[wpsqt_quiz name=”ਤੁਸੀਂ ਕਿੰਨੇ ਪੰਜਾਬੀ ਹੋ ?”] Read More »
Monthly Archives: January 2011
ਮੁਹਾਵਰੇ ੳ, ਅ, ੲ
(ੳ) ਉਸਤਰਿਆਂ ਦੀ ਮਾਲਾ : ਉਖਿਆਈ ਵਾਲਾ ਕੰਮ ਜਾਂ ਪਦਵੀ – ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ। ਉਹਡ਼-ਪੁਹਡ਼ ਮਾਡ਼ਾ ਮੋਟਾ ਇਲਾਜ – ਉੱਕਡ਼-ਦੁੱਕਡ਼ ਵਿਰਲਾ ਵਿਰਲਾ। ਉੱਕਾ-ਪੁੱਕਾ – ਸਾਰੇ ਦਾ ਸਾਰਾ। ਉਂਗਲਾਂ ਤੇ ਨਚਾਉਣਾ ਆਪਣੇ ਪਿੱਛੇ ਲਾ ਲੈਣਾ, ਮਨ-ਮਰਜ਼ੀ ਕਰਾਉਣੀ – ਸੁਰੇਸ਼ ਨੇ ... Read More »
ਮੁਹਾਵਰੇ ਸ, ਹ, ਕ
(ਸ) ਸਹਿਜ ਸੁੱਭਾ (ਸੁਭਾਅ) – ਸੌਖੇ ਹੀ, ਸੁਭਾਵਿਕ ਹੀ। ਸੱਗਾ ਰਿੱਤਾ – ਨੇਡ਼ੇ ਦਾ ਤੇ ਆਦਰ ਭਾੱ ਦਾ ਹੱਕਦਾਰ ਸਨਬੰਧੀ ਸੱਤਰ੍ਹਿਆ ਬਹੱਤਰ੍ਹਿਆ – ਬਹੁਤ ਬੁੱਢਾ, ਬੁਢੇਪੇ ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ। ਸੱਥਰ ਦਾ ਚੋਰ – ਆਪਣੇ ਹੀ ਸਾਥੀਆਂ ਦੀ ਚੋਰੀ ਕਰਨ ਵਾਲਾ। ਸ਼ਰਮੋਂ ਕੁਸ਼ਰਮੀ – ਆਪਣੀ ਮਰਜ਼ੀ ... Read More »
ਮੁਹਾਵਰੇ ਖ, ਗ, ਘ
(ਖ) ਖਰਗੀਨ ਦੀ ਭਰਤੀ – ਨਕੰਮੇ ਬੰਦਿਆਂ ਦਾ ਇਕੱਠ। ਖ਼ਾਕ ਛਾਣਦੇ ਫਿਰਨਾ ਅਵਾਰਾ ਭੌਂਦੇ ਫਿਰਨਾ, ਵਿਅਰਥ ਪੈਂਡੇ ਮਾਰਦੇ ਫਿਰਨਾ – ਰਾਜਿੰਦਰ ਪੜ੍ਹਨ ਵੇਲੇ ਤਾ ਇੱਧਰ-ਉੱਧਰ ਦੀ ਖ਼ਾਕ ਛਾਣਦਾ ਫਿਰਦਾ ਰਿਹਾ। ਪਰ ਸਮਾਂ ਲੰਘ ਜਾਣ ਕਾਰਨ ਹੁਣ ਕਿਧਰੇ ਨੌਕਰੀ ਨਹੀਂ ਮਿਲਦੀ। ਖ਼ਾਨਾ ਖਰਾਬ ਹੋਣਾ ਘਰ ਬਰਬਾਦ ਹੋਣਾ – ਸੁੰਦਰ ਦਾ ਨਵਾਂ ... Read More »
ਮੁਹਾਵਰੇ ਚ, ਛ, ਜ
(ਚ) ਚੰਡਾਲ ਚੌਂਕਡ਼ੀ, ਲੁੱਚ ਮੰਡਲੀ –ਭੈਡ਼ੇ ਤੇ ਲੁੱਚੇ ਬੰਦਿਆਂ ਦੀ ਟੋਲੀ। ਚਹੁੰ ਚੋਰਾਂ ਦੀ ਮਾਰ – ਬਹੁਤ ਵਧੇਰੇ ਕੁੱਟ ਮਾਰ। ਚੱਤੇ ਪਹਿਰ – ਹਰ ਵੇਲੇ। ਚਾਪਡ਼ ਚੁੱਲ੍ਹਾ – ਮੋਟਾ, ਬੇਸ਼ਕਲ ਬੰਦਾ। ਚਾਰ ਅੱਖਰ – ਥੋਡ਼੍ਹੀ ਜਿਹੀ ਪਡ਼੍ਹਾਈ। ਚਿਡ਼ੀਆਂ ਦਾ ਦੁੱਧ – ਅਣਹੋਣੀ ਸ਼ੈ। ਚੌਡ਼ ਚਾਨਣ – ਅਵਾਰਾ, ਨਿਕੰਮਾ ਮਨੁੱਖ। ਚਿੱਕੜ ... Read More »
ਮੁਹਾਵਰੇ
(ਡ, ਢ, ਤ) ਡੱਡ ਮੱਛ – ਚੰਗੀ ਮਾਡ਼ੀ ਸਭ ਸ਼ੈ, ਵੱਡੇ ਛੋਟੇ ਸਭ ਬੰਦੇ। ਡਾਵਾਂ-ਡੋਲ – ਉਦਾਸ, ਥਿਡ਼ਕਿਆ ਹੋਇਆ। ਢਲਦਾ ਪਰਛਾਵਾਂ – ਜੋ ਸਦਾ ਇੱਕ-ਰੱਸ ਨਾ ਰਹੇ, ਜੋ ਵਧਦਾ ਘਟਦਾ ਰਹੇ। ਤਰਲੋ ਮੱਛੀ – ਪਾਣੀਓਂ ਬਾਹਰ ਕੱਢੀ ਮੱਛੀ ਵਾਂਙ ਤਡ਼ਫ ਰਿਹਾ। ਤਾਰਿਆਂ ਦੀ ਛਾਵੇਂ – ਤਡ਼ਕੇ, ਬਹੁਤ ਸਵੇਰੇ। ਤੇਲੀਆ ਬੁੱਧ ... Read More »