ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼੍ਰੇਣੀ
ਸ਼ ਖ਼ ਗ਼ ਜ਼ ਫ਼ ਲ਼ 0-9

Cscr-featured.svg ਚੁਣਿਆ ਹੋਇਆ ਲੇਖ

ਸਟੀਵ ਜੌਬਜ਼
ਸਟੀਵਨ ਪੌਲ "ਸਟੀਵ" ਜੌਬਜ਼ (24 ਫਰਵਰੀ 1955 –5 ਅਕਤੂਬਰ 2011) ਸਟੀਵਨ ਪੌਲ ਸਟੀਵ ਜੌਬਜ਼ ਇੱਕ ਅਮਰੀਕੀ ਉਦਯੋਗੀ ਅਤੇ ਖੋਜੀ ਸੀ। ਇਸਨੂੰ ਐਪਲ ਦੇ ਸੀ.ਈ.ਓ. (ਮੁੱਖ ਕਾਰਜਕਾਰੀ ਅਧਿਕਾਰੀ) ਵਜੋਂ ਜਾਣਿਆ ਜਾਂਦਾ ਹੈ। ਅਗਸਤ 2011 ਵਿੱਚ ਉਨ੍ਹਾਂ ਨੇ ਇਸ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਾਬਸ ਪਿਕਸਰ ਏਨੀਮੇਸ਼ਨ ਸਟੂਡੀਓਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ। 2006 ਵਿੱਚ ਉਹ ਵਾਲਟ ਡਿਜ਼ਨੀ ਦੀ ਕੰਪਨੀ ਦ ਵਾਲਟ ਡਿਜਨੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਰਹੇ, ਜਿਸਦੇ ਬਾਅਦ ਡਿਜਨੀ ਨੇ ਪਿਕਸਰ ਦਾ ਅਧਿਗਰਹਣ ਕਰ ਲਿਆ ਸੀ। 1995 ਵਿੱਚ ਆਈ ਫਿਲਮ ਟੁਆਏ ਸਟੋਰੀ ਵਿੱਚ ਉਨ੍ਹਾਂ ਨੇ ਬਤੋਰ ਕਾਰਜਕਾਰੀ ਨਿਰਮਾਤਾ ਕੰਮ ਕੀਤਾ। ਜੌਬਜ਼ ਦੇ ਅਧਿਕਾਰਿਤ ਜੀਵਨੀਕਾਰ, ਵਾਲਟਰ ਆਇਜ਼ੈਕਸਨ ਨੇ ਉਸ ਨੂੰ ਰਚਨਾਤਮਕ ਉਦਯੋਗਪਤੀ ਦੱਸਿਆ ਹੈ, ਜਿਸਦੇ ਸੰਪੂਰਨਤਾ ਲਈ ਜਨੂੰਨ ਅਤੇ ਉਸਦੀ ਜ਼ੋਰਦਾਰ ਡਰਾਈਵ ਨੇ ਛੇ ਉਦਯੋਗਾਂ- ਨਿੱਜੀ ਕੰਪਿਊਟਰ, ਐਨੀਮੇਟਡ ਫਿਲਮ, ਸੰਗੀਤ, ਫੋਨ, ਗੋਲੀ ਕੰਪਿਊਟਿੰਗ ਅਤੇ ਡਿਜ਼ੀਟਲ ਪ੍ਰਕਾਸ਼ਨ ਵਿੱਚ ਇਨਕਲਾਬ ਲੈ ਆਂਦਾ। ਕੈਲਿਫੋਰਨੀਆ ਦੇ ਸੇਨ ਫਰਾਂਸਿਸਕੋ ਵਿੱਚ ਪੈਦਾ ਹੋਏ ਸਟੀਵ ਨੂੰ ਪਾਉਲ ਅਤੇ ਕਾਲੜਾ ਜਾਬਸ ਨੇ ਉਸ ਦੀ ਮਾਂ ਤੋਂ ਗੋਦ ਲਿਆ ਸੀ। ਜਾਬਸ ਨੇ ਕੈਲਿਫੋਰਨੀਆ ਵਿੱਚ ਹੀ ਪੜਾਈ ਕੀਤੀ।

HSDagensdatum.svg ਅੱਜ ਇਤਿਹਾਸ ਵਿੱਚ - 24 ਫ਼ਰਵਰੀ

24 ਫ਼ਰਵਰੀ:
Babur idealisiert.jpg

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 23 ਫ਼ਰਵਰੀ24 ਫ਼ਰਵਰੀ25 ਫ਼ਰਵਰੀ


 

HSVissteduatt.svg ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

PL Wiki Aktualnosci ikona.svg ਖ਼ਬਰਾਂ

  • ਭਾਰਤ ਨੇ 27 ਗੋਲ ਕਰਕੇ ਏਸ਼ੀਆਈ ਖੇਡਾਂ ਵਿਚ ਹਾਕੀ ਵਿੱਚ ਪੁਰਾਣੇ ਇਤਿਹਾਸ ਨੂੰ ਦੁਹਰਾਇਆ

Featured picture.png ਚੁਣੀ ਹੋੲੀ ਤਸਵੀਰ

Palace of erstwhile Arki Princely State, Himachal Prades, India.jpg
ਅਰਕੀ ਦਾ ਕਿਲ੍ਹਾ,ਹਿਮਾਚਲ ਪ੍ਰਦੇਸ਼ ਦੇ ਅਰਕੀ ਕਸਬੇ ਵਿਖੇ ਸਥਿੱਤ ਹੈ। ਅਰਕੀ ਦਾ ਕਿਲ੍ਹਾ ਰਾਣਾ ਪ੍ਰਿਥਵੀ ਸਿੰਘ, ਜੋ ਰਾਣਾ ਸਾਭਾ ਚੰਦ ਦੇ ਉਤਰਾਧਿਕਾਰੀ ਸਨ, ਨੇ 1695-1700 ਦੇ ਸਮੇਂ ਦੌਰਾਨ ਬਣਾਇਆ।

ਤਸਵੀਰ: commons:Harvinder Chandigarh


Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ

ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ

Blue-bg.svg

Wikimedia-logo.svg
ਹੋਰ ਵਿਕੀਮੀਡੀਆ ਯੋਜਨਾਵਾਂ