ਮੁੱਖ ਪੰਨਾ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ
Jump to navigation Jump to search
ਪੰਜਾਬੀ ਵਿਕਸ਼ਨਰੀ ਉੱਤੇ ਤੁਹਾਡਾ ਸੁਆਗਤ ਹੈ

ਵਿਕਸ਼ਨਰੀ ਇੱਕ ਬਹੁ-ਭਾਸ਼ਾਈ ਆਜ਼ਾਦ ਸ਼ਬਦਕੋਸ਼ ਹੈ, ਜੋ ਕਿ ਸਾਰਿਆਂ ਨੂੰ ਸੰਪਾਦਨ ਕਰਨ ਦਾ ਅਧਿਕਾਰ ਦਿੰਦਾ ਹੈ। ਤੁਸੀਂ ਵੀ ਇਸ ਵਿੱਚ ਯੋਗਦਾਨ ਪਾ ਸਕਦੇ ਹੋ।
ਇਸ ਸਮੇਂ 14,188 ਸ਼ਬਦ ਉਪਲਬਧ ਹਨ।

 
 
ਪੰਜਾਬੀ ਭਾਸ਼ਾ ਦੇ ਸ਼ਬਦਕੋਸ਼ ਵਿੱਚ ਤੁਹਾਡਾ ਸੁਆਗਤ ਹੈ। ਇਸ ਪਰਿਯੋਜਨਾ ਦਾ ਉਦੇਸ਼ ਇੱਕ ਬਹੁ-ਭਸ਼ਾਈ ਸ਼ਬਦਕੋਸ਼ ਦਾ ਨਿਰਮਾਣ ਕਰਨਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਤੁਸੀਂ ਪੰਜਾਬੀ ਦੇ ਨਾਲ-ਨਾਲ ਹੋਰ ਕਿਸੇ ਵੀ ਭਾਸ਼ਾ ਦੇ ਸ਼ਬਦਾਂ ਨੂੰ ਦੇਖ ਸਕਦੇ ਹੋ, ਜਿਸਦੀ ਜਾਣਕਾਰੀ ਅਤੇ ਉਦਾਰਣਾ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਮਿਲਣਗੀਆਂ।
ਸਾਡਾ ਉਦੇਸ਼ ਕੇਵਲ ਸ਼ਬਦਕੋਸ਼ ਦੀ ਜਾਣਕਾਰੀ ਦੇਣਾ ਹੀ ਨਹੀਂ ਹੈ। ਸਾਡਾ ਉਦੇਸ਼ ਸ਼ਬਦਾਂ ਦੀ ਵਰਤੋਂ ਅਤੇ ਉਸਦੀਆਂ ਉਦਾਰਣਾ ਨਾਲ ਵੀ ਹੈ, ਜਿਸ ਨਾਲ ਤੁਸੀਂ ਸ਼ਬਦ ਨੂੰ ਅਸਾਨੀ ਨਾਲ ਸਮਝ ਆ ਜਾਵੇ।
ਵਿਕਸ਼ਰਨੀ ਵਿਕੀਮੀਡੀਆ ਦਾ ਹੀ ਇੱਕ ਅਹਿਮ ਪ੍ਰੋਜੈਕਟ ਹੈ, ਜਿਸ ਨੂੰ ਕੋਈ ਵੀ ਸੰਪਾਦਤ ਕਰ ਸਕਦਾ ਹੈ। ਪੰਜਾਬੀ ਵਿਕਸ਼ਨਰੀ ਵਿੱਚ ਯੋਗਦਾਨ ਦੇਣ ਤੋਂ ਪਹਿਲਾਂ ਇਹ ਦੇਖ ਲਵੋ ਕਿ ਕਿਸ ਤਰਾਂ ਕਿਸੇ ਸ਼ਬਦ ਦੇ ਇੰਦਰਾਜ ਨੂੰ ਦਿੱਤਾ ਜਾਂਦਾ ਹੈ।


Writing star.svg
ਅੱਜ ਦਾ ਪੰਜਾਬੀ ਸ਼ਬਦ  


Wikinews commentary.svg
ਅੱਜ ਦਾ ਵਿਦੇਸ਼ੀ ਸ਼ਬਦ


ਵਿਕਸ਼ਨਰੀ ’ਤੇ ਨਜ਼ਰ ਮਾਰੋ

ਇਹਨਾਂ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਸ਼ਬਦ:
····
····
····
····
····
····
····
ਸ਼·ਖ਼·ਗ਼·ਜ਼·ਫ਼·ਲ਼
ਹੋਰ ਬੋਲੀਆਂ ਦੀਆਂ ਵਿਕਸ਼ਨਰੀਆਂ


ਸ਼ਾਹਮੁਖੀ (ਲਹਿੰਦੀ) ਪੰਜਾਬੀ
ਭਾਰਤੀ ਬੋਲੀਆਂ ਦੀਆਂ ਵਿਕਸ਼ਨਰੀਆਂ:
ਉਰਦੂਉੜੀਆਹਿੰਦੀਕਸ਼ਮੀਰੀਕੰਨੜਗੁਜਰਾਤੀਤਾਮਿਲਤੇਲਗੂਮਲਿਆਲਮਬੰਗਾਲੀ
ਵਿਦੇਸ਼ੀ ਬੋਲੀਆਂ ਦੀਆਂ ਵਿਕਸ਼ਨਰੀਆਂ:
ਅਰਬੀਅੰਗਰੇਜ਼ੀਇਟਾਲੀਅਨਹਿਬਰੂਚੀਨੀਜਰਮਨਨੀਦਰਲੈਂਡੀਡੈਨਿਸ਼ਪਸ਼ਤੋਫ਼ਰੈਂਚਫ਼ਾਰਸੀਰੂਸੀਸਪੇਨੀ

ਪੂਰੀ ਸੂਚੀ

ਹੋਰ ਪਰਿਯੋਜਨਾਵਾਂ

ਵਿਕੀਪੀਡੀਆ ਦੇ ਹੋਰ ਪ੍ਰੋਜੈਕਟ

ਵਿਕਸ਼ਨਰੀ ਇੱਕ ਆਜ਼ਾਦ ਸ਼ਬਦਕੋਸ਼ ਹੈ ਅਤੇ ਮੁਨਾਫ਼ਾ ਨਾ ਕਮਾਉਣ ਵਾਲ਼ੀ ਵਿਕੀਮੀਡੀਆ ਫ਼ਾਊਂਡੇਸ਼ਨ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਕਿ ਕਈ ਦੂਜੇ ਬਹੁ-ਭਾਸ਼ਾਈ ਅਤੇ ਅਜ਼ਾਦ ਸਮੱਗਰੀ ਵਾਲ਼ੇ ਪ੍ਰੋਜੈਕਟ ਚਲਾਉਂਦੀ ਹੈ:

Wikipedia-logo-v2.svg ਵਿਕੀਪੀਡੀਆ
ਅਜ਼ਾਦ ਵਿਸ਼ਵਕੋਸ਼
Wikibooks-logo.svg ਵਿਕੀਕਿਤਾਬਾਂ
ਮੁਫ਼ਤ ਕਿਤਾਬਾਂ ਅਤੇ ਦਸਤਾਵੇਜ਼
Wikiquote-logo.svg ਵਿਕੀਕਥਨ
ਵਿਚਾਰ ਭੰਡਾਰ
Wikisource-logo.png ਵਿਕੀਸਰੋਤ
ਮੁਫ਼ਤ ਦਸਤਾਵੇਜ਼
Wikispecies-logo.png ਵਿਕੀਸਪੀਸ਼ੀਜ਼
ਨਸਲਾਂ ਦੀ ਡਾਇਰੈਕਟਰੀ
Wikinews-logo.png ਵਿਕੀਖ਼ਬਰਾਂ
ਮੁਫ਼ਤ ਖ਼ਬਰ ਸਰੋਤ
Commons-logo.svg ਕਾਮਨਜ਼
ਸਾਂਝਾ ਮੀਡੀਆ ਭੰਡਾਰ
Wikimedia-logo.svg ਮੈਟਾਵਿਕੀ
ਵਿਕੀਮੀਡੀਆ ਪਰਿਯੋਜਨਾ ਤਾਲਮੇਲ