Opens profile photo
Follow
Bhagwant Mann
@BhagwantMann
Chief Minister of Punjab

Bhagwant Mann’s Tweets

ਅੱਜ ਦਾ ਸਾਡਾ ਆਖ਼ਰੀ ਪੜਾਅ ਸੀ #Prantij ...ਦਿਨ ਢਲਦੇ ਤੱਕ ਵੀ ਗੁਜਰਾਤੀਆਂ ਦੇ ਉਤਸ਼ਾਹ 'ਚ ਕੋਈ ਕਮੀ ਵੇਖਣ ਨੂੰ ਨਹੀਂ ਮਿਲਦੀ...ਆਮ ਆਦਮੀ ਪਾਰਟੀ ਨੂੰ ਗੁਜਰਾਤੀ ਪੂਰੀ ਤਰ੍ਹਾਂ ਅਪਣਾ ਚੁੱਕੇ ਨੇ... ਪੁਰਾਣੀਆਂ ਪਾਰਟੀਆਂ ਦੇ ਵੱਡੇ-ਵੱਡੇ ਲੀਡਰਾਂ ਦਾ ਹੰਕਾਰ ਇਸ ਵਾਰ ਪੰਜਾਬ ਵਾਂਗ ਟੁੱਟਣਾ ਤੈਅ ਹੈ...! #Vote4Jhadu #Parivartan
Image
Image
Image
Image
92
447
#Gujarat ਦੇ #Himmatnagar ਦੇ ਵਾਸੀਆਂ ਨੇ ਬੇਹੱਦ ਮਾਣ-ਸਤਿਕਾਰ ਤੇ ਪਿਆਰ ਦਿੱਤਾ...ਯਕੀਨਨ ਇਸ ਵਾਰ ਗੁਜਰਾਤ ਦੇ ਰਾਜਨੀਤਕ ਇਤਿਹਾਸ 'ਚ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਜਾਣਾ ਤੈਅ ਹੈ... #Vote4Jhadu #Parivartan
Image
Image
Image
Image
59
466
#IDAR ਦੇ ਵਾਸੀਆਂ 'ਚ ਵੀ ਜੋਸ਼-ਜਨੂੰਨ ਦੀ ਕੋਈ ਕਮੀ ਨਹੀਂ ਹੈ...ਹਰ ਤਰਫ਼ 'ਪਰਿਵਰਤਨ' ਤੇ 'ਬਦਲਾਅ' ਦੀ ਮੰਗ ਹੋ ਰਹੀ ਹੈ...ਗੁਜਰਾਤ ਨੂੰ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਕੋਈ ਵਿਕਲਪ ਮਿਲਿਆ ਹੈ…ਇਮਾਨਦਾਰ ਤੇ ਨੇਕ-ਨੀਅਤ ਵਾਲੀ ਸੋਚ ਆਮ ਆਦਮੀ ਪਾਰਟੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ…ਗੁਜਰਾਤ ਇਤਿਹਾਸ ਲਿਖਣ ਜਾ ਰਿਹਾ ਹੈ… #Vote4Jhadu
Image
Image
Image
Image
34
366
ਅੱਜ ਦਾ ਸਾਡਾ ਪਹਿਲਾ ਪੜਾਅ ਸੀ #Gujarat ਦਾ #Bhiloda...ਪਹਿਲੇ ਪੜਾਅ ਦੀਆਂ ਚੋਣਾਂ ਗੁਜਰਾਤ 'ਚ ਮੁਕੰਮਲ ਹੋ ਚੁੱਕੀਆਂ ਨੇ...ਲੋਕਾਂ 'ਚ ਉਹੀ ਜੋਸ਼ ਤੇ ਜਨੂੰਨ ਕਾਇਮ ਹੈ...ਪੂਰਾ ਗੁਜਰਾਤ 'ਪਰਿਵਰਤਨ' ਦੀ ਮੰਗ ਕਰ ਰਿਹਾ ਹੈ…
Image
Image
Image
Image
39
535
8 ਮਹੀਨਿਆਂ ‘ਚ 20,776 ਨੌਕਰੀਆਂ ਦੇ ਚੁੱਕੇ ਹਾਂ…ਅਸੀਂ ਜੁਮਲਿਆਂ ‘ਚ ਨਹੀਂ ਕੰਮ ਕਰਨ ‘ਚ ਵਿਸ਼ਵਾਸ ਰੱਖਦੇ ਹਾਂ…
Embedded video
2:25
13.5K views
625
967
गुजरात इस बार इतिहास रच रहा है। अहमदाबाद की जनता में भी परिवर्तन का वही उत्साह और उमंग है।
314
1,857
आज का हमारा आखिरी पड़ाव रहा #Vav शहर का #Bhabar... चुनाव नजदीक आते देख गुजरातियों का जोश-जुनून और उत्साह पंजाबियों की तरह बढ़ता ही जा रहा है...गुजरात की जीत के संकेत लोग तस्वीरों में दे रहे हैं.. बस घोषणा होनी बाकी है...
21
228
Show this thread
ਅੱਜ ਦਾ ਸਾਡਾ ਆਖ਼ਰੀ ਪੜਾਅ ਰਿਹਾ #Vav ਸ਼ਹਿਰ ਦਾ #Bhabar...ਚੋਣਾਂ ਨੇੜੇ ਆਉਂਦੀਆਂ ਵੇਖ ਗੁਜਰਾਤੀਆਂ ਦਾ ਜੋਸ਼-ਜਨੂੰਨ ਤੇ ਉਤਸ਼ਾਹ ਪੰਜਾਬੀਆਂ ਵਾਂਗ ਵੱਧਦਾ ਹੀ ਜਾ ਰਿਹਾ ਹੈ...ਗੁਜਰਾਤ ਫ਼ਤਿਹ ਹੋਣ ਦੇ ਸੰਕੇਤ ਲੋਕ ਤਸਵੀਰਾਂ 'ਚ ਦੇ ਰਹੇ ਨੇ... ਬਸ ਐਲਾਨ ਹੋਣਾ ਬਾਕੀ ਹੈ...
Image
Image
Image
Image
76
722
Show this thread
#Deodar के निवासी भी पूरी तरह ईमानदार राजनीति और विकास वाली सोच के रंग में रंग चुके हैं...हर कोई परिवर्तन मांग रहा है... 27 साल का हिसाब गुजराती इस बार अच्छी तरह करेंगे...आम आदमी पार्टी को गुजरात की बागडोर देने के लिए बेताब हैं... गुजरात नई सुबह का बेसब्री से इंतजार कर रहा है...
9
204
Show this thread
#Deodar ਦੇ ਵਾਸੀ ਵੀ ਪੂਰੀ ਤਰ੍ਹਾਂ ਇਮਾਨਦਾਰ ਰਾਜਨੀਤੀ ਤੇ ਵਿਕਾਸ-ਪੱਖੀ ਸੋਚ ਦੇ ਰੰਗ 'ਚ ਰੰਗ ਚੁੱਕੇ ਨੇ..ਹਰ ਕੋਈ ਪਰਿਵਰਤਨ ਮੰਗ ਰਿਹਾ ਹੈ..27 ਸਾਲਾਂ ਦਾ ਹਿਸਾਬ-ਕਿਤਾਬ ਇਸ ਵਾਰ ਗੁਜਰਾਤੀ ਚੰਗੀ ਤਰ੍ਹਾਂ ਕਰਨਗੇ...ਆਮ ਆਦਮੀ ਪਾਰਟੀ ਨੂੰ ਗੁਜਰਾਤ ਦੀ ਵਾਗਡੋਰ ਦੇਣ ਲਈ ਗੁਜਰਾਤੀ ਕਾਹਲੇ ਨੇ...ਗੁਜਰਾਤ ਨਵੀਂ ਸਵੇਰ ਬੇਸਬਰੀ ਨਾਲ ਉਡੀਕ ਰਿਹਾ ਹੈ..
Image
Image
Image
Image
45
554
Show this thread
#Gujarat के #patan में भी गुजरातियों का जन सैलाब दिखने को मिल रहा है... गुजरात की सड़कें रैली में तब्दील हो चुकी हैं... ये हुजूम गवाह है कि गुजरात बदलाव के लिए तैयार-बर-तैयार है.. .
27
226
Show this thread
#Gujarat ਦੇ #Patan ਵਿਖੇ ਵੀ ਗੁਜਰਾਤੀਆਂ ਦਾ ਜਨ-ਸੈਲਾਬ ਵੇਖਣ ਨੂੰ ਮਿਲ ਰਿਹਾ ਹੈ...ਗੁਜਰਾਤ ਦੀਆਂ ਸੜਕਾਂ ਰੈਲੀ 'ਚ ਤਬਦੀਲ ਹੋ ਚੁੱਕੀਆਂ ਨੇ...ਇਹ ਇਕੱਠ ਗਵਾਹੀ ਭਰਦਾ ਹੈ ਕਿ ਗੁਜਰਾਤ ਬਦਲਾਅ ਲਈ ਤਿਆਰ-ਬਰ-ਤਿਆਰ ਹੈ...
