Bhupendra PatelVerified account

@Bhupendrapbjp

Chief Minister of Gujarat

Gujarat, India
Joined November 2017

Tweets

You blocked @Bhupendrapbjp

Are you sure you want to view these Tweets? Viewing Tweets won't unblock @Bhupendrapbjp

  1. Retweeted

    ਅੱਜ, ਮੈਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਮਿਲਣ ਦਾ ਮਾਣ ਪ੍ਰਾਪਤ ਹੋਇਆ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਮਾਜ ਸੇਵਾ ਦੇ ਉਪਰਾਲੇ ਸ਼ਲਾਘਾਯੋਗ ਹਨ।

    Undo
  2. Retweeted

    President Ram Nath Kovind graced Sri Ramanuja Sahasrabdi Samaroham and unveiled the gold statue of Sri Ramanujacharyaji in Hyderabad. Details:

    Undo
  3. Retweeted
    3 hours ago

    अमृतसर के प्रसिद्ध श्री हरमिंदर साहिब में मत्था टेककर वाहेगुरु जी का आशीर्वाद लिया। यहाँ के कण-कण में राष्ट्र व धर्म की रक्षा हेतु सिख गुरुओं का त्याग व बलिदान समाहित है, जो पूरे देश को राष्ट्रसेवा की प्रेरणा देता है। वाहेगुरु जी का खालसा, वाहेगुरु जी की फतेह!

    Undo
  4. Retweeted
    2 hours ago

    ਅੰਮ੍ਰਿਤਸਰ ਦੇ ਪ੍ਰਸਿੱਧ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲਿਆ। ਇੱਥੋਂ ਦੇ ਹਰ ਕਣ ਵਿੱਚ ਦੇਸ਼ ਅਤੇ ਧਰਮ ਦੀ ਰੱਖਿਆ ਲਈ ਸਿੱਖ ਗੁਰੂਆਂ ਦਾ ਤਿਆਗ ਅਤੇ ਕੁਰਬਾਨੀਆਂ ਸ਼ਾਮਲ ਹਨ, ਜੋ ਪੂਰੇ ਦੇਸ਼ ਨੂੰ ਕੌਮ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ!

    Undo
  5. Retweeted
    2 hours ago

    श्री अकाल तख्त साहिब के जत्थेदार ज्ञानी हरप्रीत सिंह जी से भेंट कर पंजाब व देश की खुशहाली व समृद्धि पर चर्चा की। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਕਰ ਪੰਜਾਬ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਬਾਰੇ ਵਿਚਾਰ ਵਟਾਂਦਰਾ ਕੀਤਾ।

    Undo
  6. Retweeted
    5 hours ago

    अमृतसर की पावन भूमि पर स्थित श्री दुर्गियाना मंदिर में पूजा-अर्चना कर पंजाब और देश की खुशहाली व समृद्धि की कामना की। ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਸਥਿਤ ਸ਼੍ਰੀ ਦੁਰਗਿਆਣਾ ਮੰਦਿਰ ਵਿਖੇ ਪੂਜਾ ਅਰਚਣਾ ਕਰਕੇ ਪੰਜਾਬ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਕਾਮਨਾ ਕੀਤੀ।

    Undo
  7. Retweeted
    4 hours ago

    आज की जनसभा में अमृतसर की जनता के अपार स्नेह और समर्थन के लिए का आभार व्यक्त करता हूँ। ਅੱਜ ਦੀ ਜਨਤਕ ਰੈਲੀ 'ਚ ਅਥਾਹ ਪਿਆਰ ਅਤੇ ਸਮਰਥਨ ਲਈ ਮੈਂ ਅੰਮ੍ਰਿਤਸਰ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ।

    Undo
  8. Retweeted

    Earlier today, I had the honour of meeting Baba Gurinder Singh Dhillon Ji of the Radha Soami Satsang Beas. The social service initiatives of the RSSB are commendable.

    Undo
  9. Retweeted

    क्रांतिगुरु श्यामजी कृष्ण वर्मा की जन्मस्थली कच्छ के मांडवी में स्थित श्यामजी कृष्ण वर्मा स्मारक के दर्शन किए और श्रद्धांजलि अर्पित की। यह क्रांतितीर्थ आजादी के लिए जीवन समर्पित करने वाले देशभक्तों के प्रति कृतज्ञता व्यक्त करने का अनुपम तीर्थस्थान है।

    Undo
  10. Retweeted

    World Radio Day greetings to all radio listeners and those who enrich this outstanding medium with their talent as well as creativity. Be it at home, during journeys and otherwise, the radio remains an integral part of people’s lives. It is an amazing medium to connect people.

    Show this thread
    Undo
  11. Retweeted

    Due to , I repeatedly see how the radio can be a great medium to share positivity as well as recognise those who are at the forefront of bringing a qualitative change in the lives of others. I would also like to thank all those who contribute to this programme.

