ਸੂਚੀ
ਮੁੱਖ ਪੰਨਾ
ਨਿਊਜ਼
ਨਿਊਜ਼ ਅੱਪਡੇਟ
ਮੀਡੀਆ ਕਵਰੇਜ
ਮਨ ਕੀ ਬਾਤ
ਪ੍ਰਧਾਨ ਮੰਤਰੀ ਦਫ਼ਤਰ
ਪ੍ਰਧਾਨ ਮੰਤਰੀ ਦਾ ਸੰਦੇਸ਼
ਪਾਰਦਰਸ਼ਤਾ ਲਈ ਖੋਜ
ਸੂਚਨਾ ਦਾ ਅਧਿਕਾਰ (ਆਰ.ਟੀ.ਆਈ.)
ਟੈਂਡਰ / ਪੋਜੀਸ਼ਨ
ਅਧਿਕਾਰੀਆਂ ਦੀ ਸੂਚੀ
ਪ੍ਰਧਾਨ ਮੰਤਰੀ ਦਾ ਇੰਟਰਵਿਊ
ਪ੍ਰਧਾਨ ਮੰਤਰੀ ਦੇ ਫੰਡ
ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼
ਰਾਸ਼ਟਰੀ ਰੱਖਿਆ ਕੋਸ਼
ਪੀਐੱਮ ਕੇਅਰਸ ਫੰਡ
ਪ੍ਰਧਾਨ ਮੰਤਰੀ ਦੇ ਦੌਰੇ
ਅੰਤਰਰਾਸ਼ਟਰੀ ਦੌਰੇ
ਘਰੇਲੂ ਦੌਰੇ
ਆਪਣੇ ਪ੍ਰਧਾਨ ਮੰਤਰੀ ਨੂੰ ਜਾਣੋ
ਪ੍ਰਧਾਨ ਮੰਤਰੀ ਬਾਰੇ ਜਾਣੋ
ਸਾਬਕਾ ਪ੍ਰਧਾਨ ਮੰਤਰੀ
ਗਵਰਨੈਂਸ ਟਰੈਕ ਰਿਕਾਰਡ
ਇੱਕ ਸਾਲ
ਦੋ ਸਾਲ
ਤਿੰਨ ਸਾਲ
ਚਾਰ ਸਾਲ
ਮੀਡੀਆ ਲਾਇਬ੍ਰੇਰੀ
ਫੋਟੋ ਗੈਲਰੀ
ਲਾਈਵ / ਵੀਡੀਓ ਦੇਖੋ
ਪ੍ਰਧਾਨ ਮੰਤਰੀ ਦੇ ਭਾਸ਼ਣ
ਪ੍ਰਧਾਨ ਮੰਤਰੀ ਦੇ ਭਾਸ਼ਣ(ਵੀਡੀਓ)
ਇੰਫੋਗ੍ਰਾਫਿਕਸ ਤੇ ਹਵਾਲੇ (ਕਥਨ)
ਮਹਾਰਥੀ
ਯੋਗ ਸੈਸ਼ਨ
ਸੋਸ਼ਲ ਮੀਡੀਆ ਅੱਪਡੇਟ
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ
ਰਿਪੋਰਟਾਂ
ਈ-ਪੁਸਤਕਾਂ
ਕੇਂਦਰੀ ਮੰਤਰੀ ਪਰਿਸ਼ਦ ਦੇ ਵਿਭਾਗ
ਪੀਐੱਮਓ ਮੋਬਾਈਲ ਐਪ ਡਾਊਨਲੋਡ ਕਰੋ
ਸੂਚੀ ਬੰਦ ਕਰੋ
ਮੁੱਖ ਸਮੱਗਰੀ ਵੱਲ ਜਾਓ
A
-
A
A
+
A
A
ਭਾਸ਼ਾ
Choose a language
English
Hindi
Assamese
Bengali
Gujarati
Kannada
Malayalam
Manipuri
Marathi
Odia
Punjabi
Tamil
Telugu
Urdu
ਪੀਐੱਮਇੰਡੀਆ
ਮੀਡੀਆ ਕਵਰੇਜ
ਭਾਰਤੀ ਅਰਥਵਿਵਸਥਾ ਉੱਚੀ ਉਡਾਣ ਭਰਨ ਨੂੰ ਤਿਆਰ
03 Oct, 2022
ਆਪਣੇ ਬਸਤੀਵਾਦੀ ਮਾਲਕ, ਬ੍ਰਿਟੇਨ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦੀ ਪੰਜਵੀਂ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੇ ਲਈ ਭਾਰਤ ਦਾ ਬੇਮਿਸਾਲ ਮਾਰਚ ਸ਼ਲਾਘਾਯੋਗ ਹੈ।