Image
Image
Image
Image
106
721
Show this thread
आज गुजरात के #Chanasma विधानसभा क्षेत्र से शुरुआत की...हर रोज की तरह गुजरात की फिज़ा में एक ही आवाज गूंज रही है #Parivartan...गुजरात मांग रहा है केवल 'परिवर्तन'... हर कोई कह रहा है #EkMokoKejriwalNe
22
285
Show this thread
ਅੱਜ ਗੁਜਰਾਤ ਦੇ #Chanasma ਹਲਕੇ ਤੋਂ ਸ਼ੁਰੂਆਤ ਕੀਤੀ...ਹਰ ਰੋਜ਼ ਦੀ ਤਰ੍ਹਾਂ ਗੁਜਰਾਤ ਦੀ ਫ਼ਿਜ਼ਾ 'ਚ ਇੱਕੋ ਆਵਾਜ਼ ਗੂੰਜ ਰਹੀ ਹੈ #Parivartan...ਗੁਜਰਾਤ ਮੰਗ ਰਿਹਾ ਹੈ ਬਸ 'ਪਰਿਵਰਤਨ'....ਹਰ ਕੋਈ ਕਹਿ ਰਿਹਾ ਹੈ #EkMokoKejriwalNe
Image
Image
Image
Image
51
615
Show this thread
हमने जो कहा था वो कर के भी दिखाया…पंजाब के 86% से भी ज़्यादा परिवारों का ZERO बिल आया है…ये आँकड़ा आने वाले समय में और भी बढ़ेगा….नेक नीयत से किए गए काम के नतीजे हमेशा अच्छे होते हैं….. हमने तो 24 घंटे बिजली की व्यवस्था भी करनी शुरू कर दी है….
Embedded video
2:30
13.4K views
189
1,201
ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ...ਜਿਨ੍ਹਾਂ ਸਿੱਖੀ ਸਿਦਕ ਨੂੰ ਤਨੋਂ-ਮਨੋਂ ਨਿਭਾਇਆ... ਅੱਜ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੀਸ ਝੁਕਾ ਕੇ ਪ੍ਰਣਾਮ ਕਰਦੇ ਹਾਂ...ਬਾਬਾ ਜੀ ਸਦਾ ਸਿੱਖੀ ਸਿਦਕ ਦੀ ਅਨੋਖੀ ਮਿਸਾਲ ਤੇ ਸਮੂਹ ਸਿੱਖ ਸੰਗਤਾਂ ਲਈ ਪ੍ਰੇਰਣਾਸਰੋਤ ਰਹਿਣਗੇ...
Image
38
891
#SurenderNagar में भी लोगों का भरपूर प्यार मिला...लोग आम आदमी पार्टी की विचारधारा को अपना चुके हैं...लोग अब विकास और नेक नीयत वाली राजनीति को तरजीह देते हैं..यह सब संभव हुआ अरविंद केजरीवाल जी की सोच के कारण... आम आदमी पार्टी पूरे देश में पसंदीदा पार्टी बनती जा रही है...
5
201
Show this thread
#SurenderNagar 'ਚ ਵੀ ਲੋਕਾਂ ਵੱਲੋਂ ਬੇਸ਼ੁਮਾਰ ਪਿਆਰ ਮਿਲਿਆ...ਲੋਕ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾ ਚੁੱਕੇ ਨੇ...ਲੋਕ ਹੁਣ ਵਿਕਾਸ ਤੇ ਨੇਕ-ਨੀਅਤ ਵਾਲੀ ਰਾਜਨੀਤੀ ਨੂੰ ਹੀ ਤਰਜੀਹ ਦਿੰਦੇ ਨੇ..ਇਹ ਸਭ ਸੰਭਵ ਹੋਇਆ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸਦਕਾ...ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਪਸੰਦੀਦਾ ਪਾਰਟੀ ਬਣਦੀ ਜਾ ਰਹੀ ਹੈ...
Image
Image
Image
Image
52
657
Show this thread
#Gujarat के #Botad में भी लोगों का जन सैलाब देखने को मिल रहा है... जहां भी देखते हैं लोग ही लोग नज़र आ रहे हैं... पहले पंजाब में भी यही माहौल देखने को मिला था... अब गुजरात में भी... जीत पक्की है. ..
16
315
Show this thread
#Gujarat ਦੇ #Botad 'ਚ ਵੀ ਲੋਕਾਂ ਦਾ ਜਨ-ਸੈਲਾਬ ਵੇਖਣ ਨੂੰ ਮਿਲ ਰਿਹਾ ਹੈ...ਜਿੱਥੇ ਵੀ ਨਜ਼ਰ ਮਾਰਦੇ ਹਾਂ ਲੋਕ ਹੀ ਲੋਕ ਦਿੱਖ ਰਹੇ ਨੇ...ਪਹਿਲਾਂ ਪੰਜਾਬ 'ਚ ਵੀ ਇਹੀ ਮਹੋਲ ਦੇਖਣ ਨੂੰ ਮਿਲਿਆ ਸੀ...ਹੁਣ ਗੁਜਰਾਤ 'ਚ ਵੀ...ਯਕੀਨਨ ਜਿੱਤ ਪੱਕੀ ਹੈ...
Image
Image
Image
Image
45
803
Show this thread
आज के दौरे की शुरुआत #Gujarat के #Limbdi निर्वाचन क्षेत्र से की... प्रति दिन की तरह गुजरातियों का चुनाव नजदीक आते देख जोश-जुनून और उत्साह आम आदमी पार्टी के लिए बढ़ता जा रहा है... पूरा गुजरात नई सुबह का बेसब्री से इंतजार कर रहा है...
20
275
Show this thread
ਅੱਜ ਦੀ ਫ਼ੇਰੀ ਦੀ ਸ਼ੁਰੂਆਤ #Gujarat ਦੇ #Limbdi ਹਲਕੇ ਤੋਂ ਕੀਤੀ...ਹਰ ਰੋਜ਼ ਦੀ ਤਰ੍ਹਾਂ ਗੁਜਰਾਤੀਆਂ ਦਾ ਚੋਣਾਂ ਨੇੜੇ ਆਉਂਦੀਆਂ ਵੇਖ ਜੋਸ਼-ਜਨੂੰਨ ਤੇ ਉਤਸ਼ਾਹ ਆਮ ਆਦਮੀ ਪਾਰਟੀ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ...ਪੂਰਾ ਗੁਜਰਾਤ ਨਵੀਂ ਸਵੇਰ ਬੇਸਬਰੀ ਨਾਲ ਉਡੀਕ ਰਿਹਾ ਹੈ...
Image
Image
Image
Image
48
794
Show this thread
आज हमारा आखिरी पड़ाव था... #Gujarat का #Vadodara...हर तरफ लोगों का जन सैलाब देखने को मिल रहा है...बहुत जल्द गुजरात में अरविन्द केजरीवाल जी के सच्चे दिन आने वाले हैं... #EkMoKoKejriwalNe
24
418
Show this thread
ਅੱਜ ਦਾ ਸਾਡਾ ਆਖ਼ਰੀ ਪੜਾਅ ਸੀ…#Gujarat ਦਾ #Vadodara…ਹਰ ਪਾਸੇ ਲੋਕਾਂ ਦਾ ਜਨ ਸੈਲਾਬ ਵੇਖਣ ਨੂੰ ਮਿਲ ਰਿਹਾ ਹੈ…ਬਹੁਤ ਜਲਦ ਗੁਜਰਾਤ ‘ਚ ਅਰਵਿੰਦ ਕੇਜਰੀਵਾਲ ਜੀ ਦੇ ਸੱਚੇ ਦਿਨ ਆਉਣ ਵਾਲੇ ਨੇ… #EkMoKoKejriwalNe
Image
Image
Image
Image
67
779
Show this thread
#Dakor वाले नई और विकास वाली सोच को अपना चुके है... गुजरात में आम आदमी पार्टी हर नए दिन के साथ अपना विस्तार कर रही है... गुजरात आम आदमी पार्टी की झोली ही पड़ेगा....
11
222
Show this thread
#Dakor ਵਾਲੇ ਨਵੀਂ ਤੇ ਵਿਕਾਸ-ਪੱਖੀ ਸੋਚ ਨੂੰ ਅਪਣਾ ਚੁੱਕੇ ਨੇ…ਗੁਜਰਾਤ ‘ਚ ਆਮ ਆਦਮੀ ਪਾਰਟੀ ਹਰ ਨਵੇਂ ਦਿਨ ਨਾਲ ਆਪਣਾ ਪਸਾਰਾ ਕਰ ਰਹੀ ਹੈ…ਗੁਜਰਾਤ ਆਮ ਆਦਮੀ ਪਾਰਟੀ ਦੀ ਝੋਲੀ ਹੀ ਪਵੇਗਾ….
