1829
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1790 ਦਾ ਦਹਾਕਾ 1800 ਦਾ ਦਹਾਕਾ 1810 ਦਾ ਦਹਾਕਾ – 1820 ਦਾ ਦਹਾਕਾ – 1830 ਦਾ ਦਹਾਕਾ 1840 ਦਾ ਦਹਾਕਾ 1850 ਦਾ ਦਹਾਕਾ |
ਸਾਲ: | 1826 1827 1828 – 1829 – 1830 1831 1832 |
1829 19ਵੀਂ ਸਦੀ ਅਤੇ 1820 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਘਟਨਾ[ਸੋਧੋ]
- 23 ਜੁਲਾਈ – ਅਮਰੀਕਾ ਵਿੱਚ ਵਿਲੀਅਮ ਬਰਟ ਨੇ ਪਹਿਲਾ ਟਾਈਪ ਰਾਈਟਰ ਪੇਟੈਂਟ ਕਰਵਾਇਆ।
- 16 ਅਕਤੂਬਰ– ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਮੁਲਕ ਦਾ ਪਹਿਲਾ ਮਾਡਰਨ ਕਿਸਮ ਦਾ ਹੋਟਲ ਸ਼ੁਰੂ ਕੀਤਾ ਗਿਆ। ਇਸ ਵਿਚ 170 ਕਮਰੇ ਸਨ।
- 4 ਦਸੰਬਰ– ਲਾਰਡ ਵਿਲੀਅਮ ਬੈਂਟਿੰਗ ਨੇ ਬਰਤਾਨਵੀ ਭਾਰਤ ਵਿਚ ਸਤੀ ਦੀ ਰਸਮ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ।
ਜਨਮ[ਸੋਧੋ]
ਮਰਨ[ਸੋਧੋ]
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |