ਇੰਗਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਗਲੈਂਡ
England
ਝੰਡਾ ਮੋਹਰ
ਨਆਰਾ: "Dieu et mon droit"
("ਰੱਬ ਅਤੇ ਮੇਰਾ ਅਧਿਕਾਰ")
ਐਨਥਮ: "God Save The Queen"
("ਰੱਬ ਰਾਣੀ ਦੀ ਰੱਖਿਆ ਕਰੇ")
ਇੰਗਲੈਂਡ ਦਾ ਨਕਸ਼ਾ (ਲਾਲ ਰੰਗ ਵਿੱਚ)
ਇੰਗਲੈਂਡ ਦਾ ਨਕਸ਼ਾ (ਲਾਲ ਰੰਗ ਵਿੱਚ)
ਰਾਜਧਾਨੀਲੰਡਨ
ਐਲਾਨ ਬੋਲੀਆਂ ਅੰਗਰੇਜ਼ੀ
ਜ਼ਾਤਾਂ (2011) 79.8% ਗੋਰੇ
4.6% ਯੂਰੋਪੀਅਨ
2.6% ਭਾਰਤੀ
2.3% ਮਿਕਸ
2.1% ਪਾਕਿਸਤਾਨੀ
1.8% ਅਫ਼ਰੀਕੀ
1.6% ਏਸ਼ੀਅਨ
1.1% ਕੈਰੀਬੀਅਨ
1.0% ਆਇਰਿਸ਼
0.8% ਬੰਗਲਾਦੇਸ਼ੀ
0.7% ਚੀਨੀ
0.4% ਅਰਬੀ
0.6% ਹੋਰ
ਡੇਮਾਨਿਮ ਇੰਗਲਿਸ਼ ਜਾਂ
ਅੰਗਰੇਜ਼
ਦੇਸ਼ ਸੰਯੁਕਤ ਬਾਦਸ਼ਾਹੀ
ਕਾਇਮੀ
 •  ਏਂਜਲਸ, ਸੈਕਸਨ ਅਤੇ ਡੇਨਸ ਦਾ ਗਠਜੋੜ 12 ਜੁਲਾਈ 927 
 •  ਸਕਾਟਲੈਂਡ ਨਾਲ ਗਠਜੋੜ 1 ਮਈ 1707 
ਰਕਬਾ
 •  ਕੁੱਲ 1,30,279 km2
50,301 sq mi
ਅਬਾਦੀ
 •  2011 ਮਰਦਮਸ਼ੁਮਾਰੀ 5,30,12,500
 •  ਗਾੜ੍ਹ 432/km2
1,118.9/sq mi
GDP (ਨਾਂ-ਮਾਤਰ) 2009 ਅੰਦਾਜ਼ਾ
 •  ਕੁੱਲ $2.70 ਖਰਬ
 •  ਫ਼ੀ ਸ਼ਖ਼ਸ $50,500
ਕਰੰਸੀ ਪਾਊਂਡ ਸਟਰਲਿੰਗ (£)
ਟਾਈਮ ਜ਼ੋਨ UTC (Greenwich Mean Time)
ਤਰੀਕ ਲਿਖਣ ਦਾ ਫ਼ੋਰਮੈਟ ਦਿਨ/ਮਹੀਨਾ/ਸਾਲ
ਡਰਾਈਵ ਕਰਨ ਦਾ ਪਾਸਾ ਖੱਬੇ ਪਾਸੇ
ਕੌਲਿੰਗ ਕੋਡ +44
ISO 3166 ਕੋਡ GB - ENG
ਵੈੱਬਸਾਈਟ
https://www.gov.uk

ਇੰਗਲੈਂਡ (ਅੰਗਰੇਜ਼ੀ: England) ਸੰਯੁਕਤ ਬਾਦਸ਼ਾਹੀ ਦਾ ਇੱਕ ਦੇਸ਼ ਹੈ। ਇਹ ਪੱਛਮ ਵੱਲ ਵੇਲਸ ਅਤੇ ਉੱਤਰ ਵੱਲ ਸਕਾਟਲੈਂਡ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ। ਇਸਦੇ ਉੱਤਰ-ਪੱਛਮ ਵੱਲ ਆਇਰਿਸ਼ ਸਾਗਰ ਅਤੇ ਦੱਖਣ-ਪੱਛਮ ਵੱਲ ਸੇਲਟਿਕ ਸਾਗਰ ਹੈ। ਇੰਗਲੈਂਡ ਨੂੰ ਪੂਰਬ ਵੱਲ ਇੰਗਲਿਸ਼ ਚੈਨਲ ਯੂਰਪ ਤੋਂ ਵੱਖ ਕਰਦੀ ਹੈ। ਇੰਗਲੈਂਡ ਸੰਯੁਕਤ ਬਾਦਸ਼ਾਹੀ ਦੇ ਦੇ ਪੰਜਵੇਂ-ਅੱਠਵੇਂ ਹਿੱਸੇ ਵਿੱਚ ਫ਼ੈਲਿਆ ਹੋਇਆ ਹੈ।

ਹਵਾਲੇ[ਸਰੋਤ ਸੋਧੋ]