ਗੁਰਇਕਬਾਲ ਸਿੰਘ ਥਿੰਦ ਪਸ਼ੂ ਦਾ ਢਿੱਡ ਭਰਨਾ ਚੁਣੌਤੀ ਭਰਿਆ ਕੰਮ ਹੈ ਪਰ ਜਦੋਂ ਖ਼ੁਰਾਕੀ ਜ਼ਰੂਰਤਾਂ ਅਨੁਸਾਰ ਬਿਲਕੁਲ ਸਹੀ ਢਿੱਡ ਭਰਨ ਦੀ ਗੱਲ ਕਰੀਏ ਤਾਂ ਇਹ ਵਿਵਹਾਰਿਕ ਤੇ ਵਿਗਿਆਨਿਕ ਦੋਵਾਂ ਤਰ੍ਹਾਂ ਨਾਲ ਚੁਣੌਤੀ ਭਰਿਆ ਕੰਮ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਚਾਰਾ ਕਦੇ ਵੱਧ ਤੇ ਕਦੇ ਘੱਟ, ਵੱਧ ਵੇਲੇ ਦੁੱਗਣਾ ਤੇ ਘੱਟ ਵੇਲੇ ਅੱਧਾ ਜਾਂ ਇਸ ਤੋਂ ਵੀ ਘੱਟ, ਦੋਵੇਂ ਨੁਕਸਾਨਦੇਹ ਹਨ। ਇਸ ਪ੍ਰਤੀ ਸੰਵੇਦਨਸ਼ੀਲਤਾ ਤੇ ਜਾਣਕਾਰੀ ਦੀ ਘਾਟ ਡੇਅਰੀ ਫਾਰਮਰ ਦਾ ਨੁਕਸਾਨ ਕਰਦੀ ਹੈ। ਅਸਲ