ਮੁੱਖ ਸਫ਼ਾ
ਪੰਜਾਬੀ ਵਿਕੀਪੀਡੀਆ
ਉੱਤੇ ਜੀ ਆਇਆਂ ਨੂੰ!
ਇੱਕ ਆਜ਼ਾਦ ਵਿਸ਼ਵਕੋਸ਼, ਜੋ ਸਾਰਿਆਂ ਨੂੰ ਗਿਆਨ ਪਸਾਰੇ ਦਾ ਹੱਕ ਦਿੰਦਾ ਹੈ। |
ਵਿਕੀਪੀਡੀਆ ਸਾਰੇ ਵਿਸ਼ਿਆਂ ਉੱਤੇ ਸੁਧਾਈ ਅਤੇ ਮੁੜ-ਵਰਤੋਯੋਗ ਜਾਣਕਾਰੀ ਲਈ ਇੱਕ ਆਜ਼ਾਦ ਵਿਸ਼ਵਕੋਸ਼ ਬਣਾਉਣ ਦੀ ਇੱਕ ਬਹੁ-ਭਾਸ਼ਾਈ ਯੋਜਨਾ ਹੈ। ਇਹ ਨਿਰਪੱਖ ਨਜ਼ਰੀਏ ਵਾਲੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।
|
|||
ਕਲਾ ਅਤੇ ਸੱਭਿਆਚਾਰ | ਵਿਗਿਆਨ ਅਤੇ ਗਣਿਤ | ਟੈਕਨੌਲੋਜੀ ਅਤੇ ਕਾਢ | ਭੂਗੋਲ ਅਤੇ ਸਥਾਨ |
ਇਤਿਹਾਸ ਅਤੇ ਘਟਨਾਵਾਂ | ਲੋਕ ਅਤੇ ਸਮਾਜ | ਫਿਲਾਸਫੀ, ਧਰਮ ਅਤੇ ਅਧਿਆਤਮਿਕਤਾ | ਖੇਡਾਂ ਅਤੇ ਗੇਮਾਂ |
ਚੁਣਿਆ ਹੋਇਆ ਲੇਖ
ਸਰਦਾਰ ਭਗਤ ਸਿੰਘ ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ। ਉਸ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ ਡੇਰੇ ਲਗਾ ਲਏ। ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ। 1927 ਵਿੱਚ ਕਾਕੋਰੀ ਕਾਂਡ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਸਤੰਬਰ 1928 ਵਿੱਚ ਇਸ ਯੋਧੇ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉੱਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਕੇਂਦਰੀ ਸਭਾ ਦੇ ਹਾਲ ਵਿੱਚ 8 ਅਪਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੇ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗਿਰਫ਼ਤਾਰੀ ਦੇ ਦਿੱਤੀ।
ਖ਼ਬਰਾਂ
ਅੱਜ ਇਤਿਹਾਸ ਵਿੱਚ
9 ਦਸੰਬਰ:
ਕੀ ਤੁਸੀਂ ਜਾਣਦੇ ਹੋ?...
...ਕਿ ਹਮਿੰਗ ਪੰਛੀ ਪਿਛਲੇ ਪਾਸੇ ਵੀ ਉਡ ਸਕਦਾ ਹੈ। ਚੁਣੀ ਹੋੲੀ ਤਸਵੀਰ
|
ਲੇਖ ਲੱਭੋ
|
||||||
ਇਤਿਹਾਸ |
|||||||
ਸੱਭਿਆਚਾਰ |
|||||||
ਕੁਦਰਤ |
|||||||
ਤਕਨਾਲੋਜੀ |
|||||||
ਧਰਮ |
|||||||
ਭੂਗੋਲ |
|||||||
ਵਿਗਿਆਨ |
|||||||
ਵਿਕੀਪੀਡੀਆ ਵਿਸ਼ਵਕੋਸ਼ ਭਾਸ਼ਾਵਾਂ:
|
|||||||
ਕਾਮਨਜ਼ ਆਜ਼ਾਦ ਮੀਡੀਆ |
ਮੀਡੀਆਵਿਕੀ ਵਿਕੀ ਸਾਫ਼ਟਵੇਅਰ ਵਿਕਾਸ |
ਮੈਟਾ-ਵਿਕੀ ਵਿਕੀਮੀਡਿਆ ਯੋਜਨਾ ਤਾਲ-ਮੇਲ |
|||
ਵਿਕੀਬੁਕਸ ਆਜ਼ਾਦ ਸਿੱਖਿਆ ਪੁਸਤਕਾਂ |
ਵਿਕੀਡਾਟਾ ਆਜ਼ਾਦ ਗਿਆਨ ਬੇਸ |
ਵਿਕੀਖ਼ਬਰਾਂ ਆਜ਼ਾਦ-ਸਮੱਗਰੀ ਖ਼ਬਰਾਂ |
|||
ਵਿਕੀਕਥਨ ਕਥਨਾਂ ਦਾ ਇਕੱਠ |
ਵਿਕੀਸਰੋਤ ਆਜ਼ਾਦ-ਸਮੱਗਰੀ ਲਾਈਬ੍ਰੇਰੀ |
ਵਿਕੀਜਾਤੀਆਂ ਜਾਤੀਆਂ ਦੀ ਨਾਮਾਵਲੀ |
|||
ਵਿਕੀਵਰਸਿਟੀ ਆਜ਼ਾਦ ਸਿੱਖਿਆ ਸਮੱਗਰੀ |
ਵਿਕੀਸਫ਼ਰ ਆਜ਼ਾਦ ਸਫ਼ਰ ਗਾਈਡ |
ਵਿਕਸ਼ਨਰੀ ਕੋਸ਼ ਅਤੇ ਥੀਸਾਰਸ |
ਜੇ ਤੁਹਾਨੂੰ ਇਹ ਵਿਸ਼ਵਕੋਸ਼ ਜਾਂ ਇਸਦੇ ਦੂਜੇ ਪਰਿਯੋਜਨਾ ਲਾਹੇਵੰਦ ਲੱਗਦੇ ਹਨ, ਤਾਂ ਮਿਹਰਬਾਨੀ ਕਰਕੇ ਦਾਨ ਕਰਨ ਬਾਰੇ ਵਿਚਾਰ ਕਰੋ। ਦਾਨ ਦੀ ਵਰਤੋਂ ਮੁੱਖ ਤੌਰ ’ਤੇ ਸਰਵਰ ਸਮੱਗਰੀ ਖਰੀਦਣ ਲਈ ਕੀਤੀ ਜਾਂਦੀ ਹੈ।
|