ਕਰਮਜੀਤ ਸਿੰਘ ਚਿੱਲਾ ਬਨੂੜ, 29 ਜੂਨ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਹੱਕ ਹੋਣ ਅਤੇ ਐਸਵਾਈਐਲ ਨਾ ਬਣਨ ਦੇਣ ਸਬੰਧੀ ਪੰਚਾਇਤ ਵਿਭਾਗ ਰਾਹੀਂ ਸੂਬੇ ਭਰ ਦੀਆਂ ਪੰਚਾਇਤਾਂ ਕੋਲੋਂ ਮਤੇ ਪਵਾਉਣ ਮਗਰੋਂ ਹੁਣ ਵੱਡੇ ਵੱਡੇ ਫ਼ਲੈਕਸ ਬੋਰਡਾਂ ਤੇ ਹੋਰਡਿੰਗਾਂ ਰਾਹੀਂ ਪਾਣੀਆਂ ਦੇ ਮੁੱਦੇ ਸਬੰਧੀ ਇਸ਼ਤਿਹਾਰਬਾਜ਼ੀ ਆਰੰਭ ਦਿੱਤੀ ਗਈ ਹੈ। ਬਨੂੜ ਖੇਤਰ ਦੇ ਪਿੰਡਾਂ ਦੇ