1967
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ – 1960 ਦਾ ਦਹਾਕਾ – 1970 ਦਾ ਦਹਾਕਾ 1980 ਦਾ ਦਹਾਕਾ 1990 ਦਾ ਦਹਾਕਾ |
ਸਾਲ: | 1964 1965 1966 – 1967 – 1968 1969 1970 |
1967 20ਵੀਂ ਸਦੀ ਅਤੇ 1960 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ[ਸੋਧੋ]
- 8 ਮਾਰਚ – ਪੰਜਾਬ ਵਿਚ ਸਾਂਝੇ ਮੋਰਚੇ ਦੀ ਸਰਕਾਰ, ਜਸਟਿਸ ਗੁਰਨਾਮ ਸਿੰਘ ਚੀਫ਼ ਮਨਿਸਟਰ ਬਣਿਆ।
- 4 ਅਪਰੈਲ– ਵੀਅਤਨਾਮ ਨੇ ਅਮਰੀਕਾ ਦਾ 500ਵਾਂ ਜਹਾਜ਼ ਤਬਾਹ ਕੀਤਾ।
- 30 ਮਈ– ਗਾਰਡੇਨਾ, ਕੈਲੇਫ਼ੋਰਨੀਆ ‘ਚ ਜਾਂਬਾਜ਼ ਸਟੰਟਮੈਨ ਏਵਿਲ ਨੀਐਵਲ ਨੇ ਲਗਾਤਾਰ 16 ਗੱਡੀਆਂ ਦੇ ਉਤੋਂ ਮੋਟਰਸਾਈਕਲ ਦੌੜਾ ਕੇ ਜਲਵਾ ਵਿਖਾਇਆ।
- 5 ਜੂਨ– ਇਸਰਾਈਲ ਅਤੇ ਮਿਸਰ, ਸੀਰੀਆ, ਜਾਰਡਨ ਵਿੱਚ 6 ਦਿਨਾ ਜੰਗ ਸ਼ੁਰੂ ਹੋਈ।
- 27 ਜੂਨ–ਇਜ਼ਰਾਈਲ ਨੇ ਜੇਰੂਸਲੇਮ ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ।
- 16 ਅਕਤੂਬਰ– ਬਰੂਸਲ (ਬੈਲਜੀਅਮ)]] ਵਿਚ ਨਾਟੋ ਦੇ ਹੈਡਕੁਆਟਰ ਕਾਇਮ ਕੀਤੇ ਗਏ।
- 18 ਅਕਤੂਬਰ – ਰੂਸ ਦਾ ਪਹਿਲਾ ਮਿਸ਼ਨ ਸ਼ੁੱਕਰ (ਗ੍ਰਹਿ) ਉੱਤੇ ਉਤਰਿਆ।
- 27 ਨਵੰਬਰ– ਫ਼ਰਾਂਸ ਦੇ ਰਾਸ਼ਟਰਪਤੀ ਚਾਰਲਸ-ਡੀ-ਗਾਲ ਨੇ ਯੂਰਪੀਅਨ ਯੂਨੀਅਨ ਵਿਚ ਸ਼ਾਮਲ ਹੋਣ ਵਾਸਤੇ ਇੰਗਲੈਂਡ ਦੀ ਦਰਖ਼ਾਸਤ ਨੂੰ ਵੀਟੋ ਕਰ ਦਿਤਾ।
- 3 ਦਸੰਬਰ– ਦੱਖਣੀ ਅਫ਼ਰੀਕਾ ਦੇ ਸ਼ਹਿਰ ਕੇਪ ਟਾਊਨ ਵਿਚ ਡਾ. ਕਰਿਸਚੀਅਨ ਬਰਨਰਡ ਦੀ ਅਗਵਾਈ ਹੇਠ ਡਾਕਟਰਾਂ ਦੀ ਇਕ ਟੀਮ ਨੇ ਲੂਈ ਵਾਸ਼ਕੰਸਕੀ ਨੂੰ ਇਕ ਇਨਸਾਨੀ ਦਿਲ ਟਰਾਂਸਪਲਾਂਟ ਕਰਨ ਵਿਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ ਸਿਰਫ਼ 18 ਦਿਨ ਜਿਊਾਦਾ ਰਿਹਾ |
- 12 ਦਸੰਬਰ– ਅਮਰੀਕਾ ਨੇ ਵੀਅਤਨਾਮ ਵਿਚ ਅਪਣੇ ਸਾਰੇ ਆਖ਼ਰੀ 6500 ਬੰਦੇ ਵੀ ਹੈਲੀਕਾਪਟਰ ਰਾਹੀਂ ਕੱਢ ਲਏ।
ਜਨਮ[ਸੋਧੋ]
ਮਰਨ[ਸੋਧੋ]
- 22 ਨਵੰਬਰ– ਮਾਸਟਰ ਤਾਰਾ ਸਿੰਘ ਦੀ ਮੌਤ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |