ਗੁਆਤੇਮਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੁਆਤੇਮਾਲਾ ਦਾ ਗਣਰਾਜ
República de Guatemala
ਗੁਆਤੇਮਾਲਾ ਦਾ ਝੰਡਾ Coat of arms of ਗੁਆਤੇਮਾਲਾ
ਮਾਟੋ"El País de la Eterna Primavera"
"ਸਦੀਵੀ ਬਸੰਤ ਦੀ ਧਰਤੀ"[1]
ਕੌਮੀ ਗੀਤHimno Nacional de Guatemala
ਗੁਆਤੇਮਾਲਾ ਦਾ ਰਾਸ਼ਟਰੀ ਗੀਤ

ਗੁਆਤੇਮਾਲਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਗੁਆਤੇਮਾਲਾ ਸ਼ਹਿਰ
14°38′N 90°30′W / 14.633°N 90.5°W / 14.633; -90.5
ਰਾਸ਼ਟਰੀ ਭਾਸ਼ਾਵਾਂ ਸਪੇਨੀ
ਜਾਤੀ ਸਮੂਹ (2001) ਮੇਸਤੀਸੋ+ਯੂਰਪੀ 59.4%
ਕ'ਈਚੇ 9.1%
ਕਾਕਚੀਕੇਲ 8.4%
ਮਾਮ 7.9%
ਕ'ਏਕਚੀ 6.3%
ਹੋਰ ਮਾਇਆਈ 8.6%
ਸਥਾਨਕ ਗ਼ੈਰ-ਮਾਇਆਈ 0.2%
ਹੋਰ 0.1%
ਵਾਸੀ ਸੂਚਕ ਗੁਆਤੇਮਾਲਾਈ
ਸਰਕਾਰ ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਓਤੋ ਪੇਰੇਜ਼ ਮੋਲੀਨਾ
 -  ਉਪ-ਰਾਸ਼ਟਰਪਤੀ ਰੋਕਸਾਨਾ ਬਾਲਦੇਤੀ
ਵਿਧਾਨ ਸਭਾ ਗਣਰਾਜ ਦੀ ਕਾਂਗਰਸ
ਸੁਤੰਤਰਤਾ ਸਪੇਨ ਤੋਂ 
 -  ਘੋਸ਼ਣਾ 15 ਸਤੰਬਰ 1821 
 -  ਪੁਨਰ-ਸਥਾਪਨਾ 1 ਜੁਲਾਈ 1823 
 -  ਵਰਤਮਾਨ ਸੰਵਿਧਾਨ 31 ਮਈ 1985 
ਖੇਤਰਫਲ
 -  ਕੁੱਲ 108 ਕਿਮੀ2 (107ਵਾਂ)
42 sq mi 
 -  ਪਾਣੀ (%) 0.4
ਅਬਾਦੀ
 -  ਜੁਲਾਈ 2011 ਦਾ ਅੰਦਾਜ਼ਾ 13,824,463 (69ਵਾਂ)
 -  ਜੁਲਾਈ 2007 ਦੀ ਮਰਦਮਸ਼ੁਮਾਰੀ 12,728,111 
 -  ਆਬਾਦੀ ਦਾ ਸੰਘਣਾਪਣ 129/ਕਿਮੀ2 (85ਵਾਂ)
348.6/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $74.709 ਬਿਲੀਅਨ[2] 
 -  ਪ੍ਰਤੀ ਵਿਅਕਤੀ ਆਮਦਨ $5,069[2] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $46.897 ਬਿਲੀਅਨ[2] 
 -  ਪ੍ਰਤੀ ਵਿਅਕਤੀ ਆਮਦਨ $3,182[2] 
ਜਿਨੀ (2007) 55.1 (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) Steady 0.574[3] (ਦਰਮਿਆਨਾ) (131ਵਾਂ)
ਮੁੱਦਰਾ ਕੇਤਸਾਲ (GTQ)
ਸਮਾਂ ਖੇਤਰ ਮੱਧ-ਵਕਤ ਜੋਨ (ਯੂ ਟੀ ਸੀ−6)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .gt
ਕਾਲਿੰਗ ਕੋਡ +502