Image
Image
Image
Image
44
731
Show this thread
आज #Gujarat के #Balasinor में पार्टी उम्मीदवार के पक्ष में चुनाव प्रचार किया... गुजरातियों ने अपार सम्मान दिया... आप सभी का बहुत-बहुत धन्यवाद।
13
207
Show this thread
ਅੱਜ #Gujarat ਦੇ #Balasinor ‘ਚ ਪਾਰਟੀ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ…ਗੁਜਰਾਤੀਆਂ ਵੱਲੋਂ ਅਥਾਹ ਮਾਣ ਸਤਿਕਾਰ ਦਿੱਤਾ ਗਿਆ…ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ..
Image
Image
Image
Image
23
679
Show this thread
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ …ਪੰਜਾਬ ਦੀ ਸੇਵਾ ਕਰਨ ਦੇ ਮੇਰੇ ਇਰਾਦੇ ਅਤੇ ਸਫਰ ਵਿੱਚ ਤੁਸੀਂ ਹਮੇਸ਼ਾ ਮੇਰੇ ਹਮਸਫ਼ਰ ਬਣੇ ਰਹੋ ..ਵਾਹਿਗੁਰੂ ਤੰਦਰੁਸਤੀ ਬਖ਼ਸ਼ੇ .,,
Image
999
5,885
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ…ਜਿਨ੍ਹਾਂ ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਦਾ ਸਾਥ ਦਿੱਤਾ ਤੇ ਰੂਹਾਨੀ ਰਬਾਬ ਨਾਲ ਬਾਣੀ-ਕੀਰਤਨ ਨੂੰ ਪਰੋਇਆ… ਰਬਾਬੀ ਭਾਈ ਮਰਦਾਨਾ ਜੀ ਦੇ ਅਕਾਲ ਚਲਾਣੇ ਦਿਵਸ ਮੌਕੇ ਪ੍ਰਣਾਮ ਕਰਦੇ ਹਾਂ…
Image
18
498
‘ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ…ਜਿਨ੍ਹਾਂ ਮਨੁੱਖਤਾ ਲਈ ਲਾਸਾਨੀ ਕੁਰਬਾਨੀ ਦਿੱਤੀ…ਮਨੁੱਖਤਾ ਨੂੰ ਨਿੱਜ ਤੋਂ ਉੱਪਰ ਉੱਠ ਕੇ ਇੱਕ-ਦੂਸਰੇ ਦੀ ਮਦਦ ਲਈ ਪ੍ਰੇਰਿਆ… ਅੱਜ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਮੌਕੇ ਸਿਰ ਝੁਕਾ ਕੇ ਕੋਟਾਨਿ-ਕੋਟਿ ਪ੍ਰਣਾਮ…
Image
57
1,017
ਵਾਅਦੇ ਮੁਤਾਬਕ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਲਈ ਅੱਜ ਇੱਕ ਹੋਰ ਕਦਮ ਪੁੱਟਿਆ ਗਿਆ…ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਬਣਨ ਜਾ ਰਹੇ ਮੈਡੀਕਲ ਕਾਲਜ ਦੀ ਜ਼ਮੀਨ ਤੇ ਨਕਸ਼ੇ ਦਾ ਨਿਰੀਖਣ ਕੀਤਾ… ਸਾਡਾ ਮਕਸਦ ਹੈ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ‘ਚ ਉੱਚ ਵਿੱਦਿਆ ਦੇਈਏ ਤੇ ਪੰਜਾਬੀਆਂ ਨੂੰ ਮੁਫ਼ਤ ਇਲਾਜ…
Image
Image
Image
Image
75
962
ਸਰਕਾਰਾਂ ਦਾ ਫ਼ਰਜ਼ ਹੁੰਦਾ ਹੈ ਕਿ ਲੋਕ ਬੁਨਿਆਦੀ ਲੋੜਾਂ ਪੱਖੋਂ ਵਾਂਝੇ ਨਾ ਰਹਿਣ…ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ…ਪੰਜਾਬ ਭਰ ‘ਚ 17 ਸਬ-ਡਵੀਜ਼ਨਾਂ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਬਣਨਗੀਆਂ...ਲਗਭਗ ₹80 ਕਰੋੜ ਖ਼ਰਚ ਹੋਣਗੇ...ਲੋਕਾਂ ਦੀ ਖੱਜਲ-ਖ਼ੁਆਰੀ ਖ਼ਤਮ ਹੋਵੇਗੀ… ਲੋਕਾਂ ਦਾ ਪੈਸਾ ਲੋਕਾਂ ਦੇ ਨਾਮ…!
Image
95
708