ਅਰਬ ਬਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਰਬ ਬਹਾਰ
Arab Spring
الربيع العربي
ਮਿਤੀ ੧੮ ਦਸੰਬਰ ੨੦੧੦ – ਹੁਣ ਤੱਕ
ਸਥਿਤੀ ਅਰਬ ਜਗਤ
ਕਾਰਨ
ਟੀਚੇ
ਤਰੀਕੇ
  • ਦਿਵਾਨੀ ਹੁਕਮ ਅਦੂਲੀ
  • ਦਿਵਾਨੀ ਵਿਰੋਧ
  • ਦਲ ਬਦਲੀ
  • ਮੁਜ਼ਾਹਰੇ
  • ਇੰਟਰਨੈੱਟ ਸਰਗਰਮੀਆਂ
  • ਰੋਸ ਕੈਂਪ
  • ਇਨਕਲਾਬ
  • ਦੰਗੇ
  • ਸਵੈ-ਘਾਤ
  • ਧਰਨੇ
  • ਹੜਤਾਲਾਂ
  • ਸ਼ਹਿਰੀ ਸੰਗਰਾਮ
  • ਬਗਾਵਤ
ਹਾਲਤ ਚਾਲੂ
  • ਤੁਨੀਸੀਆਈ ਰਾਸ਼ਟਰਪਤੀ ਜ਼ੀਨੇ ਅਲ ਅਬਿਦੀਨ ਬਿਨ ਅਲੀ ਦਾ ਨਿਕਾਲ਼ਾ ਅਤੇ ਸਰਕਾਰ ਦੀ ਪਲਟੀ।
  • ਮਿਸਰੀ ਰਾਸ਼ਟਰਪਤੀਆਂ ਹੋਜ਼ਨੀ ਮੁਬਾਰਕ ਅਤੇ ਮੁਹੰਮਦ ਮੋਰਸੀ ਦਾ ਨਿਕਾਲ਼ਾ ਅਤੇ ਸਰਕਾਰਾਂ ਦੀ ਪਲਟੀ।
  • ਲੀਬੀਆਈ ਆਗੂ ਮੁਅੱਮਰ ਗੱਦਾਫ਼ੀ ਦੀ ਖਾਨਾ ਜੰਗੀ ਅਤੇ ਵਿਦੇਸ਼ੀ ਵਿਚੋਲਗੀ ਰਾਹੀਂ ਹੱਤਿਆ ਅਤੇ ਸਰਕਾਰ ਦੀ ਤਖਤਾ ਪਲਟੀ।
  • ਯਮਨੀ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਦਾ ਨਿਕਾਲ਼ਾ, ਸੱਤਾ ਰਾਸ਼ਟਰੀ ਇਕਾਤਮਕ ਸਰਕਾਰ ਦੇ ਹੱਥ।
  • ਸੀਰੀਆ ਵਿੱਚ ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਭਾਰੀ ਜੰਗ।
  • ਸਰਕਾਰੀ ਤਬਦੀਲੀਆਂ ਦੇ ਬਾਵਜੂਦ ਬਹਿਰੀਨ ਸਰਕਾਰ ਖ਼ਿਲਾਫ਼ ਖਾਨਾ ਜੰਗੀ।
  • ਮੁਜ਼ਾਹਰਿਆਂ ਦੇ ਨਤੀਜੇ ਵਜੋਂ ਕੁਵੈਤ, ਲਿਬਨਾਨ ਅਤੇ ਓਮਾਨ ਵਿੱਚ ਸਰਕਾਰੀ ਪੱਧਰ 'ਤੇ ਤਬਦੀਲੀਆਂ।
  • ਰੋਸਾਂ ਦੇ ਨਤੀਜੇ ਵਜੋਂ ਮੋਰਾਕੋ ਅਤੇ ਜਾਰਡਨ ਵਿੱਚ ਸੰਵਿਧਾਨਕ ਸੁਧਾਰ।
  • ਸਾਊਦੀ ਅਰਬ, ਸੁਡਾਨ, ਮੌਰੀਤਾਨੀਆ ਅਤੇ ਕੁਝ ਹੋਰ ਦੇਸ਼ਾਂ ਵਿੱਚ ਮੁਜ਼ਾਹਰੇ ਜਾਰੀ ਹਨ।
ਸ਼ਿਕਾਰ
ਮੌਤਾਂ ੧੨੨੪੧੮–੧੨੭੪੩੧+ (ਅੰਤਰਰਾਸ਼ਟਰੀ ਅੰਦਾਜ਼ਾ, ਚਾਲੂ)

