Opens profile photo
Follow
AAP Punjab
@AAPPunjab
Official account of Aam Aadmi Party - Punjab.
Joined August 2015

AAP Punjab’s Tweets

ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ CM ਜੀ ਜਿਨ੍ਹਾਂ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦਿੱਤਾ — ਕੈਬਨਿਟ ਮੰਤਰੀ, ਪੰਜਾਬ
Embedded video
0:52
292 views
1
11
40
ਪੰਜਾਬ ਦੇ ਲੋਕਾਂ ਨੇ ਆਪਣੀ ਧਰਤੀ ਦਾ ਪੁੱਤ ਚੁਣਿਆ ਹੈ, ਜਿਹੜਾ ਸਾਫ਼ ਨੀਅਤ ਨਾਲ ਪੰਜਾਬ ਦੀ ਸੇਵਾ ਕਰਨ ਲੱਗਿਆ ਹੋਇਆ ਹੈ — ਕੈਬਨਿਟ ਮੰਤਰੀ, ਪੰਜਾਬ
Embedded video
0:39
240 views
10
27
BIG NEWS FOR FARMERS ‼️ As promised, CM govt deposited Rs 100 crore in the accounts of sugarcane farmers Govt is committed to welfare of farmers 👍
Image
Image
1
19
45
ਅੱਜ BSF ਦੇ DG ਪੰਕਜ ਕੁਮਾਰ ਸਿੰਘ ਨਾਲ ਮੁਲਾਕਾਤ ਹੋਈ...ਸਰਹੱਦਾਂ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਕੀਤੀ… ਸਰਹੱਦ ਪਾਰੋਂ ਡਰੋਨਾਂ ਜ਼ਰੀਏ ਨਸ਼ੇ ਅਤੇ ਹਥਿਆਰਾਂ ਦੇ ਗਿਰੋਹਾਂ ‘ਤੇ ਲਗਾਮ ਲਗਾਉਣ ਲਈ ਮੇਰੀ ਸਰਕਾਰ ਅਤੇ BSF ਦੋਵੇਂ ਗੰਭੀਰ ਹਨ…ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿਰੋਧੀ ਤਾਕਤਾਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਾਂਗੇ
Image
Image
Image
38
144
702

Topics to follow

Sign up to get Tweets about the Topics you follow in your Home timeline.

Carousel

ਅਣਖੀ ਯੋਧੇ ਸ਼ਹੀਦ ਊਧਮ ਸਿੰਘ ਜੀ ਨੂੰ ਉਹਨਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦੇ ਹਾਂ
Image
21
19
130
Finance Minister launched ‘Mera Ghar Mere Naam’ at village Khetla‼️ Scheme to confer proprietary rights on the people living within ‘Lal Lakir’  Aimed to reprieve people in both urban & rural areas AAP govt is committed to overall development of state.
Image
Image
Image
17
20
50
ਜਿਹੜੇ ਕੰਮ ਪਿਛਲੀਆਂ ਸਰਕਾਰਾਂ ਆਖ਼ਰੀ 4 ਮਹੀਨਿਆਂ ‘ਚ ਕਰਦੀਆਂ ਸਨ, ਉਹ ਅਸੀਂ ਪਹਿਲੇ 4 ਮਹੀਨਿਆਂ ‘ਚ ਕਰ ਦਿੱਤੇ ਨੇ —CM
Embedded video
1:00
1.1K views
19
42
131
ਜਿਨ੍ਹਾਂ ਦੀਆਂ ਸ਼ਿਵਾਲਿਕ ਦੀਆਂ ਪਹਾੜਾਂ ‘ਚ ਕੰਧਾਂ ਸਾਂਝੀਆਂ ਨੇ, ਕਨੂੰਨ ਮੁਤਾਬਕ ਉਨ੍ਹਾਂ ‘ਤੇ ਵੀ ਕਾਰਵਾਈ ਕਰਾਂਗੇ, ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ —CM
