ਪੱਤਰ ਪ੍ਰੇਰਕ ਝੁਨੀਰ, 18 ਅਕਤੂਬਰ ਇੱਥੇ ਬਾਬਾ ਧਿਆਨ ਦਾਸ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਸੰਸਥਾ ਦੇ ਪ੍ਰਧਾਨ ਗੁਰਦੀਪ ਸਿੰਘ ਗੈਟੀ ਦੀ ਸਰਪ੍ਰਸਤੀ ਅਧੀਨ ਕਸਬੇ ਦੇ ਪੁਰਾਤਨ ਛੱਪੜ ਦੇ ਕੋਲ ਪਾਰਕ ਬਣਾਉਣ ਦੀ ਤਜਵੀਜ਼ ਬਣਾ ਕੇ 100 ਦੇ ਕਰੀਬ ਆਧੁਨਿਕ ਕਿਸਮ ਦੇ ਪੌਦੇ ਲਾਏ। ਸਭਾ ਦੇ ਪ੍ਰਧਾਨ ਗੁਰਦੀਪ ਸਿੰਘ ਗੈਟੀ, ਗੁਰਵਿੰਦਰ ਸਿੰਘ ਨੰਬਰਦਾਰ, ਗਿਆਨ ਸਿੰਘ, ਗੁਰਜਿੰਦਰ ਸਿੰਘ, ਇਸ਼ੂ ਬਾਂਸਲ, ਕਮਲਪ੍ਰੀਤ ਸਿੰਘ, ਹੈਪੀ ਸਿੰਘ ਕੋਰਵਾਲਾ, ਬਲਕਾਰ ਸਿੰਘ ਗੋਲੂ, ਰਾਜੇਸ਼ ਅਰੋੜਾ, ਲੱਖਾ