ਗੁਆਤੇਮਾਲਾ, ਅਧਿਕਾਰਕ ਤੌਰ ਉੱਤੇ ਗੁਆਤੇਮਾਲਾ ਦਾ ਗਣਰਾਜ (ਸਪੇਨੀ: República de Guatemala ਰੇਪੂਬਲਿਕਾ ਦੇ ਗੁਆਤੇਮਾਲਾ), ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਅਤੇ ਪੱਛਮ ਵੱਲ ਮੈਕਸੀਕੋ, ਦੱਖਣ-ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ, ਉੱਤਰ-ਪੂਰਬ ਵੱਲ ਬੇਲੀਜ਼, ਪੂਰਬ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ-ਪੂਰਬ ਵੱਲ ਹਾਂਡਰਸ ਅਤੇ ਏਲ ਸਾਲਵਾਡੋਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 108,890 ਵਰਗ ਕਿ.ਮੀ. ਹੈ ਅਤੇ ਅੰਦਾਜ਼ੇ ਮੁਤਾਬਕ ਅਬਾਦੀ 13,276,517 ਹੈ।

ਨਿਰੁਕਤੀ[ਸੋਧੋ]

"ਗੁਆਤੇਮਾਲਾ" ਨਾਂ ਨਹੂਆਤਲ ਭਾਸ਼ਾ ਦੇ Cuauhtēmallān, "ਬਹੁਤ ਸਾਰੇ ਰੁੱਖਾਂ ਦੀ ਥਾਂ" ਤੋਂ ਆਇਆ ਹੈ, ਜੋ ਕਿ ਕ'ਈਚੇ ਮਾਇਆਈ K'iche' , "ਬਹੁਤ ਸਾਰੇ ਰੁੱਖ" ਦਾ ਤਰਜਮਾ ਹੈ।[4][5] ਇਸ ਇਲਾਕੇ ਨੂੰ ਇਹ ਨਾਂ ਉਹਨਾਂ ਤਲਾਕਸਕਾਲਤਿਕਾਈ ਸਿਪਾਹੀਆਂ ਵੱਲੋਂ ਦਿੱਤਾ ਗਿਆ ਸੀ ਜੋ ਇੱਥੇ ਸਪੇਨੀ ਫ਼ਤਿਹ ਪੇਦਰੋ ਦੇ ਆਲਵਾਰਾਦੋ ਨਾਲ ਆਏ ਸਨ।

ਸਰਕਾਰ-ਪ੍ਰਣਾਲੀ[ਸੋਧੋ]

ਸਿਆਸਤ[ਸੋਧੋ]

ਗੁਆਤੇਮਾਲਾ ਸੰਵਿਧਾਨਕ ਲੋਕਤੰਤਰੀ ਗਣਰਾਜ ਹੈ ਜਿੱਥੇ ਇਸ ਦਾ ਰਾਸ਼ਟਰਪਤੀ ਮੁਲਕ ਅਤੇ ਸਰਕਾਰ ਦੋਵਾਂ ਦਾ ਮੁਖੀ ਹੈ ਅਤੇ ਜਿੱਥੇ ਬਹੁ-ਪਾਰਟੀਵਾਦ ਪ੍ਰਚੱਲਤ ਹੈ। ਪ੍ਰਬੰਧਕੀ ਤਾਕਤਾਂ ਸਰਕਾਰ ਦੇ ਹੱਥ ਹਨ। ਵਿਧਾਨਕ ਤਾਕਤਾਂ ਸਰਕਾਰ ਅਤੇ ਗਣਰਾਜ ਦੀ ਕਾਂਗਰਸ ਦੋਹਾਂ ਕੋਲ ਹਨ। ਨਿਆਂ-ਵਿਭਾਗ, ਪ੍ਰਬੰਧਕੀ ਵਿਭਾਗ ਅਤੇ ਵਿਧਾਨਕ ਵਿਭਾਗ ਤੋਂ ਮੁਕਤ ਹੈ। ਓਤੋ ਪੇਰੇਸ ਮੋਲੀਨਾ ਗੁਆਤੇਮਾਲਾ ਦੇ ਵਰਤਮਾਨ ਰਾਸ਼ਟਰਪਤੀ ਹਨ।

ਵਿਭਾਗ ਅਤੇ ਨਗਰਪਾਲਿਕਾਵਾਂ[ਸੋਧੋ]

ਗੁਆਤੇਮਾਲਾ ਦੇ ਅੰਦਰੂਨੀ ਵਿਭਾਗ
ਗੁਆਤੇਮਾਲਾ ਦਾ ਇੱਕ ਨਕਸ਼ਾ

ਗੁਆਤੇਮਾਲਾ ਨੂੰ 22 ਵਿਭਾਗਾਂ (departamentos) ਅਤੇ ਅੱਗੋਂ 334 ਨਗਰਪਾਲਿਕਾਵਾਂ (municipios) ਵਿੱਚ ਵੰਡਿਆ ਹੋਇਆ ਹੈ।