Embedded video
1:32
1.6K views
12
40
153
ਪੰਜਾਬ ਨੂੰ ਧਰਨਾ ਮੁਕਤ ਕਰਨ ਦਾ ਟੀਚਾ ਲੈ ਕੇ ਚੱਲੇ ਹੋਏ ਹਾਂ, ਬਹੁਤ ਜਲਦ ਪੰਜਾਬ ਨੂੰ ਧਰਨਾ ਮੁਕਤ ਬਣਾ ਦੇਵਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਹਰ ਹਾਲ ਦੇਵਾਂਗੇ —CM
Embedded video
2:18
1.2K views
32
43
122
ਨਾਜਾਇਜ਼ ਕਬਜ਼ਿਆਂ ਤੋਂ ਛੁਡਵਾਈਆਂ ਜ਼ਮੀਨਾਂ ਸੰਬੰਧਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੇ ਦਿੱਤੀਆਂ ਨੇ, ਬਾਕੀ ਦੀਆਂ ਜੰਗਲਾਤ ਵਿਭਾਗ ਅਧੀਨ ਆ ਚੁੱਕੀਆਂ ਹਨ —CM
Embedded video
1:48
1.7K views
10
55
158
ਸ਼ਿਵਾਲਿਕ ਦੀਆਂ ਪਹਾੜੀਆਂ ‘ਚ 50 ਹਜ਼ਾਰ ਏਕੜ ਜ਼ਮੀਨ ਕਬਜ਼ੇ ਅਧੀਨ ਪਈ ਹੈ, ਜਾਂਚ ਚੱਲ ਰਹੀ ਹੈ ਸਾਰਿਆਂ ‘ਤੇ ਕਾਰਵਾਈ ਹੋਵੇਗੀ —CM
Embedded video
0:55
3K views
13
85
300
ਭ੍ਰਿਸ਼ਟਾਚਾਰੀਆਂ ਤੋਂ ਪੈਸਾ ਕੱਢਵਾ ਕੇ ਆਮ ਲੋਕਾਂ ‘ਤੇ ਲਗਾਵਾਂਗੇ ਅਤੇ ਪੰਜਾਬ ਨੂੰ ਹਰ ਪੱਖੋਂ ਖ਼ੁਸ਼ਹਾਲ ਬਣਾਵਾਂਗੇ — CM
Embedded video
1:11
3K views
21
75
245
मान साहब की सरकार को इस कार्यवाही के लिए बहुत-बहुत बधाई। अब वो जमाना चला गया जब सत्ता के दबदबे से पंजाब की जमीने कब्ज़ा ली जाती थी। फ़र्क़ सिर्फ़ इतना है कि सरकार अब माफ़ियाओं के साथ नहीं बल्कि पंजाब के लोगों के साथ खड़ी है।
Quote Tweet
This is a major achievement. The new Punjab government has freed 9,053 acres of common land from encroachers, mostly influential people. It only shows how the encroachers were illegally occupying the common village lands with political patronage. tribuneindia.com/news/punjab/pu
302
939
3,049
ਕਾਂਗਰਸ ਦੇ ਸਾਬਕਾ ਉੱਪ ਮੁੱਖ ਮੰਤਰੀ ਓ.ਪੀ ਸੋਨੀ ਨੇ ਆਪਣੇ ਲਈ ਸਿਕਿਊਰਟੀ ਲੈਣ ਲਈ ਰਚਿਆ ਡਰਾਮਾ ਰਾਜ ਸਭਾ ਮੈਂਬਰ ਜੀ ਨੇ ਸਿਕਿਊਰਟੀ ਲੈਣ ਦੇ ਝੂਠੇ ਕਾਗ਼ਜ਼ ਦਾ ਕੀਤਾ ਖੰਡਨ⬇️
Embedded video
1:01
3.5K views
12
87
223
ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ, ਕਨੂੰਨੀ ਰੂਪ ‘ਚ ਪੂਰਾ ਪੱਕਾ ਹੱਲ ਕਰਾਂਗੇ — ਵਿੱਤ ਮੰਤਰੀ, ਪੰਜਾਬ
Embedded video
1:40
1.5K views
17
40
93
ਆਮ ਆਦਮੀ ਕਲੀਨਿਕਾਂ ਦਾ ਵਿਰੋਧ ਕਰਨ ਵਾਲੇ ਦੱਸਣ ਕਿ ਉਹਨਾਂ ਨੂੰ ਆਖ਼ਿਰ ਕਿਸ ਗੱਲ ਦੀ ਤਕਲੀਫ਼ ਹੈ CM ਜੀ ਦਾ ਵਿਰੋਧੀਆਂ ਨੂੰ ਕਰਾਰਾ ਜੁਆਬ⬇️
Embedded video
1:09
3.3K views
28
90
298
