ਮੁੱਖ ਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Wikipedia-logo.png
ਪੰਜਾਬੀ ਵਿਕੀਪੀਡੀਆ
ਉੱਤੇ ਜੀ ਆਇਆਂ ਨੂੰ!

ਇੱਕ ਆਜ਼ਾਦ ਵਿਸ਼ਵਕੋਸ਼, ਜੋ ਸਾਰਿਆਂ ਨੂੰ ਗਿਆਨ ਪਸਾਰੇ ਦਾ ਹੱਕ ਦਿੰਦਾ ਹੈ।
ਪੰਜਾਬੀ ਵਿੱਚ 23,600 ਲੇਖ ਹਨ।

ਵਿਕੀਪੀਡੀਆ ਸਾਰੇ ਵਿਸ਼ਿਆਂ ਉੱਤੇ ਸੁਧਾਈ ਅਤੇ ਮੁੜ-ਵਰਤੋਯੋਗ ਜਾਣਕਾਰੀ ਲਈ ਇੱਕ ਆਜ਼ਾਦ ਵਿਸ਼ਵਕੋਸ਼ ਬਣਾਉਣ ਦੀ ਇੱਕ ਬਹੁ-ਭਾਸ਼ਾਈ ਯੋਜਨਾ ਹੈ। ਇਹ ਨਿਰਪੱਖ ਨਜ਼ਰੀਏ ਵਾਲੀ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

ਜਾਣ-ਪਛਾਣ  ਮਦਦ  ਪੰਜਾਬੀ ਸਿੱਖੋ ਸੱਥ  ਸ਼੍ਰੇਣੀਆਂ
 ਕਲਾ ਅਤੇ ਸੱਭਿਆਚਾਰ ਵਿਗਿਆਨ ਅਤੇ ਗਣਿਤ  ਟੈਕਨੌਲੋਜੀ ਅਤੇ ਕਾਢ  ਭੂਗੋਲ ਅਤੇ ਸਥਾਨ
 ਇਤਿਹਾਸ ਅਤੇ ਘਟਨਾਵਾਂ  ਲੋਕ ਅਤੇ ਸਮਾਜ  ਫਿਲਾਸਫੀ, ਧਰਮ ਅਤੇ ਅਧਿਆਤਮਿਕਤਾ  ਖੇਡਾਂ ਅਤੇ ਗੇਮਾਂ

Green-bg.svg

Cscr-featured with ring.svg
ਚੁਣਿਆ ਹੋਇਆ ਲੇਖ
ਸਰਦਾਰ ਭਗਤ ਸਿੰਘ
ਸਰਦਾਰ ਭਗਤ ਸਿੰਘ ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਅੰਮ੍ਰਿਤਸਰ ਵਿੱਚ 13 ਅਪਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ। ਉਸ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ ਡੇਰੇ ਲਗਾ ਲਏ। ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਭਗਤ ਸਿੰਘ ਉਪਰੋਕਤ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ। 1927 ਵਿੱਚ ਕਾਕੋਰੀ ਕਾਂਡ ਰੇਲਗੱਡੀ ਡਾਕੇ ਦੇ ਮਾਮਲੇ ਵਿੱਚ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਸਤੰਬਰ 1928 ਵਿੱਚ ਇਸ ਯੋਧੇ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉੱਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈੰਟਰਲ ਅਸੈੰਬਲੀ ਦੇ ਸਭਾ ਹਾਲ ਵਿੱਚ 8 ਅਪਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੋ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗਿਰਫ਼ਤਾਰੀ ਦੇ ਦਿੱਤੀ।

Green-bg.svg

HSAktuell.svg
ਖ਼ਬਰਾਂ
ਉਦਘਾਟਨ ਸਮਾਰੋਹ

Green-bg.svg

HSDagensdatum.svg
ਅੱਜ ਇਤਿਹਾਸ ਵਿੱਚ
8 ਨਵੰਬਰ:

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 7 ਨਵੰਬਰ8 ਨਵੰਬਰ9 ਨਵੰਬਰ

Green-bg.svg

HSVissteduatt.svg
ਕੀ ਤੁਸੀਂ ਜਾਣਦੇ ਹੋ?...

...ਕਿ ਹਮਿੰਗ ਪੰਛੀ ਪਿਛਲੇ ਪਾਸੇ ਵੀ ਉਡ ਸਕਦਾ ਹੈ।
...ਕਿ ਬੱਦਲ ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਉੱਚੇ ਉੱਡਦੇ ਹਨ
...ਕਿ ਅੰਗਰੇਜ਼ਹ ਭਾਸ਼ਾ ਦਾ ਸਭ ਤੋ ਪੁਰਾਣਾ ਸ਼ਬਦ town ਹੈ।
...ਕਿ ਔਰਤਾਂ ਦੇ ਦਿਲ ਦੀ ਧੜਕਨ ਮਰਦਾ ਦੀ ਧੜਕਨ ਨਾਲੋਂ ਜ਼ਿਆਦਾ ਹੁੰਦੀ ਹੈ।
...ਕਿ ਅੰਗਰੇਜ਼ੀ ਦੇ ਸ਼ਬਦ 'assassination' ਅਤੇ 'bump' ਸ਼ੈਕਸਪੀਅਰ ਦੀ ਦੇਣ ਹਨ।
...ਕਿ ਪਹਿਲਾ ਅੰਗਰੇਜ਼ੀ ਦਾ ਸ਼ਬਦਕੋਸ਼ 1755 ਵਿਚ ਲਿਖਿਆ ਗਿਆ ਸੀ।
...ਕਿ ਅਨਤੋਨੋਵ An-225 ਦੁਨਿਆ ਦਾ ਸਭ ਤੋ ਵੱਡਾ ਮਾਲਵਾਹਕ ਹਵਾਈ ਜਹਾਜ਼ ਹੈ।
...ਕਿ ਹੁਘੇਸ ਏਚ-4, ਸਭ ਤੋਂ ਵੱਡਾ ਹਵਾਈ ਜਹਾਜ਼ ਸਿਰਫ਼ ਇੱਕ ਵਾਰ ਹੀ ਉੱਡਿਆ ਸੀ।
...ਕਿ ਜਮਾਈਕਾ ਵਿੱਚ 120 ਨਦੀਆਂ ਹਨ।
...ਕਿ ਮਨੁੱਖੀ ਦਿਲ ਇੱਕ ਦਿਨ ਵਿੱਚ 1,00,000 ਵਾਰ ਧੜਕਦਾ ਹੈ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