ਇਹ ਵਿਭਾਗ ਹਨ:

  1. Coat of arms of Alta Verapaz.pngਆਲਤਾ ਬੇਰਾਪਾਸ
  2. Coat of arms of Baja Verapaz.gifਬਾਹਾ ਬੇਰਾਪਾਸ
  3. Coat of arms of Chimaltenango Department.pngਚੀਮਾਲਤੇਨਾਂਗੋ
  4. Coat of arms of Chiquimula.pngਚੀਕੀਮਾਲਾ
  5. ਪੇਤੇਨ
  6. 25pxਏਲ ਪ੍ਰੋਗ੍ਰੇਸੋ
  7. ..El Quiché Flag(GUATEMALA).pngਏਲ ਕੀਚੇ
  8. ..Escuintla Flag(GUATEMALA).pngਏਸਕੁਇੰਤਲਾ
  9. Coat of arms of Guatemala Department.pngਗੁਆਤੇਮਾਲਾ
  10. Huehuetenango Flag with Coat.pngਊਏਊਏਤੇਨਾਂਗੋ
  11. ..Izabal Flag(GUATEMALA).pngਈਸਾਵਾਲ
  12. Flag of Jalapa Department.gifਹਾਲਾਪਾ
  13. Vlagjutiapa.gifਹੁਤੀਆਪਾ
  14. Vlagquetzaltenango.gifਕੇਤਸਾਲਤੇਨਾਂਗੋ
  15. Vlagretalhuleu.gifਰੇਤਾਲੂਲੇਊ
  16. Bandera de Sacatepéquez.svgਸਾਕਾਤੇਪੇਕੇਸ
  17. Vlagsanmarcos.gifਸਾਨ ਮਾਰਕੋਸ
  18. Coat of arms of Santa Rosa.pngਸਾਂਤਾ ਰੋਸਾ
  19. Vlagsolola.gifਸੋਲੋਲਾ
  20. ..Suchitepéquez Flag(GUATEMALA).pngਸੂਚੀਤੇਪੇਕੇਸ
  21. Vlagtotonicapan.gifਤੋਤੋਨੀਕਾਪਾਨ
  22. ..Zacapa Flag(GUATEMALA).pngਸਾਕਾਪਾ

ਗੁਆਤੇਮਾਲਾ ਬਹੁਤ ਹੀ ਕੇਂਦਰਤ ਹੈ। ਢੋਆ-ਢੁਆਈ, ਸੰਚਾਰ, ਕਾਰੋਬਾਰ, ਸਿਆਸਤ ਅਤੇ ਜਿਆਦਾਤਰ ਪ੍ਰਮੁੱਖ ਸ਼ਹਿਰੀ ਕੰਮ-ਕਾਜ ਗੁਆਤੇਮਾਲਾ ਸ਼ਹਿਰ ਵਿੱਚ ਹੀ ਹੁੰਦੇ ਹਨ। ਇਸ ਸ਼ਹਿਰ ਦੀ ਅਬਾਦੀ ਨਗਰ-ਸੀਮਾਵਾਂ ਅੰਦਰ 20 ਲੱਖ ਹੈ ਅਤੇ ਸ਼ਹਿਰੀ ਖੇਤਰ ਦੇ ਅੰਦਰ 50 ਲੱਖ ਤੋਂ ਵੱਧ ਹੈ। ਇਹ ਦੇਸ਼ ਦੀ ਅਬਾਦੀ (140 ਲੱਖ) ਦਾ ਇੱਕ ਅਹਿਮ ਹਿੱਸਾ ਹੈ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Aguirre, Lily (1949). The land of eternal spring: Guatemala, my beautiful country. Patio Press. p. 253. 
  2. 2.0 2.1 2.2 2.3 "Guatemala". International Monetary Fund. http://www.imf.org/external/pubs/ft/weo/2012/01/weodata/weorept.aspx?pr.x=70&pr.y=18&sy=2009&ey=2012&scsm=1&ssd=1&sort=country&ds=.&br=1&c=258&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on April 18, 2012. 
  3. "Human Development Report 2011". United Nations. 2011. http://hdr.undp.org/en/media/HDR_2011_EN_Tables.pdf. Retrieved on December 22, 2011. 
  4. Campbell, Lyle. (1997). American Indian languages: The historical linguistics of Native America. New York: Oxford University Press. ISBN 0-19-509427-1.
  5. www.ccidinc.org. Retrieved June 26, 2012.