CM Govt. Special Drive ‼️ 🚦Repair 4465 kms rural roads at cost of Rs 692 cr 🚦CM also gave nod for developing green belt over 1,000 kilometre of road.  Govt. aimed at making Punjab clean, green, and pollution-free
Image
19
82
254
Big Action By CM & Land near Mohali freed from influential ‘encroachers’ including Sangrur MP’s son 2828 acres of Land freed from Illegal Encroachment ਲੋਕਾਂ ਦਾ ਹੱਕ ਲੋਕਾਂ ਨੂੰ ਹੀ ਵਾਪਸ ਮਿਲੇਗਾ
Image
14
56
170
ਆਉਣ ਵਾਲੇ ਦਿਨਾਂ ‘ਚ ਹੋਰ ਵੀ ਵੱਡੇ-ਵੱਡੇ ਰਸੂਖਦਾਰਾਂ ਅਤੇ ਸਿਆਸੀ ਲੀਡਰਾਂ ਦੇ ਨਾਮ ਘੁਟਾਲਿਆਂ ‘ਚ ਆਉਣਗੇ ਸਾਡਾ ਖ਼ੁਆਬ-ਕਬਜ਼ਾ ਮੁਕਤ ਹੋਵੇ ਸਾਡਾ ਪੰਜਾਬ
Embedded video
1:09
8.6K views
27
83
327
ਅੱਜ ਸੂਬੇ ‘ਚ ਪਿਆਜ਼ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਨੀਦਰਲੈਂਡ ਦੇ ਮਾਹਰ ਨਾਲ ਅਹਿਮ ਮੁਲਾਕਾਤ ਕੀਤੀ। ਅਸੀਂ ਖੇੜੀ, ਸੰਗਰੂਰ ਵਿਖੇ ਪਿਆਜ਼ ਦਾ Centre of Excellence ਖੋਲ੍ਹਣ ਜਾ ਰਹੇ ਹਾਂ। ਜੋ ਪੂਰੇ ਪੰਜਾਬ ‘ਚ ਪਿਆਜ਼ ਪ੍ਰਬੰਧਨ ਦਾ ਪਹਿਲਾ ਸੈਂਟਰ ਹੋਵੇਗਾ। ਕਿਸਾਨ ਨੂੰ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਇਹ ਕਦਮ ਲਾਭਦਾਇਕ ਸਿੱਧ ਹੋਵੇਗਾ।
10
19
125
CM in ACTION‼️ CM Mann along with Cabinet Minister conducted a surprise raid at Choti Bhadi Nagal 2828 acres of land was freed from illegal encroachment of renowned politicians Every penny will be invested for the betterment of our Punjab.
Image
Image
Image
Image
28
111
318
ਆਬਾਦਕਾਰਾਂ, ਗਰੀਬਾਂ ਨੂੰ ਅਸੀਂ ਤੰਗ ਨਹੀਂ ਕਰਾਂਗੇ। ਬਲਕਿ ਉਨ੍ਹਾਂ ਨੂੰ ਜ਼ਮੀਨ ਨਾਮ ਕਰਵਾਉਣ ਲਈ ਮਦਦ ਕਰਾਂਗੇ। — CM
Embedded video
1:19
1.6K views
10
42
217
ਰਸੂਖ਼ਦਾਰਾਂ ਅਤੇ ਲੋਕਾਂ ਦੇ ਸੇਵਕ ਅਖਵਾਉਣ ਵਾਲਿਆਂ ਵੱਲੋਂ ਦੱਬੀ 2828 ਏਕੜ ਪੰਚਾਇਤੀ ਜ਼ਮੀਨ ਅੱਜ ਬਿਨ੍ਹਾਂ ਕਿਸੇ ਲੜਾਈ-ਝਗੜੇ ਦੇ ਛੁਡਾ ਲਈ ਗਈ ਹੈ —CM
Embedded video
1:11
30.5K views
35
175
693
ਛੋਟੀ ਬੜੀ ਨੱਗਲ, ਨਿਊ ਚੰਡੀਗੜ੍ਹ ਤੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ CM ਸ. ਭਗਵੰਤ ਮਾਨ ਜੀ | Live
2
43
101
NAYAK MODE ‼️ CM along with Minister conducted a surprise raid at Choti Bhadi Nagal, New Chandigarh & free illegal encroahcment done by well known politicians & their relatives on govt land. 2828 acres of land was freed from illegal encroachment.