ਅਰਬ ਬਹਾਰ(ਅੰਗਰੇਜ਼ੀ: Arab Spring, ਅਰਬੀ: الربيع العربي , ਅਰ-ਰਬੀˁ ਅਲ-ˁਅਰਬੀ) ਅਰਬ ਜਗਤ ਵਿੱਚ ੧੮ ਦਸੰਬਰ ੨੦੧੦ ਨੂੰ ਸ਼ੁਰੂ ਹੋਣ ਵਾਲ਼ੀ ਧਰਨਿਆਂ, ਮੁਜ਼ਾਹਰਿਆਂ (ਅਹਿੰਸਕ ਅਤੇ ਹਿੰਸਕ ਦੋਵੇਂ), ਦੰਗਿਆਂ ਅਤੇ ਖਾਨਾਜੰਗੀ ਵਾਲ਼ੀ ਇਨਕਲਾਬੀ ਲਹਿਰ ਲਈ ਇੱਕ ਮੀਡੀਆ ਇਸਤਲਾਹ ਹੈ। ਹੁਣ ਤੱਕ ਤੁਨੀਸੀਆ,[1] ਮਿਸਰ (ਦੋ ਵਾਰ),[2] ਲੀਬੀਆ,[3] ਅਤੇ ਯਮਨ ਵਿੱਚ ਤਖ਼ਤਾ ਪਲਟੀ;[4] ਬਹਿਰੀਨ[5] ਅਤੇ ਸੀਰੀਆ ਵਿੱਚ ਖਾਨਾ ਜੰਗੀ;[6] ਅਲਜੀਰੀਆ,[7] ਇਰਾਕ,[8] ਜਾਰਡਨ,[9] ਕੁਵੈਤ,[10] ਮੋਰਾਕੋ,[11] ਅਤੇ ਸੁਡਾਨ ਵਿੱਚ ਵੱਡੇ ਪੱਧਰ 'ਤੇ ਰੋਸ-ਮੁਜ਼ਾਹਰੇ;[12] ਅਤੇ ਮੌਰੀਤਾਨੀਆ,[13] ਓਮਾਨ,[14] ਸਾਊਦੀ ਅਰਬ,[15] ਜਿਬੂਤੀ,[16] ਅਤੇ ਪੱਛਮੀ ਸਹਾਰਾ ਵਿੱਚ ਛੋਟੇ ਪੱਧਰ 'ਤੇ ਰੋਸ ਮੁਜ਼ਾਹਰੇ ਹੋ ਚੁੱਕੇ ਹਨ।[17]

ਹੋਰ ਪੜ੍ਹੋ[ਸੋਧੋ]

ਬਾਹਰੀ ਕੜੀਆਂ[ਸੋਧੋ]

Live blogs
Ongoing coverage
Scholarship
Other

ਹਵਾਲੇ[ਸੋਧੋ]

