ਜੀ ਆਇਆਂ ਨੂੰ

ਮੇਰੇ ਰਾਮ ਜੀਉ/Mere Ram Jeeo

ਤੁਸੀਂ ਕਿਹੜੀ ਰੁੱਤੇ ਆਏ ਮੇਰੇ ਰਾਮ ਜੀਉ ਜਦੋਂ ਬਾਗ਼ੀਂ ਫੁੱਲ ਕੁਮਲਾਏ ਮੇਰੇ ਰਾਮ ਜੀਉ । ਕਿਥੇ ਸਉ ਜਦ ਅੰਗ ਸੰਗ ਸਾਡੇ ਰੁੱਤ ਜੋਬਨ ਦੀ ਮੌਲੀ ਕਿਥੇ ਸਉ ਜਦ ਤਨ ਮਨ ਸਾਡੇ ਗਈ ਕਥੂਰੀ ਘੋਲੀ ਕਿਥੇ ਸਉ ਜਦ ਸਾਹ ਵਿਚ ਚੰਬਾ ਚੇਤਰ ਬੀਜਣ ਆਏ ਮੇਰੇ ਰਾਮ ਜੀਉ ਤੁਸੀਂ ਕਿਹੜੀ ਰੁੱਤੇ ਆਏ ... Read More »

ਮੇਰਾ ਢਲ ਚੱਲਿਆ ਪਰਛਾਵਾਂ/Mera Dhal Chalia Parchhavan

ਸਿਖਰ ਦੁਪਹਿਰ ਸਿਰ ‘ਤੇ ਮੇਰਾ ਢਲ ਚੱਲਿਆ ਪਰਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾ ਕੱਲੇ ਰੁੱਖ ਦੀ ਹੋਂਦ ਵਿਚ ਮੇਰੀ ਦੁੱਖਾਂ ਵਾਲੀ ਗਹਿਰ ਚੜ੍ਹੀ ਵਗੇ ਗ਼ਮਾਂ ਵਾਲੀ ਤੇਜ਼ ਹਨੇਰੀ ਮੈਂ ਵੀ ਕੇਹਾ ਰੁੱਖ ਚੰਦਰਾ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ... Read More »

ਮਾਏ ਨੀ ਮਾਏ/Maye Ni Maye

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀਂ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ । ਭੇਂ ਭੇਂ ਸੁਗੰਧੀਆਂ ‘ਚ ਬੰਨ੍ਹਾਂ ਫੇਹੇ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਵੇ ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮਾਏ ਸਗੋਂ ... Read More »

ਮੌਤ ਦੇ ਰਾਹ/ Maut De Raah

ਇਹ ਨਫ਼ਰਤ ਦੇ ਪੈਂਡੇ, ਇਹ ਰੋਸੇ, ਉਲਾਂਭੇ ਇਹ ਮਗ਼ਰੂਰ ਯਾਰੀ, ਇਹ ਜ਼ਿੱਲਤ ਦੇ ਕਾਂਬੇ ਇਹ ਬੇ-ਪਾਕ ਰਾਹਵਾਂ, ਇਹ ਅਸਮਤ ਦੇ ਝਾਂਭੇ ਮੈਂ ਵਰ੍ਹਿਆਂ ਤੋਂ ਸੂਲੀ ਦੇ ਦੁਖ ਮਰ ਰਿਹਾ ਹਾਂ । ਉਹ ਕਿਥੇ ਨੇ ਕਿਥੇ ਓ ਬੰਦੇ ਖ਼ੁਦਾ ਦੇ ? ਉਹ ਕਿਥੇ ਨੇ ਹੁਸਨਾਂ ਦੇ ਪਰਦੇ ਹਯਾ ਦੇ ? ਉਹ ... Read More »

ਲੱਛੀ ਕੁੜੀ/Lachhi Kuri

ਕਾਲੀ ਦਾਤਰੀ ਚੰਨਣ ਦਾ ਦਸਤਾ ਤੇ ਲੱਛੀ ਕੁੜੀ ਵਾਢੀਆਂ ਕਰੇ ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ ਤੇ ਕੰਨਾਂ ਵਿਚ ਕੋਕਲੇ ਹਰੇ । ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ ਜਿਵੇਂ ਹੁੰਦੀ ਕੰਮੀਆਂ ‘ਤੇ ਕੱਤੇ ਦੀ ਤ੍ਰੇਲ ਨੀ ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ ਪੈਲਾਂ ਪਾਉਣੋਂ ਮੋਰ ਵੀ ਡਰੇ ... Read More »

ਹਾਏ ਨੀ ਮੁੰਡਾ ਲੰਬੜਾਂ ਦਾ/Haye Ni Munda Lambran Da

ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ ਨੀ ਮੁੰਡਾ ਲੰਬੜਾਂ ਦਾ ਮੈਨੂੰ ਵਾਂਗ ਸ਼ੁਦਾਈਆਂ ਝਾਕੇ ਹਾਏ ਨੀ ਮੁੰਡਾ ਲੰਬੜਾਂ ਦਾ ਨੀ ਮੁੰਡਾ ਲੰਬੜਾਂ ਦਾ । ਸੁਬਹ ਸਵੇਰੇ ਉਠ ਨਦੀਏ ਜਾਂ ਜਾਨੀ ਆਂ ਮਲ ਮਲ ਦਹੀਂ ਦੀਆਂ ਫੁੱਟੀਆਂ ਨਹਾਨੀ ਆਂ ਨੀ ਉਹਦੇ ਪਾਣੀ ‘ਚ ਸੁਣੀਵਣ ਹਾਸੇ ਹਾਏ ਨੀ ਮੁੰਡਾ ... Read More »