Embedded video
2:17
23.9K views
56
213
570
ਪੰਜਾਬ ਦੇ ਹਸਪਤਾਲਾਂ ‘ਚੋਂ ਕੋਈ ਵੀ ਰੈਫ਼ਰ ਹੋ ਕੇ ਚੰਡੀਗੜ੍ਹ ਨਹੀਂ ਆਵੇਗਾ, ਪੰਜਾਬ ‘ਚ ਹਰ ਇਲਾਜ ਉਪਲਬਧ ਕਰਵਾਵਾਂਗੇ, ਮਾਹਰ ਡਾਕਟਰਾਂ ਦੀ ਭਰਤੀ ਕਰਾਂਗੇ — ਸਿਹਤ ਮੰਤਰੀ, ਪੰਜਾਬ
Embedded video
0:48
1.6K views
14
31
107
ਪੰਜਾਬ ਮੰਡੀ ਬੋਰਡ ਦੇ ਅਫ਼ਸਰਾਂ ਨਾਲ ਅਹਿਮ ਮੀਟਿੰਗ ਕੀਤੀ…ਮੰਡੀ ਬੋਰਡ ਅਧੀਨ ਆਉਂਦੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਾਲ ਹੀ ਸੜਕਾਂ ਦੀ ਚੌੜਾਈ ਵਧਾਉਣ ਦੇ ਨਿਰਦੇਸ਼ ਦਿੱਤੇ… ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਬਣਾਉਣ ਲਈ ਸੜਕਾਂ ਕਿਨਾਰੇ 2 ਲੱਖ ਬੂਟੇ ਲਗਾਉਣ ਦਾ ਟੀਚਾ ਵੀ ਜਲਦ ਪੂਰਨ ਲਈ ਅਧਿਕਾਰੀਆਂ ਨੂੰ ਆਖਿਆ…
Image
Image
Image
Image
80
180
906
ਮਹਿਜ਼ 5 ਮਹੀਨਿਆਂ ‘ਚ ਹੀ ਅਸੀਂ 75 ਆਮ ਆਦਮੀ ਕਲੀਨਿਕ ਪੰਜਾਬੀਆਂ ਨੂੰ ਅਰਪਣ ਕਰ ਦੇਵਾਂਗੇ, ਪਹਿਲੀ ਸਰਕਾਰ ਹੈ, ਜੋ ਸ਼ੁਰੂਆਤੀ ਦੌਰ ‘ਚ ਹੀ ਪੂਰੇ ਕੰਮ ਕਰ ਰਹੀ ਹੈ — ਸਿਹਤ ਮੰਤਰੀ, ਪੰਜਾਬ
Embedded video
1:19
1.2K views
7
41
128
ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਸਿਹਤ ਵਿਵਸਥਾ ਨੂੰ ਸਿਰਫ਼ ਤਬਾਹ ਕੀਤਾ। ਪੰਜਾਬ-ਪੰਜਾਬੀਆਂ ਨੂੰ ਵਧੀਆ ਇਲਾਜ ਅਤੇ ਸਿਹਤ ਸਹੂਲਤਾਂ ਦੇਵਾਂਗੇ — ਸਿਹਤ ਮੰਤਰੀ, ਪੰਜਾਬ
Embedded video
1:33
1.2K views
22
33
112
CLIMATE CHANGE‼️ Punjab signs MoU with International Organization to fight Climate Change‼️ Cabinet Minister urged all the citizens of Punjab to adopt eco & nature friendly way of living govt. is committed to clean & Green Punjab 🏝
Image
6
10
46
Agriculture Minister humble appeal to the farmers to not burn parali “ਪਰਾਲੀ ਦਾ ਪ੍ਰਬੰਧਨ ਕਰਨ ਵਾਲੀ ਮਸ਼ੀਨਾਂ ‘ਤੇ 50% ਸਬਸਿਡੀ ਦੇਵਾਂਗੇ, ਆਓ ਇਸ ਵਾਰ ਪ੍ਰਣ ਕਰੀਏ ਪਰਾਲੀ ਸਾੜ ਕੇ ਧੂੰਆਂ ਨਹੀਂ ਕਰਾਂਗਾ”
Embedded video
2:02
1.3K views
19
31
104