ਮਾਰਚ 2022 ਨੂੰ ਸਮਾਪਤ ਹੋਣ ਵਾਲੀ ਅਵਧੀ ਦੇ ਦੌਰਾਨ, ਭਾਰਤ ਦਾ ਕੁੱਲ ਘਰੇਲੂ ਉਤਪਾਦ ਬ੍ਰਿਟੇਨ ਦੇ 816 ਬਿਲੀਅਨ ਡਾਲਰ ਦੇ ਮੁਕਾਬਲੇ 854.7 ਬਿਲੀਅਨ ਡਾਲਰ ਸੀ।
ਵਿਸ਼ੇਸ਼ ਤੌਰ 'ਤੇ ਕਿਰਤ ਪ੍ਰਧਾਨ ਖੇਤਰਾਂ ਜਿਵੇਂ ਕਿ ਹਸਤਸ਼ਿਲਪ, ਕੱਪੜਾ ਅਤੇ ਗ਼ੈਰ-ਇਲੈਕਟ੍ਰੌਨਿਕ ਉਪਭੋਗਤਾ ਵਸਤਾਂ ਦੇ ਉਤਪਾਦਾਂ ਦੇ ਲਈ ਨਿਰਯਾਤ ਆਰਡਰ ਵਿੱਚ ਅਮਰੀਕਾ ਅਤੇ ਯੂਰਪ ਦੋਨੋਂ ਤੋਂ ਵਾਧਾ ਦੇਖਿਆ ਗਿਆ ਹੈ।
‘ਭਾਰਤ ਦੀ ਸ੍ਰੀਲੰਕਾ ਫੰਡਿੰਗ ਅਤੇ ਮਾਨਵੀ ਸਹਾਇਤਾ ਦੁਨੀਆ ਦੇ ਲਈ ਉਦਾਹਰਣ’
03 Oct, 2022
ਭਾਰਤ, ਫੰਡਿੰਗ ਅਤੇ ਮਾਨਵੀ ਸਹਾਇਤਾ ਦੇ ਨਾਲ ਸ੍ਰੀ ਲੰਕਾ ਦੇ ਨਾਲ ਜੋ ਕਰ ਰਿਹਾ ਹੈ, ਉਹ ਦੁਨੀਆ ਦੇ ਲਈ ਇੱਕ ਉਦਾਹਰਣ ਹੈ: ਭਾਰਤ ਵਿੱਚ ਕੋਲੰਬੀਆ ਦੇ ਰਾਜਦੂਤ
ਭਾਰਤ ਨੇ ਆਪਣਾ ਫਾਰਮਾਸਿਊਟੀਕਲ ਈਕੋਸਿਸਟਮ ਬਣਾਇਆ ਹੈ ਜੋ ਸ਼ਾਨਦਾਰ ਹੈ। ਇਹ ਕੁਝ ਅਜਿਹਾ ਹੈ ਜਿਸ ਬਾਰੇ ਕੋਲੰਬੀਆ ਨੂੰ ਸਿੱਖਣ ਦੀ ਜ਼ਰੂਰਤ ਹੈ: ਭਾਰਤ ਵਿੱਚ ਕੋਲੰਬੀਆ ਦੇ ਰਾਜਦੂਤ
ਭਾਰਤ ਵਿੱਚ ਇੱਕ ਫਾਰਮਾ ਇੰਡਸਟ੍ਰੀ ਹੈ ਜੋ ਉੱਚ-ਤਕਨੀਕ ਵਾਲੀ, ਨਵੀਨ ਹੈ ਅਤੇ ਸਸਤੀਆਂ ਤੇ ਸੁਲਭ ਦਵਾਈਆਂ ਦਾ ਨਿਰਮਾਣ ਕਰਦੀ ਹੈ: ਭਾਰਤ ਵਿੱਚ ਕੋਲੰਬੀਆ ਦੇ ਰਾਜਦੂਤ
ਭਾਰਤੀ ਵਾਯੂ ਸੈਨਾ ਵਿੱਚ ਸੋਮਵਾਰ ਨੂੰ ਸ਼ਾਮਲ ਹੋਵੇਗਾ ਦੇਸ਼ ਵਿੱਚ ਬਣਿਆ ਸਭ ਤੋਂ ਹਲਕਾ ਲੜਾਕੂ ਹੈਲੀਕੌਪਟਰ
03 Oct, 2022
ਭਾਰਤ ਪਹਿਲੇ ਮੇਡ-ਇਨ-ਇੰਡੀਆ ਹਲਕੇ ਲੜਾਕੂ ਹੈਲੀਕੌਪਟਰਾਂ ਦੇ ਸ਼ਾਮਲ ਹੋਣ ਦਾ ਗਵਾਹ ਬਣਨ ਦੇ ਲਈ ਤਿਆਰ ਹੈ।
ਭਾਰਤ ਵਿੱਚ ਨਿਰਮਿਤ ਪਹਿਲੇ ਹਲਕੇ ਲੜਾਕੂ ਹੈਲੀਕੌਪਟਰਾਂ ਨੂੰ ਸ਼ਾਮਲ ਕਰਨ ਨਾਲ ਭਾਰਤੀ ਵਾਯੂ ਸੈਨਾ ਦੀ ਯੁੱਧ ਸਮਰੱਥਾ ਵਿੱਚ ਕਾਫੀ ਵਾਧਾ ਹੋਵੇਗਾ।