ਦੋ ਬੱਚੇ/Do Bachche

ਬੱਚੇ ਰੱਬ ਤੋਂ ਦੋ ਹੀ ਮੰਗੇ ਕਸਮ ਖੁਦਾ ਦੀ ਰਹਿ ਗਏ ਚੰਗੇ । ਵੱਡਾ ਜਦ ਸਾਡੇ ਘਰ ਆਇਆ ਪਲਣੇ ਪਾਇਆ, ਪੱਟ ਹੰਢਾਇਆ ਰੱਜ ਰੱਜ ਉਹਨੂੰ ਲਾਡ ਲਡਾਇਆ ਰੱਜ ਕੇ ਪੜ੍ਹਿਆ ਜਿੰਨਾ ਚਾਹਿਆ ਬਹੁਤੇ ਨਾ ਅਸਾਂ ਲੀਤੇ ਪੰਗੇ ਕਸਮ ਖੁਦਾ ਦੀ…। ਜਦੋਂ ਅਸਾਡੀ ਨਿੱਕੀ ਜਾਈ ਦਸ ਰੁਪਈਏ ਲੈ ਗਈ ਦਾਈ ਪੜ੍ਹੀ-ਪੜ੍ਹਾਈ ... Read More »

ਧਰਮੀ ਬਾਬਲਾ/ Dharmi Babla

ਵੇ ਧਰਮੀ ਬਾਬਲਾ । ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ । ਇਸੇ ਰੁੱਤੇ ਮੇਰਾ ਗੀਤ ਗਵਾਚਾ ਜਿਦ੍ਹੇ ਗਲ ਬਿਰਹੋਂ ਦੀ ਗਾਨੀ ਮੁੱਖ ‘ਤੇ ਕਿੱਲ ਗ਼ਮਾਂ ਦੇ ਨੈਣੀਂ ਉੱਜੜੇ ਖੂਹ ਦਾ ਪਾਣੀ ਗੀਤ ਕਿ ਜਿਸਨੂੰ ਹੋਂਠ ਛੁਹਾਇਆਂ ਜਾਏ ਕਥੂਰੀ ਘੁਲ ਵੇ ਧਰਮੀ ਬਾਬਲਾ ਸਾਨੂੰ ਗੀਤ ਉਹ ਲੈ ਦਈਂ ... Read More »

ਚੀਰੇ ਵਾਲਿਆ/ Cheere Walia

ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ ਚੀਰੇ ਵਾਲਿਆ ਦਿਲਾਂ ਦਿਆ ਕਾਲਿਆ ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ ਅਸੀਂ ਜੰਗਲੀ ਹਿਰਨ ਦੀਆਂ ਅੱਖੀਆਂ ਬੇਲਿਆਂ ‘ਚ ਬਲ ਵੇ ਰਹੀਆਂ ਚੀਰੇ ਵਾਲਿਆ ਚੀਰੇ ਵਾਲਿਆ ਦਿਲਾਂ ਦਿਆ ਕਾਲਿਆ ਬੇਲਿਆਂ ‘ਚ ਬਲ ਵੇ ਰਹੀਆਂ ਚੀਰੇ ਵਾਲਿਆ ਅਸੀਂ ਪੱਤਣਾਂ ... Read More »

ਚੰਬੇ ਦੀ ਖ਼ੁਸ਼ਬੋ/ Chambe Di Khushbo

ਸੱਜਣ ਜੀ ਮੈਂ ਚੰਬੇ ਦੀ ਖ਼ੁਸ਼ਬੋ ਇਕ ਦੋ ਚੁੰਮਣ ਹੋਰ ਹੰਢਾ ਅਸਾਂ ਉੱਡ ਪੁੱਡ ਜਾਣਾ ਹੋ ਸੱਜਣ ਜੀ ਮੈਂ ਚੰਬੇ ਦੀ ਖ਼ੁਸ਼ਬੋ । ਧੀ ਬਗ਼ਾਨੀ ਮੈਂ ਪਰਦੇਸਣ ਟੁਰ ਤੈਂਡੇ ਦਰ ਆਈ ਸੈਆਂ ਕੋਹ ਮੇਰੇ ਪੈਰੀਂ ਪੈਂਡਾ ਭੁੱਖੀ ਤੇ ਤਿਰਹਾਈ ਟੁਰਦੇ ਟੁਰਦੇ ਸੱਜਣ ਜੀ ਸਾਨੂੰ ਗਿਆ ਕੁਵੇਲਾ ਹੋ ਸੱਜਣ ਜੀ ਮੈਂ ... Read More »

Scroll To Top
Skip to toolbar