Purple-bg.svg

HSBild.svg
ਚੁਣੀ ਹੋੲੀ ਤਸਵੀਰ

Aral Sea 1989-2008.jpg
1989 ਅਤੇ 2008 ਵਿੱਚ ਅਰਾਲ ਸਮੁੰਦਰ ਦੀ ਇੱਕ ਤੁਲਨਾ।

ਤਸਵੀਰ:ਨਾਸਾ

Bluebg right.png
ਲੇਖ ਲੱਭੋ
Vista-xmag.png

ਇਤਿਹਾਸ
ਇਨਕਲਾਬ   ਤਾਰੀਖਾਂ   ਧਾਰਮਿਕ ਇਤਿਹਾਸ   ਪੁਰਾਤੱਤਵ ਵਿਗਿਆਨ   ਪੁਰਾਤਨ ਸੱਭਿਅਤਾਵਾਂ   ਯੁੱਧ

ਸੱਭਿਆਚਾਰ
ਅਦਾਕਾਰ  ਇਮਾਰਤਸਾਜ਼ੀ  ਨਾਚ  ਮਿਥਿਹਾਸ  ਫ਼ੈਸ਼ਨ  ਅਜਾਇਬਘਰ  ਸੰਗੀਤ  ਫ਼ਿਲਮਾਂ  ਭਾਸ਼ਾਵਾਂ  ਆਮੋਦ

ਸਮਾਜ
ਧੰਦਾ  ਆਰਥਿਕਤਾ  ਸਿਆਸਤ  ਲੀਲ੍ਹਾ  ਟਰਾਂਸਪੋਰਟ

ਕੁਦਰਤ
ਸੁਰੱਖਿਅਤ ਖੇਤਰ  ਜਾਨਵਰ  ਪੌਦੇ

ਤਕਨਾਲੋਜੀ
ਬਿਜਲਾਣੂ ਤਕਨਾਲੋਜੀ  ਸੂਚਨਾ ਤਕਨਾਲੋਜੀ  ਅਵਾਜ਼ ਤਕਨਾਲੋਜੀ  ਵਾਹਨ ਤਕਨਾਲੋਜੀ  ਇੰਟਰਨੈੱਟ

ਧਰਮ
ਸਿੱਖ  ਇਸਲਾਮ  ਹਿੰਦੂ ਧਰਮ  ਇਸਾਈ ਧਰਮ  ਯਹੂਦੀ ਧਰਮ  ਬੁੱਧ ਧਰਮ  ਜੈਨ ਧਰਮ  ਪਾਰਸੀ ਧਰਮ   ਬਹਾ'ਈ ਧਰਮ  ਮਿਥਿਹਾਸ  ਬਹਾਈ ਧਰਮ   ਸ਼ੈਤਾਨੀ ਧਰਮ

ਭਾਸ਼ਾ
ਭਾਸ਼ਾਈ ਪਰਵਾਰ  ਕੁਦਰਤੀ ਭਾਸ਼ਾਵਾਂ  ਬਨਾਉਟੀ ਭਾਸ਼ਾਵਾਂ

ਭੂਗੋਲ
ਏਸ਼ੀਆ  ਅਮਰੀਕਾ  ਯੂਰਪ  ਅਫ਼ਰੀਕਾ  ਅੰਟਾਰਕਟਿਕਾ  ਓਸ਼ੇਨੀਆ  ਰੇਗਿਸਤਾਨ  ਪਹਾੜ  ਮਹਾਂਸਾਗਰ  ਦਰਿਆ  ਝੀਲਾਂ  ਦੇਸ਼  ਟਾਪੂ  ਸ਼ਹਿਰ

ਵਿਗਿਆਨ
ਜੀਵ ਵਿਗਿਆਨ  ਰਸਾਇਣਕ ਵਿਗਿਆਨ  ਭੌਤਿਕ ਵਿਗਿਆਨ  ਮਨੋ-ਵਿਗਿਆਨ  ਸਮਾਜ  ਖਗੋਲ  ਗਣਿਤ ਸ਼ਾਸਤਰ   ਅਰਥ-ਵਿਗਿਆਨ

ਸਭ ਪੰਨੇ  ਸ਼੍ਰੇਣੀਆਂ ਮੁਤਾਬਕ  ਸ਼੍ਰੇਣੀ ਰੁੱਖ

Bluebg right.png
ਵਿਕੀਪੀਡੀਆ ਵਿਸ਼ਵਕੋਸ਼ ਭਾਸ਼ਾਵਾਂ:
Gnome-globe.svg
ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ

Blue-bg.svg

Wikimedia-logo.svg
ਹੋਰ ਵਿਕੀਮੀਡੀਆ ਯੋਜਨਾਵਾਂ