ਦੋ ਕਬੂਤਰ ਕੋਲੋਂ-ਕੌਲੀ ਖੰਭ ਉਹਨਾਂ ਦੇ ਕਾਲੇ, ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ। ਅੱਖਾਂ Read More »
ਡੱਬ-ਖੜੱਬੀ ਬੱਕਰੀ/Dab Khadabi Bakari
ਡੱਬ-ਖੜੱਬੀ ਬੱਕਰੀ, ਡੱਬੀ ਉਹਦੀ ਛਾਂ, ਚੱਲ ਮੇਰੀ ਬੱਕਰੀ, ਕੱਲ੍ਹ ਵਾਲੀ ਥਾਂ। ਮੰਜਾ Read More »
ਸੋਲ਼ਾਂ ਧੀਆਂ/Sohla Dhiya Chaar Jwai
ਸੋਲ਼ਾਂ ਧੀਆਂ,ਚਾਰ ਜੁਆਈ ਉਂਗਲਾਂ ਤੇ ਅੰਗੂਠੇ Read More »
ਨਿੱਕੀ ਜਿਹੀ ਕੁੜੀ/Nikki Jehi Kuri
ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ ਸੂਈ ਧਾਗਾ Read More »
ਤੂੰ ਚੱਲ ਮੈਂ ਆਇਆ/Tu Chal Main Aaya
ਤੂੰ ਚੱਲ ਮੈਂ ਆਇਆ ? ਦਰਵਾਜਾ Read More »
ਕਟੋਰੇ ਤੇ ਕਟੋਰਾ/Katore te Katora
ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਨਾਰੀਅਲ Read More »
ਬਾਹਰੋਂ ਆਏ ਪਿਉ-ਪੁੱਤ/Bahro Aaye Peyo-Putt
ਬਾਹਰੋਂ ਆਏ ਪਿਉ-ਪੁੱਤ, ਘਰ ਬੈਠੀਆਂ ਮਾਵਾਂ ਧੀਆਂ, ਮਾਂ ਵੀ ਕੇੇਂਦੀ ਮਾਸੜਾ ਬਹਿਜਾ, ਧੀ ਵੀ ਕੇਂਦੀ ਮਾਸੜਾ ਬਹਿਜਾ ? ਮਾਂ ਦਾ ਜੀਜਾ ਕੁੜੀ ਦਾ ਮਾਸੜ ਤੇ ਜੀਜੇ ਦਾ ਪਿਓ ਮਾਂ ਦਾ ਮਾਸੜ Read More »
ਇਕ ਟੋਟਰੂ ਦੇ ਦੋ ਬੱਚੇ/Ik Totru de Doh Bache
ਇਕ ਟੋਟਰੂ ਦੇ ਦੋ ਬੱਚੇ, ਨਾ ਉਹ ਖਾਂਦੇ ਨਾ ਉਹ ਪੀਂਦੇ, ਬੱਸ ਦੇਖ ਦੇਖ ਜੀਦੇ ? ਅੱਖਾਂ Read More »
ਆਲਾ ਕੌਡੀਆ ਵਾਲਾ/Aalla Kodian Wala
ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ? ਮੂੰਹ ਵਿਚਲੇ ਦੰਦ ਤੇ ਜੀਭ Read More »
ਦੋ ਗਲੀਆਂ ਇੱਕ ਬਜ਼ਾਰ/Doh Galiyan ik bazar
ਦੋ ਗਲੀਆਂ ਇੱਕ ਬਜ਼ਾਰ, ਵਿੱਚੋਂ ਨਿਕਲਿਆ ਥਾਣੇਦਾਰ, ਚੁੱਕ ਕੇ ਮਾਰੋ ਕੰਧ ਦੇ ਨਾਲ ? ਸੀਂਡ/ਵਗਦਾ ਨੱਕ Read More »
ਲੱਗ ਲੱਗ ਕਹੇ ਨਾ ਲੱਗਦੇ/Lagh-lagh khe na lgde
ਲੱਗ ਲੱਗ ਕਹੇ ਨਾ ਲੱਗਦੇ, ਬਿਨ ਆਖੇ ਲੱਗ ਜਾਂਦੇ, ਮਾਮੇ ਨੂੰ ਲੱਗਦੇ, ਤਾਏ ਨੂੰ ਨਹੀਂ ਲੱਗਦੇ ? ਬੁੱਲ Read More »
ਬਾਪੂ ਕਹੇ ਤੇ ਅੜ ਜਾਂਦਾ/Bapu khe te ardh janda
ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤਾਂ ਖੁੱਲ ਜਾਂਦਾ ? ਮੂੰਹ, ਬੰਦ ਤੇ ਖੁੱਲਾ Read More »
ਆਈ ਸੀ/Aayi c
ਆਈ ਸੀ , ਪਰ ਦੇਖੀ ਨਹੀਂ ? ਨੀਂਦ Read More »
ਦਸ ਜਾਣੇ ਪਕਾਂਣ ਵਾਲੇ/Das jane pkan wale
ਦਸ ਜਾਣੇ ਪਕਾਂਣ ਵਾਲੇ , ਬੱਤੀ ਜਾਣੇ ਖਾਣ ਵਾਲੇ , ਝੰਡੋ ਕੁੜੀ ਸਮੇਟਣ ਵਾਲੀ , ਮੌਜਧੈਛ ਸਾਂਭਣ ਤੇ ? ਉਂਗਲਾਂ, ਦੰਦ, ਜੀਭ ਤੇ ਢਿੱਡ Read More »
ਨਿੱਕੀ ਜਿਹੀ ਪਿੱਦਣੀ/Niki jihi pidni
ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ | ਝਾੜੂ,ਬੋਕਰ Read More »
ਏ ਸੀ/Eh C
ਏ ਸੀ, ਔਹ ਗਈ। ਨਜ਼ਰ Read More »
ਨਿੱਕਾ ਜਿਹਾ ਕਾਕਾ/Nika jeha kaka
ਨਿੱਕਾ ਜਿਹਾ ਕਾਕਾ, ਘਰ ਦਾ ਰਾਖਾ ? ਜਿੰਦਰਾ Read More »
ਅੱਗੋ ਨੀਵਾਂ ਪਿੱਛੋਂ ਉੱਚਾ/Agon nivan picho ucha
ਅੱਗੋ ਨੀਵਾਂ ਪਿੱਛੋਂ ਉੱਚਾ, ਘਰ ਘਰ ਫਿਰੇ ਹਰਾਮੀ ਲੂਚਾ ? ਛੱਜ Read More »
ਮਿੱਟੀ ਦਾ ਘੋੜਾ/Mitti da Ghoda
ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉਤੇ ਬੈਠਾ ਗੁਦਗੁਦਾ ਪਠਾਣ ? ਚੁੱਲਾ, ਤਵਾ, ਰੋਟੀ Read More »
ਹਾਬੜ ਦਾਬੜ ਪਈ ਕੁੜੇ/Habard Dabard Payi Kude
ਹਾਬੜ ਦਾਬੜ ਪਈ ਕੁੜੇ, ਪੜਥੱਲੋ ਕਿੱਧਰ ਗਈ ਕੁੜੇ ? ਕੜਛੀ Read More »