ਸਿਓਲ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਓਲ 서울 |
|
---|---|
ਆਥਣ ਵੇਲੇ ਸੈਮਸੰਗ ਮੁੱਖ-ਦਫ਼ਤਰ ਅਤੇ ਗੰਗਨਮ ਸਟੇਸ਼ਨ ਦਾ ਨਜ਼ਾਰਾ | |
ਦੱਖਣੀ ਕੋਰੀਆ ਦੇ ਨਕਸ਼ੇ ਵਿੱਚ ਸਿਓਲ ਉਜਾਗਰ ਕੀਤਾ ਗਿਆ | |
ਗੁਣਕ: 37°33′59.53″N 126°58′40.69″E / 37.5665361°N 126.9779694°E | |
ਦੇਸ਼ | ਦੱਖਣੀ ਕੋਰੀਆ |
ਜ਼ਿਲ੍ਹੇ |
੨੫
|
ਸਰਕਾਰ | |
- ਕਿਸਮ | ਸਿਓਲ ਮਹਾਂਨਗਰੀ ਸਰਕਾਰ ਮੇਅਰ-ਕੌਂਸਲ |
ਅਬਾਦੀ (੨੦੧੧[1]) | |
- ਵਿਸ਼ੇਸ਼ ਸ਼ਹਿਰ | 1,05,81,728 |
- ਮੁੱਖ-ਨਗਰ | 2,36,16,000 |
ਪੰਛੀ | ਕੋਰੀਆਈ ਲਾਲੜੀ |
ਵੈੱਬਸਾਈਟ | seoul.go.kr |
ਸਿਓਲ (ਕੋਰੀਆਈ ਉਚਾਰਨ: [sʌ.ul] ( ਸੁਣੋ), "ਰਾਜਧਾਨੀ ਸ਼ਹਿਰ", ਪੁਰਾਤਨ ਸਿੱਲਾਈ "ਸਿਓਰਾਬਿਓਲ" ਤੋਂ[2]), ਅਧਿਕਾਰਕ ਤੌਰ 'ਤੇ ਸਿਓਲ ਵਿਸ਼ੇਸ਼ ਸ਼ਹਿਰ, ਦੱਖਣੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਮਹਾਂਨਗਰ ਹੈ। ੧ ਕਰੋੜ ਤੋਂ ਵੱਧ ਅਬਾਦੀ ਵਾਲਾ ਇਹ ਮਹਾਂਨਗਰ, ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ ਦੇ ਵਿਕਸਤ ਮੈਂਬਰਾਂ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਹੈ।[3] ਸਿਓਲ ਰਾਸ਼ਟਰੀ ਰਾਜਧਾਨੀ ਖੇਤਰ, ਜਿਸ ਵਿੱਚ ਨੇੜਲੇ ਇੰਚਿਓਨ ਮਹਾਂਨਗਰ ਅਤੇ ਗਿਓਨਗੀ ਸੂਬਾ ਸ਼ਾਮਲ ਹਨ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ। ਜਿਸਦੀ ਅਬਾਦੀ ਢਾਈ ਕਰੋੜ ਤੋਂ ਉੱਤੇ ਹੈ,[4] ਅਤੇ ਜਿੱਥੇ ੩੬੬,੦੦੦ ਅੰਤਰਰਾਸ਼ਟਰੀ ਵਾਸੀਆਂ ਸਮੇਤ ਦੇਸ਼ ਦੇ ਅੱਧੇ ਲੋਕ ਅਬਾਦ ਹਨ।[5]
ਹਵਾਲੇ[ਸੋਧੋ]
- ↑ Seoul official website: http://english.seoul.go.kr/gtk/about/fact.php
- ↑ http://uk.travel.yahoo.com/guides/
- ↑ Thomas Brinkhoff, www.citypopulation.de; South Korea, The registered population of the South Korean provinces and urban municipalities Registered population 2007-12-31. Retrieved on
- ↑ "Current population of the Seoul National Capital Area". Statistics Korea.
- ↑ http://kostat.go.kr/portal/korea/kor_nw/3/index.board?bmode=read&aSeq=247690