    Show this thread
    Undo
  12. Retweeted

    This month’s programme will take place on the 27th. Like always, I am eager to get your suggestions for the same. Write them on MyGov, the NaMo App or dial 1800-11-7800 and record your message.

    Undo
  13. Retweeted

    Delighted to receive my friend H.E. Raila Amolo Odinga, former Prime Minister of Kenya. I fondly recollect my past interactions with him in India and Kenya. India and Kenya enjoy strong bilateral relations and we welcome further strengthening of our ties.

    Undo
  14. આદરણીય પ્રધાનમંત્રી શ્રી જીના ડ્રીમ પોજેક્ટ સમાન સરહદી વિસ્તારમાં સમાવિષ્ટ રાષ્ટ્રીય ધોરીમાર્ગ લખપત-ગઢુલી-ખાવડા-ધોળાવીરા-સાંતલપુરની મુલાકાત લઈ નિર્માણકાર્યનું નિરીક્ષણ તેમજ સમીક્ષા કરી હતી.

    , , and 7 others
    Undo
  15. Retweeted
    9 hours ago

    ਲੁਧਿਆਣਾ ਵਿਖੇ ਆਯੋਜਿਤ ਜਨ ਸਭਾ ਨੂੰ ਸੰਬੋਧਨ ਕੀਤਾ। ਕੇਵਲ ਮੋਦੀ ਜੀ ਦੀ ਅਗਵਾਈ ਹੇਠ NDA ਗਠਜੋੜ ਹੀ ਪੰਜਾਬ ਨੂੰ ਸੁਰੱਖਿਅਤ ਅਤੇ ਵਿਕਸਤ ਬਣਾ ਕੇ ਇਸ ਦਾ ਮਾਣ ਵਾਪਸ ਲਿਆ ਸਕਦਾ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ NDA ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿਓ।

    Undo
  16. Retweeted
    9 hours ago

    पटियाला में जनसभा को संबोधित करते हुए। ਪਟਿਆਲਾ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ।

    Undo
  17. Retweeted
    7 hours ago

    पटियाला में जनसभा को संबोधित किया। यहाँ से जी चुनाव लड़ रहे हैं,जो पंजाब व देश की सुरक्षा को लेकर हमेशा कंधे से कंधा मिलाकर मोदी सरकार के साथ मजबूती से खड़े रहे। मैं पटियाला की जनता से कैप्टन साहब व सभी NDA प्रत्याशियों को भारी मतों से जिताने की अपील करता हूँ।

    Undo
  18. Retweeted
    7 hours ago

    ਪਟਿਆਲਾ 'ਚ ਇੱਕ ਜਨਸਭਾ ਨੂੰ ਸੰਬੋਧਿਤ ਕੀਤਾ। ਇੱਥੋਂ ਜੀ ਚੋਣ ਲੜ ਰਹੇ ਹਨ, ਜੋ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਮੋਦੀ ਸਰਕਾਰ ਦੇ ਨਾਲ ਹਮੇਸ਼ਾ ਖੜ੍ਹੇ ਰਹੇ ਹਨ। ਮੈਂ ਪਟਿਆਲਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਕੈਪਟਨ ਸਾਹਿਬ ਅਤੇ NDA ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ।

    Undo
  19. Retweeted
    6 hours ago

    ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਕੋਈ ਵੀ ਢਿੱਲੀ ਸਰਕਾਰ ਪੰਜਾਬ ਅਤੇ ਦੇਸ਼ ਦੀ ਰਾਖੀ ਨਹੀਂ ਕਰ ਸਕਦੀ। ਇਹ ਚੰਨੀ ਜੀ ਪੰਜਾਬ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਅਤੇ ਇਹ ਕੇਜਰੀਵਾਲ ਜੋ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਹਨ ਉਹਨਾਂ ਦਾ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੰਜਾਬ ਅਤੇ ਦੇਸ਼ ਦੀ ਰਾਖੀ ਕੇਵਲ ਮੋਦੀ ਜੀ ਹੀ ਕਰ ਸਕਦੇ ਹਨ।

    Undo
  20. Retweeted
    6 hours ago

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾ ਕੇ ਮੋਦੀ ਜੀ ਨੇ ਦਸਮ ਪਿਤਾ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ। ਕਰਤਾਰਪੁਰ ਲਾਂਘਾ ਖੋਲ੍ਹਣਾ ਹੋਵੇ,ਲੰਗਰ ਟੈਕਸ ਮੁਕਤ ਬਣਾਉਣਾ ਹੋਵੇ ਜਾਂ 26ਦਸੰਬਰ ਨੂੰ ਵੀਰ ਬਾਲ ਦਿਵਸ ਵੱਜੋਂ ਮਨਾਉਣਾ ਹੋਵੇ,ਮੋਦੀਜੀ ਨੇ ਹਮੇਸ਼ਾ ਸਿੱਖਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ।

    Undo

Loading seems to be taking a while.

Twitter may be over capacity or experiencing a momentary hiccup. Try again or visit Twitter Status for more information.

    You may also like

    ·