ਕਰੀਬ 6 ਟਨ ਵਜ਼ਨ ਵਾਲੇ ਹੈਲੀਕੌਪਟਰ ਦੀ ਖਾਸੀਅਤ ਹੈ ਕਿ ਇਹ ਪਹਾੜੀ ਇਲਾਕੇ 'ਚ ਅਸਾਨੀ ਨਾਲ ਆਪਣੀ ਫੁੱਲ ਕਪੈਸਿਟੀ ਵਿੱਚ ਮਿਜ਼ਾਈਲਾਂ ਅਤੇ ਦੂਸਰੇ ਹਥਿਆਰਾਂ ਨਾਲ ਅਪਰੇਟ ਕਰ ਸਕਦਾ ਹੈ।
ਆਲਮੀ ਆਰਥਿਕ ਮੰਦੀ ਦੇ ਦਰਮਿਆਨ ਭਾਰਤ ਇੱਕ ਚੰਗੀ ਜਗ੍ਹਾ ਹੈ
03 Oct, 2022
ਭਾਰਤ 7% ਦੀ ਗ੍ਰੋਥ ਦੇ ਲਈ ਤਿਆਰ ਹੈ, ਜੋ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਤੇਜ਼ ਹੈ।
ਭਾਰਤ ਤੇਜ਼ ਗਤੀ ਨਾਲ ਬੁਨਿਆਦੀ ਢਾਂਚੇ ਸੜਕਾਂ, ਰੇਲਵੇ, ਹਵਾਈ ਅੱਡਿਆਂ ਦਾ ਨਿਰਮਾਣ ਕਰ ਰਿਹਾ ਹੈ।
ਅਸੀਂ 2 ਬਿਲੀਅਨ ਤੋਂ ਅਧਿਕ ਕੋਵਿਡ ਵੈਕਸੀਨ ਲਗਾਏ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਬੜੀ ਪ੍ਰਤੀਸ਼ਤਤਾ ਮੁਫ਼ਤ ਹੈ, ਇੱਕ ਅਜਿਹਾ ਕੰਮ ਜੋ ਮਾਨਵ ਇਤਿਹਾਸ ਵਿੱਚ ਪਹਿਲਾਂ ਸ਼ਾਇਦ ਹੀ ਕਦੇ ਦੇਖਿਆ ਗਿਆ ਹੋਵੇ।
ਪ੍ਰਧਾਨ ਮੰਤਰੀ ਮੋਦੀ: ਰਹੱਸ ਤੋਂ ਲੈ ਕੇ ਕ੍ਰਿਸ਼ਮਾ ਤੱਕ
03 Oct, 2022
ਨਰੇਂਦਰ ਮੋਦੀ ਦੇ ਉਦੈ ਨੂੰ ਭਾਰਤ ਦੇ ਰਾਜਨੀਤਕ ਇਤਿਹਾਸ ਵਿੱਚ ਇੱਕ ਨਿਰਣਾਇਕ ਪਲ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਮਹਾਨਤਾ ਨੇ ਇੱਕ ਦੇਸ਼ ਵਿੱਚ ਸ਼ਾਸਨ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ, ਇਸ ਵਿੱਚ ਇੱਕ ਆਦਰਸ਼ ਬਦਲਾਅ ਲਿਆਂਦਾ ਹੈ।
''ਮੋਦੀ ਹੈ ਤੋ ਮੁਮਕਿਨ ਹੈ'' ਦਾ ਅਰਥ ਹੈ ਜਦੋਂ ਮੋਦੀ ਹੈ ਤਾਂ ਕੁਝ ਵੀ ਸੰਭਵ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਸਪਸ਼ਟ ਵਿਜ਼ਨ ਅਤੇ ਜ਼ਮੀਨੀ ਪੱਧਰ 'ਤੇ ਵਿਕਾਸ ਦੀਆਂ ਯੋਜਨਾਵਾਂ, ਜੋ ਰਾਜਨੀਤੀ ਤੋਂ ਪਰੇ ਹਨ, ਨੇ ਉਨ੍ਹਾਂ ਨੂੰ ਅਲੱਗ ਖੜ੍ਹਾ ਕਰ ਦਿੱਤਾ ਹੈ।
