ਵਿਕੀਪੀਡੀਆ:ਬਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੰਜਾਬੀ ਵਿਕੀਪੀਡੀਆ

ਪੰਜਾਬੀ ਵਿਕੀਪੀਡੀਆ ਇਸ ਵੇਲ਼ੇ ਮੀਡੀਆਵਿਕੀ ਦਾ 1.30.0-wmf.1 (3fe82bc) ਵਰਜਨ ਵਰਤ ਰਿਹਾ ਹੈ।
ਹਾਲ ਦੀ ਘੜੀ ਵਿਕੀ ’ਤੇ 25,822 ਸਮੱਗਰੀ ਸਫ਼ੇ ’ਤੇ ਹਨ ਅਤੇ ਕੁੱਲ ਸਫ਼ੇ 86,807 ਹਨ।
ਵਿਕੀ ਦੇ ਕੁੱਲ 17,897 ਰਜਿਸਟਰ ਵਰਤੋਂਕਾਰਾਂ (8 ਐਡਮਿਨ) ਨੇ ਕੁੱਲ 3,83,385 ਫੇਰ-ਬਦਲ ਕੀਤੇ ਹਨ।
ਇਸ ਵੇਲ਼ੇ ਵਿਕੀ ’ਤੇ 1,176 ਫ਼ਾਈਲਾਂ/ਤਸਵੀਰਾਂ ਹਨ।

ਉੱਪਰ ਦਿੱਤੀ ਜਾਣਕਾਰੀ 23 ਮਈ 2017 ਦੇ 04:56 (UTC) ਮੁਤਾਬਕ ਸਹੀ ਹੈ। ਜਾਣਕਾਰੀ ਨੂੰ ਤਾਜ਼ਾ ਕਰੋ

ਵਿਕੀਪੀਡੀਆ ਅਜ਼ਾਦ ਸਮੱਗਰੀ ਵਾਲਾ ਇਕ ਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ।

ਵਿਕੀਪੀਡੀਆ ਆਪਣੀ ਮਰਜ਼ੀ ਨਾਲ਼ ਬਿਨਾਂ ਕਿਸੇ ਕੀਮਤ ਦਿੱਤੇ ਯੋਗਦਾਨ ਦੇਣ ਵਾਲ਼ੇ ਗੁੰਮਨਾਮ ਇੰਟਰਨੈੱਟ ਵਰਤੋਂਕਾਰਾਂ ਦੁਆਰਾ ਲਿਖਿਆ ਜਾਂਦਾ ਹੈ। ਜਿਸ ਕੋਲ਼ ਵੀ ਇੰਟਰਨੈੱਟ ਦੀ ਸਹੂਲਤ ਹੋਵੇ ਉਹ ਵਿਕੀਪੀਡੀਆ ਵਿਚ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ ਪਰ ਕੁਝ ਹਾਲਤਾਂ ਵਿਚ ਲੇਖਾਂ ਨੂੰ ਤਬਾਹੀ ਤੋਂ ਬਚਾਉਣ ਲਈ ਫੇਰ-ਬਦਲ ਕਰਨ ’ਤੇ ਪਾਬੰਦੀ ਹੁੰਦੀ ਹੈ। ਵਿਕੀਪੀਡੀਆ ਪੰਜ ਥੰਮਾਂ ਦੇ ਪੰਜ ਬੁਨਿਆਦੀ ਅਸੂਲਾਂ ’ਤੇ ਅਮਲ ਕਰਦਿਆਂ ਹੋਇਆਂ ਚਲਾਇਆ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]