ਵਿਕੀਡਾਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਿਕੀਡਾਟਾ
Wikidata-logo-en.svg
Wikidata.png
ਵਿਕੀਡਾਟਾ ਦਾ ਮੁੱਖ ਸਫ਼ਾ
ਵੈੱਬ-ਪਤਾwww.wikidata.org
ਵਪਾਰਕਨਹੀਂ
ਸਾਈਟ ਦੀ ਕਿਸਮ
ਰਜਿਸਟਰੇਸ਼ਨਚੋਣਵੀਂ (ਖ਼ਾਸ ਕੰਮਾਂ ਲਈ ਜ਼ਰੂਰੀ)
ਬੋਲੀਆਂਬਹੁ-ਭਾਸ਼ਾਈ
ਮਾਲਕਵਿਕੀਮੀਡੀਆ ਸੰਸਥਾ
ਲੇਖਕਵਿਕੀਮੀਡੀਆ ਭਾਈਚਾਰਾ
ਜਾਰੀ ਕਰਨ ਦੀ ਮਿਤੀ30 ਅਕਤੂਬਰ 2012; 7 ਸਾਲ ਪਹਿਲਾਂ (2012-10-30)
ਅਲੈਕਸਾ ਦਰਜਾਬੰਦੀpositive decrease 14,207 (July 2017)[1]

ਵਿਕੀਡਾਟਾ, ਵਿਕੀਮੀਡੀਆ ਫ਼ਾਊਂਡੇਸ਼ਨ ਦੁਆਰਾ ਸੰਚਾਲਿਤ ਕੀਤੀ ਜਾਣ ਵਾਲੀ ਵਿਕੀ ਪਰਿਯੋਜਨਾ ਹੈ। ਵਿਕੀਪੀਡੀਆ ਵਾਂਗ ਹੀ ਇਹ ਵੀ ਇੱਕ ਵਿਕੀਪਰਿਯੋਜਨਾ ਹੈ, ਜੋ ਕਿ ਇੱਕ ਮੁਫ਼ਤ ਡਾਟਾਬੇਸ ਹੈ ਅਤੇ ਸਮੁੱਚੇ ਲੋਕਾਂ ਦੁਆਰਾ ਇਹ ਸੰਪਾਦਿਤ ਕੀਤਾ ਜਾਂਦਾ ਹੈ। ਇਹ ਡਾਟਾ ਦਾ ਇੱਕ ਆਮ ਸਰੋਤ ਹੈ, ਜੋ ਕਿ ਬਾਕੀ ਵਿਕੀਮੀਡੀਆ ਪਰਿਯੋਜਨਾਵਾਂ ਅਤੇ ਪਬਲਿਕ ਡੋਮੇਨ ਲਸੰਸ ਦੁਆਰਾ ਬਾਕੀ ਵੈੱਬਸਾਈਟਾਂ ਦੁਆਰਾ ਵਰਤਿਆ ਜਾਂਦਾ ਹੈ। [2] ਇਹ ਵਿਕੀਮੀਡੀਆ ਕਾਮਨਜ਼ ਵਰਗੀ ਹੀ ਇੱਕ ਪਰਿਯੋਜਨਾ ਹੈ, ਭਾਵ ਕਿ ਜਿਵੇਂ ਕਾਮਨਜ਼ ਵਿੱਚ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਬਾਕੀ ਸਾਰੇ ਵਿਕੀਪ੍ਰੋਜੈਕਟਾਂ ਵਿੱਚ ਵਰਤੀਆਂ ਜਾਂਦੀਆਂ ਹਨ, ਉਵੇਂ ਹੀ ਵਿਕੀਡਾਟਾ ਵਿਚਲਾ ਡਾਟਾ ਵੀ ਬਾਕੀ ਵਿਕੀਪ੍ਰੋਜੈਕਟਾਂ ਦੁਆਰਾ ਵਰਤਿਆ ਜਾਂਦਾ ਹੈ। ਵਿਕੀਡਾਟਾ ਲਈ ਵਿਕੀਬੇਸ ਨਾਂ ਦਾ ਸਾਫ਼ਟਵੇਅਰ ਵਰਤਿਆ ਜਾਂਦਾ ਹੈ।[3]

ਤਸਵੀਰਾਂ ਰਾਂਹੀ[ਸੋਧੋ]

ਵਿਕੀਡਾਟਾ ਦੇ ਜ਼ਰੂਰੀ ਆਪਸ਼ਨਾਂ ਨੂੰ ਦਰਸਾਉਂਦਾ ਚਿੱਤਰ
ਅੰਤਰਭਾਸ਼ਾਈ ਜੋੜਾਂ ਨੂੰ ਸੋਧਣ ਲਈ ਆਪਸ਼ਨ, ਜੋ ਵਰਤੋਂਕਾਰ ਨੂੰ ਵਿਕੀਡਾਟਾ 'ਤੇ ਪਹੁੰਚਾਉਂਦਾ ਹੈ (ਇਸਨੂੰ ਵਿਕੀਪੀਡੀਆ 'ਤੇ ਸਾਇਡ-ਬਾਰ ਹੇਠ ਖੱਬੇ ਪਾਸੇ ਵੇਖਿਆ ਜਾ ਸਕਦਾ ਹੈ

ਹਵਾਲੇ[ਸੋਧੋ]

  1. "Wikidata.org Site Info". Alexa Internet. Retrieved 2017-07-07. 
  2. "Data Revolution for Wikipedia". Wikimedia Deutschland. March 30, 2012. Archived from the original on September 11, 2012. Retrieved September 11, 2012. 
  3. "Wikibase — Home". 

ਬਾਹਰੀ ਕੜੀਆਂ[ਸੋਧੋ]