  1. "Tunisia's Ben Ali flees amid unrest". Al Jazeera. 15 January 2011. http://www.aljazeera.com/news/africa/2011/01/20111153616298850.html. 
  2. Peterson, Scott (11 February 2011). "Egypt's revolution redefines what's possible in the Arab world". The Christian Science Monitor. http://web.archive.org/web/20110723035217/http://www.csmonitor.com/World/Middle-East/2011/0211/Egypt-s-revolution-redefines-what-s-possible-in-the-Arab-world. Retrieved on 12 ਜੂਨ 2011. 
  3. Spencer, Richard (23 February 2011). "Libya: civil war breaks out as Gaddafi mounts rearguard fight". The Daily Telegraph (London). http://www.telegraph.co.uk/news/worldnews/africaandindianocean/libya/8344034/Libya-civil-war-breaks-out-as-Gaddafi-mounts-rearguard-fight.html. Retrieved on 12 ਜੂਨ 2011. 
  4. Bakri, Nada; Goodman, J. David (28 January 2011). "Thousands in Yemen Protest Against the Government". The New York Times. http://www.nytimes.com/2011/01/28/world/middleeast/28yemen.html. 
  5. "Protester killed in Bahrain 'Day of Rage'". Reuters. 14 February 2011. http://uk.reuters.com/article/2011/02/14/uk-bahrain-protests-idUKTRE71D1G520110214. 
  6. "'It Will Not Stop': Syrian Uprising Continues Despite Crackdown". Der Spiegel. 28 March 2011. http://web.archive.org/web/20110610212100/http://www.spiegel.de/international/world/0,1518,753517,00.html. Retrieved on 12 ਜੂਨ 2011. 
  7. "Algeria protest draws thousands". CBC News. 12 February 2011. http://web.archive.org/web/20110512100629/http://www.cbc.ca/news/world/story/2011/02/12/algeria.html. Retrieved on 12 ਜੂਨ 2011. 
  8. McCrummen, Stephanie (25 February 2011). "13 killed in Iraq's 'Day of Rage' protests". The Washington Post (Baghdad). http://www.washingtonpost.com/wp-dyn/content/article/2011/02/24/AR2011022403117.html. Retrieved on 12 ਜੂਨ 2011. 
  9. "Thousands protest in Jordan". Al Jazeera. 28 January 2011. http://www.aljazeera.com/news/middleeast/2011/01/2011128125157509196.html. Retrieved on 12 ਜੂਨ 2011. 
  10. "Kuwaiti stateless protest for third day". Middle East Online. 20 February 2011. http://www.middle-east-online.com/english/?id=44476. Retrieved on 12 ਜੂਨ 2011. 
  11. "Morocco King on holiday as people consider revolt". Afrol. 30 January 2011. Retrieved 1 February 2011. 
  12. "Sudan opposition leader arrested". Press TV. 19 January 2011. Retrieved 29 January 2011. 
  13. "Mauritania police crush protest – doctors announce strike". Radio Netherlands Worldwide. 9 March 2011. http://www.rnw.nl/africa/article/mauritania-police-crush-protest-doctors-announce-strike. Retrieved on 23 ਮਾਰਚ 2011. 
  14. Vaidya, Sunil (27 February 2011). "One dead, dozen injured as Oman protest turns ugly". Gulf News. http://gulfnews.com/news/gulf/oman/one-dead-dozen-injured-as-oman-protest-turns-ugly-1.768789. Retrieved on 12 ਜੂਨ 2011. 
  15. "Man dies after setting himself on fire in Saudi Arabia". BBC News. 23 January 2011. http://web.archive.org/web/20110125223439/http://www.bbc.co.uk/news/world-middle-east-12260465. Retrieved on 29 ਜਨਵਰੀ 2011. 
  16. Manson, Katrina (20 February 2011). "Pro-democracy protests reach Djibouti". Financial Times. http://www.ft.com/cms/s/0/001f94f6-3d18-11e0-bbff-00144feabdc0.html. Retrieved on 1 ਜੂਨ 2011. 
  17. "New clashes in occupied Western Sahara". Afrol. 27 February 2011. http://web.archive.org/web/20110707093158/http://www.afrol.com/articles/37450. Retrieved on 12 ਜੂਨ 2011.