ਜਨ ਧਨ ਯੋਜਨਾ: ਵਿੱਤੀ ਸਮਾਵੇਸ਼ਨ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਦਾ ਨਰੇਂਦਰ ਮੋਦੀ ਤਰੀਕਾ
03 Oct, 2022
ਵਿੱਤੀ ਸਮਾਵੇਸ਼ਨ ਮੋਦੀ ਸਰਕਾਰ ਦੀ ਰਾਸ਼ਟਰੀ ਪ੍ਰਾਥਮਿਕਤਾ ਹੈ, ਕਿਉਂਕਿ ਇਹ ਹੋਲਿਸਟਿਕ ਗ੍ਰੋਥ ਵਿੱਚ ਸਹਾਇਕ ਹੈ।
8 ਵਰ੍ਹਿਆਂ ਦੀ ਛੋਟੀ ਅਵਧੀ ਵਿੱਚ ਕੀਤੇ ਗਏ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਯਾਤਰਾ ਦੇ ਦੌਰਾਨ ਟ੍ਰਾਂਸਫਾਰਮੇਸ਼ਨਲ ਦੇ ਨਾਲ-ਨਾਲ ਹੀ ਡਾਇਰੈਕਸ਼ਨਲ ਚੇਂਜ ਵੀ ਹੋਇਆ ਹੈ।
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ ਬੈਂਕਿੰਗ ਸਿਸਟਮ ਤੋਂ ਵੰਚਿਤ ਲੋਕਾਂ ਨੂੰ ਬੈਂਕਿੰਗ ਸਿਸਟਮ ਵਿੱਚ ਲਿਆ ਦਿੱਤਾ ਹੈ, ਭਾਰਤ ਦੇ ਵਿੱਤੀ ਢਾਂਚੇ ਦਾ ਵਿਸਤਾਰ ਕੀਤਾ ਹੈ ਅਤੇ ਲਗਭਗ ਹਰ ਬਾਲਗ਼ ਦੇ ਲਈ ਵਿੱਤੀ ਸਮਾਵੇਸ਼ਨ ਲਿਆਂਦਾ ਹੈ।
ਸਿੱਖਿਆ ਮੰਤਰਾਲੇ ਨੇ ਪ੍ਰਧਾਨ ਮੰਤਰੀ ਯੁਵਾ ਲੇਖਕ ਮਾਰਗਦਰਸ਼ਨ ਯੋਜਨਾ ‘ਯੁਵਾ 2.0’ ਦੀ ਸ਼ੁਰੂਆਤ ਕੀਤੀ
03 Oct, 2022
ਸਿੱਖਿਆ ਮੰਤਰਾਲੇ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਯੁਵਾ ਲੇਖਕ ਮਾਰਗਦਰਸ਼ਨ ਯੋਜਨਾ 'ਯੁਵਾ 2.0' ਦੀ ਸ਼ੁਰੂਆਤ ਕੀਤੀ।
ਯੁਵਾ (YUVA) 2.0, ਇੰਡੀਆ@75 ਪ੍ਰੋਜੈਕਟ ਦਾ ਇੱਕ ਹਿੱਸਾ ਹੈ, ਜੋ ਇੱਕ ਅਭਿਨਵ ਅਤੇ ਰਚਨਾਤਮਕ ਤਰੀਕੇ ਨਾਲ ਲੋਕਤੰਤਰ ਦੇ ਵਿਸ਼ੇ 'ਤੇ ਲੇਖਕਾਂ ਦੀ ਯੁਵਾ ਪੀੜ੍ਹੀ ਦੇ ਦ੍ਰਿਸ਼ਟੀਕੋਣ ਨੂੰ ਸਾਹਮਣੇ ਲਿਆਉਣ ਦੇ ਲਈ ਹੈ।
ਯੁਵਾ 2.0 ਯੋਜਨਾ ਦੇ ਤਹਿਤ ਤਿਆਰ ਕੀਤੀਆਂ ਗਈਆਂ ਪੁਸਤਕਾਂ ਨੈਸ਼ਨਲ ਬੁੱਕ ਟਰੱਸਟ ਦੁਆਰਾ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਸੱਭਿਆਚਾਰ ਤੇ ਸਾਹਿਤ ਦੇ ਅਦਾਨ-ਪ੍ਰਦਾਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਜਾਵੇਗਾ।
