ਪੰਜਾਬੀ ਸੋਰਸ ਇੱਕ ਤਕਨੀਕੀ ਜਾਣਕਾਰੀ ਪ੍ਰਦਾਨ ਤੇ ਸਾਂਝਾ ਕਰਨ ਵਾਲਾ ਮੰਚ ਹੈ। ਇਸਦਾ ਮਕਸਦ ਪੰਜਾਬੀ ਵਰਤੋਕਾਰਾਂ ਨੂੰ ਕੰਪਿਊਟਰ ਅਤੇ ਤਕਨੀਕ ਨਾਲ ਸਬੰਧਤ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣਾ ਹੈ। ਵਰਤੋਕਾਰਾਂ ਦੀ ਸਹੂਲਤ ਲਈ ਅਸੀਂ ਆਪਣੀ ਇਸ ਵੈੱਬਸਾਈਟ ਵਿੱਚ ਤਕਨੀਕੀ ਸ਼ਬਦਾਵਲੀ ਦਾ ਸੰਗ੍ਰਹਿ, ਆਦੇਸ਼ਕਾਰੀਆਂ ਜਾਂ ਤਾਜ਼ੀ ਤਕਨੀਕੀ ਜਾਣਕਾਰੀ ਸਬੰਧੀ ਬਲੌਗ, ਤਕਨੀਕੀ ਨੁਸਖ਼ੇ, ਤਕਨੀਕੀ ਤਸਵੀਰਾਂ ਆਦਿ ਸਮੱਗਰੀ ਸ਼ਾਮਿਲ ਕੀਤੀ ਹੈ ਅਤੇ ਮਹੀਨੇਵਾਰ ਇਸ ਵਿੱਚ ਵਾਧਾ ਵੀ ਕੀਤਾ ਜਾ ਰਿਹਾ ਹੈ। ਵੈੱਬਸਾਈਟ ‘ਚ ਕੀਤੇ ਤਾਜ਼ਾ ਵਾਧੇ ਦੇ ਸੰਖੇਪ ਵੇਰਵਾ ਅਤੇ ਕੜੀਆਂ ਹੇਠਾਂ ਦੇਖੀਆਂ ਜਾ ਸਕਦੀਆਂ ਹਨ।
ਨਵੇਂ ਸ਼ਾਮਿਲ ਕੀਤੇ ਲੇਖ
- ਇੱਕ ਸਾਲ ਦਾ ਹੋਇਆ ਕੋਹਾਰਵਾਲਾ ਫ਼ੌਂਟ
- ਐਂਡਰੌਇਡ: ਫ਼ੋਲਡਰਾਂ ਸਬੰਧੀ ਜਾਣਕਾਰੀ
- ਐਂਡਰੌਇਡ: ਜਾਣ-ਪਹਿਚਾਣ
- ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ
- ਵਿੰਡੋਜ਼ 7 ਦਾ ਪਾਸਵਰਡ ਭੁੱਲ ਗਏ ਹੋ? ਇਹ ਨੁਸਖ਼ਾ ਅਪਣਾਓ
ਨਵੀਂ ਸ਼ਾਮਿਲ ਕੀਤੀ ਤਕਨੀਕੀ ਸ਼ਬਦਾਵਲੀ
//ਹਾਲੇ ਕੰਮ ਚੱਲ ਰਿਹਾ ਹੈ
ਚੱਲ ਰਹੀਆਂ ਆਨਲਾਈਨ ਪਰਿਯੋਜਨਾਵਾਂ
- ਵਰਡਪ੍ਰੈਸ ਅਨੁਵਾਦ ਪਰਿਯੋਜਨਾ
- ਗੂਗਲ ਟ੍ਰਾਂਸਲੇਟ (ਅਨੁਵਾਦ) ਪਰਿਯੋਜਨਾ
- ਟੱਚਪਲ
- ਐਮ.ਐਕਸ ਵੀਡੀਓ ਪਲੇਅਰ(mx-video-player)
- ਏਅਰਡਰੋਇਡ
- ਐਂਡੌਰ’ਜ਼ ਟ੍ਰਾਇਲ
ਆਉਣ ਵਾਲੀਆਂ ਘਟਨਾਵਾਂ/ਸਮਾਗਮ
ਸਾਈਟ ਵਿੱਚ ਨਵੀਂ ਵੀਡੀਓ ਜੋੜੀ ਗਈ ਹੈ।