News18PunjabVerified account

@News18Punjab

News18Punjab, website of Network18 Group caters to News & information to Punjab viewers. Network18 Group is presently the largest Television Network in India.

Joined March 2017

Tweets

You blocked @News18Punjab

Are you sure you want to view these Tweets? Viewing Tweets won't unblock @News18Punjab

  1. Vietnam ‘ਚ ਮੰਦਿਰ ਦੀ ਖੁਦਾਈ ਦੌਰਾਨ 1100 ਸਾਲ ਪੁਰਾਣਾ ਸ਼ਿਵਲਿੰਗ ਮਿਲਿਆ

    Undo
  2. ਬੈਂਸ ਨੇ ਟਰਾਂਸਪੋਰਟ ਮਾਫੀਆ ਤੇ ਚੁੱਕੇ ਸਵਾਲ

    Undo
  3. 30 ਮਈ ਨੂੰ ਸੂਬੇ ‘ਚ ਲੌਕਡਾਊਨ ਹਟਾਉਣ ਜਾਂ ਵਧਾਉਣ ਬਾਰੇ ਐਲਾਨ ਹੋਵੇਗਾ: ਕੈਪਟਨ ਅਮਰਿੰਦਰ ਸਿੰਘ

    Undo
  4. ਪੰਜਾਬ ਕੈਬਨਿਟ ਵੱਲੋਂ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਨੂੰ MBBS ਕੋਰਸਾਂ ਦੀ ਫੀਸਾਂ 'ਚ ਵਾਧਾ ਕਰਨ ਦੀ ਮਨਜ਼ੂਰੀ

    Undo
  5. ਪੰਜਾਬ ਕੈਬਨਿਟ ਵੱਲੋਂ ਕੁੱਲ ਰਾਜ ਘਰੇਲੂ ਉਤਪਾਦ 'ਤੇ ਵਾਧੂ ਕਰਜ਼ਾ ਲੈਣ ਲਈ ਲੜੀਵਾਰ ਸੁਧਾਰਾਂ ਨੂੰ ਸਿਧਾਂਤਕ ਪ੍ਰਵਾਨਗੀ

    Undo
  6. ਭਾਰਤ-ਚੀਨ ਸਰਹੱਦੀ ਵਿਵਾਦ ‘ਚ ਵਿਚੋਲਗੀ ਕਰਨ ਨੂੰ ਤਿਆਰ ਟਰੰਪ

    Undo
  7. ਭਾਰਤ-ਚੀਨ ਸਰਹੱਦੀ ਵਿਵਾਦ ‘ਚ ਵਿਚੋਲਗੀ ਕਰਨ ਨੂੰ ਤਿਆਰ ਟਰੰਪ

    Undo
  8. ਗੁਰੂਗ੍ਰਾਮ ਤੋਂ ਪਿਤਾ ਨੂੰ ਸਾਇਕਲ ‘ਤੇ ਬਿਠਾ ਕੇ ਦਰਭੰਗਾ ਲਿਜਾਣ ਵਾਲੀ ਸਾਈਕਲ ਗਰਲ ‘ਤੇ ਬਣੇਗੀ ਫਿਲਮ

    Undo
  9. COVID-19: 31 ਮਈ ਤੋਂ ਬਾਅਦ ਹੋਰ 2 ਹਫਤਿਆਂ ਲਈ ਵੱਧ ਸਕਦਾ ਹੈ ਲਾਕਡਾਊਨ

    Undo
  10. ਪੀਯੂ ਟੀਚਰ ਐਸੋਸੀਏਸ਼ਨ ਨੇ ਆਈਸੋਲੇਸ਼ਨ ਲਈ ਦਿੱਤੇ ਹੋਸਟਲ ਪ੍ਰਸ਼ਾਸਨ ਤੋਂ ਵਾਪਸ ਲੈਣ ਦੀ ਕੀਤੀ ਮੰਗ

    Undo
  11. COVID-19 : ਨੋਕੀਆ ਦੇ 42 ਕਰਮਚਾਰੀ ਕੋਰੋਨਾ ਪਾਜੀਟਿਵ

    Undo
  12. 20 ਲੱਖ ਕਰੋੜ ਦੇ ਪੈਕੇਜ 'ਚ ਕਿਸਾਨਾਂ ਪੱਲੇ ਕਾਣੀ ਕੌਡੀ ਵੀ ਨਹੀਂ, ਮੰਗਾਂ ਲਈ ਕਿਸਾਨਾਂ ਨੇ ਕੀਤੇ ਪ੍ਰਦਰਸ਼ਨ

    Undo
  13. ਕੋਰੋਨਾ ਤੋਂ ਬਾਅਦ ਆਈ ਗਰਮੀ ਨੇ ਵਧਾਈ ਮਿੱਟੀ ਦੇ ਬਰਤਨਾਂ ਦੀ ਮੰਗ

    Undo
  14. Facebook ਨੇ ਲਾਂਚ ਕੀਤਾ Catch-Up ਐਪ, ਇਕੱਠਿਆਂ 8 ਲੋਕ ਕਰ ਸਕਦੇ ਨੇ ਗੱਲਾਂ

    Undo
  15. ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਫੇਸ ਮਾਸਕ ਪਹਿਣਾ ਜ਼ਰੂਰੀ ਹੋਇਆ ਹੈ। ਜਿਸ ਨੂੰ ਲੈ ਕੇ ਦੁਨੀਆ ਭਰ ਵਿਚ ਵੱਖ ਵੱਖ ਤਰ੍ਹਾਂ ਦੇ ਮਾਸਕ ਬਣਾਏ ਜਾ ਰਹੇ ਹਨ।

    Undo
  16. ਸਵਦੇਸ਼ੀ ਤੇਜਸ ਦੂਜੇ ਸਕੁਐਡਰਨ IAF ‘ਚ ਸ਼ਾਮਲ, ਏਅਰ ਚੀਫ ਮਾਰਸ਼ਲ ਕੋਇੰਬਟੂਰ ‘ਚ ਉਡਾਣ ਭਰੀ

    Undo
  17. ਪੱਤਰਕਾਰ ਮੇਜਰ ਸਿੰਘ ਮੋਹਾਲੀ ਦੇ ਹੱਕ ‘ਚ ਸੜਕਾਂ ‘ਤੇ ਉਤਰਿਆ ਪੱਤਰਕਾਰ ਭਾਈਚਾਰਾ

    Undo
  18. ਲੌਕਡਾਊਨ ‘ਚ ਭਾਰਤ ‘ਚ ਫਸੇ 179 ਪਾਕਿਸਤਾਨੀ ਨਾਗਰਿਕਾਂ ਦੀ ਵਤਨ ਵਾਪਸੀ

    Undo
  19. ਦੇਸ਼ ਭਰ ਚ ਅਜੇ ਬੰਦ ਹੀ ਰਹਿਣਗੇ ਸਕੂਲ ,ਸਕੂਲ ਖੋਲ੍ਹਣ ਤੇ ਅਜੇ ਫੈਸਲਾ ਨਹੀਂ |

    Undo
  20. WhatsApp ਰਾਹੀਂ ਵੀ ਹੋਵੇਗੀ ਰਸੋਈ ਗੈਸ ਦੀ ਬੁਕਿੰਗ

    Undo

Loading seems to be taking a while.

Twitter may be over capacity or experiencing a momentary hiccup. Try again or visit Twitter Status for more information.

    You may also like

    ·