ਫ੍ਰਾਮ ਦ ਆਰਕਾਈਵਸ: ਪ੍ਰਧਾਨ ਮੰਤਰੀ ਮੋਦੀ ਦਾ 1980 ਦੇ ਦਹਾਕੇ ਦਾ ਮਹਾਤਮਾ ਗਾਂਧੀ ਦੇ ਲਈ 15 ਸਾਲ ਪੁਰਾਣੇ ਭਾਸ਼ਣ ਦਾ ਹੱਥ ਲਿਖਤ ਨੋਟ
03 Oct, 2022
1980 ਦੇ ਦਹਾਕੇ ਵਿੱਚ ਇੱਕ ਯੁਵਾ ਨਰੇਂਦਰ ਮੋਦੀ ਨੇ ਆਪਣੀ ਨਿਜੀ ਡਾਇਰੀ ਵਿੱਚ ਬਾਪੂ ਦੇ ਕਥਨ ਨੂੰ ਲਿਖਿਆ ਸੀ।
ਇੱਕ ਪੁਰਾਣੀ ਵੀਡੀਓ ਵਿੱਚ, ਪ੍ਰਧਾਨ ਮੰਤਰੀ ਮੋਦੀ ਨੂੰ 2007 ਵਿੱਚ ਹਿੰਦੁਸਤਾਨ ਟਾਈਮਸ ਕਨਕਲੇਵ ਨੂੰ ਸੰਬੋਧਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਵਿੱਚ ਉਹ ਜਨ ਭਾਗੀਦਾਰੀ ਦੇ ਦਰਸ਼ਨ ਬਾਰੇ ਬਾਤ ਕਰਦੇ ਹਨ।
2001 ਵਿੱਚ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ਤੋਂ ਕੁਝ ਦਿਨ ਪਹਿਲਾਂ, ਮਹਾਤਮਾ ਗਾਂਧੀ ਦੇ ਚਿੱਤਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ 5ਜੀ ਦੀ ਵਰਤੋਂ ਕਰਕੇ ਦਿੱਲੀ ਤੋਂ ਦੂਰ ਯੂਰਪ ‘ਚ ਕਾਰ ਡਰਾਈਵ ਦਾ ਟੈਸਟ ਕੀਤਾ, ਦੇਖੋ ਤਸਵੀਰਾਂ
02 Oct, 2022
ਪ੍ਰਧਾਨ ਮੰਤਰੀ ਮੋਦੀ ਨੇ 5ਜੀ ਤਕਨੀਕ ਦੀ ਵਰਤੋਂ ਕਰਦੇ ਹੋਏ ਦਿੱਲੀ ਤੋਂ ਦੂਰ ਯੂਰਪ ਵਿੱਚ ਕਾਰ ਡਰਾਈਵ ਟੈਸਟ ਕੀਤਾ।
5ਜੀ ਈ-ਹੈਲਥ, ਕਨੈਕਟਡ ਵ੍ਹੀਕਲ, ਮੋਰ-ਇਮਰਸਿਵ ਔਗਮੈਂਟਡ ਰੀਐਲਿਟੀ ਅਤੇ ਮੈਟਾਵਰਸ ਅਨੁਭਵ ਜਿਹੇ ਸਮਾਧਾਨਾਂ ਨੂੰ ਸਮਰੱਥ ਕਰ ਸਕਦਾ ਹੈ।
5ਜੀ ਨਵੇਂ ਆਰਥਿਕ ਅਵਸਰਾਂ ਅਤੇ ਸਮਾਜਿਕ ਲਾਭਾਂ ਨੂੰ ਪ੍ਰਾਪਤ ਕਰ ਸਕਦਾ ਹੈ, ਜਿਸ ਨਾਲ ਇਹ ਭਾਰਤੀ ਸਮਾਜ ਦੇ ਲਈ ਇੱਕ ਪਰਿਵਰਤਨਕਾਰੀ ਸ਼ਕਤੀ ਬਣਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ।
Loading