ਆਈਸੀਸੀ ਕ੍ਰਿਕਟ ਵਿਸ਼ਵ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਆਈਸੀਸੀ ਕ੍ਰਿਕਟ ਵਿਸ਼ਵ ਕੱਪ
Icc cricket world cup trophy.jpg

ਕ੍ਰਿਕਟ ਵਿਸ਼ਵ ਕੱਪ ਟਰਾਫੀ

ਸੰਗਠਨ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ)
ਕਿਸਮ ਇੱਕ ਦਿਨਾ ਅੰਤਰਰਾਸ਼ਟਰੀ
ਟਾਈਮਲਾਈਨ ੧੯੭੫ – ਮੌਜੂਦਾ
ਮੁਕਾਬਲਾ ਦਾ ਫਾਰਮੈਟ ਰਾਉਂਡ ਰੋਬਿਨ ਅਤੇ ਨਾਕਆਊਟ
ਭਾਗੀਦਾਰੀ ਟੀਮ ੧੪ (ਸਭ ਹਾਲ ਹੀ)
ਟੀਮ ਨੇ ਹਿੱਸਾ ਲਿਆ ੧੯ (ਕੁੱਲ ਟੂਰਨਾਮੈਂਟ) (ਸਾਰੇ)
ਜਿੱਤਣ ਵਾਲੀ ਟੀਮ ਆਸਟਰੇਲੀਆ ਆਸਟਰੇਲੀਆ (੫ ਖ਼ਿਤਾਬ)
ਸਭ ਜਿੱਤ ਆਸਟਰੇਲੀਆ ਆਸਟਰੇਲੀਆ (੫ ਖ਼ਿਤਾਬ)
ਬਹੁਤੇ ਰਨ ਭਾਰਤ ਸਚਿਨ ਤੇਂਦੁਲਕਰ (੨,੨੭੮)[੧]
ਬਹੁਤੇ ਵਿਕਟ ਆਸਟਰੇਲੀਆ ਗਲੇਨ ਮੈਕਗ੍ਰਾ (੮੧)[੧]
ਵੈੱਬਸਾਈਟ ਅਧਿਕਾਰਕ ਵੈੱਬਸਾਈਟ

ਆਈਸੀਸੀ ਕ੍ਰਿਕਟ ਵਿਸ਼ਵ ਕੱਪ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਪ੍ਰਤੀਯੋਗਿਤਾ ਹੈ। ਇਸ ਪ੍ਰਤੀਯੋਗਤਾ ਦਾ ਖੇਡ ਦੀ ਪ੍ਰਬੰਧਕ ਸਭਾ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਹਰ ਚਾਰ ਸਾਲ ਬਾਅਦ ਆਯੋਜਨ ਕਰਦੀ ਹੈ। ਸੰਸਾਰ ਵਿੱਚ ਇਹ ਪ੍ਰਤੀਯੋਗਤਾ, ਸਭ ਤੋਂ ਵਧ ਦੇਖੇ ਜਾਂਦੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੈ। ਇਸ ਪੱਖੋਂ ਇਹਦਾ ਨੰਬਰ ਸਿਰਫ ਫੀਫਾ ਵਿਸ਼ਵ ਕੱਪ ਅਤੇ ਓਲੰਪਿਕ ਦੇ ਬਾਅਦ ਆਉਂਦਾ ਹੈ।[੨][੩][੪][੫][੬]

ਪਹਿਲਾ ਵਿਸ਼ਵ ਕੱਪ ੧੯੭੫ ਵਿੱਚ ਇੰਗਲੈਂਡ ਵਿੱਚ ਹੋਇਆ ਸੀ। ਇੰਗਲੈਂਡ ਨੇ ਪਹਿਲੇ ਤਿੰਨ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕੀਤੀ ਸੀ। ੧੯੮੭ ਤੋਂ ਲੈ ਕੇ ਵਿਸ਼ਵ ਕੱਪ ਦਾ ਕਿਸੇ ਬਦਲਵੇਂ ਦੇਸ਼ ਵਿਚ ਹਰ ਚਾਰ ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ। ੨੦੧੫ ਦਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਯੋਜਨ ਕੀਤਾ ਗਿਆ ਅਤੇ ਉਸ ਨੂੰ ਆਸਟਰੇਲੀਆ ਨੂੰ ਜਿੱਤ।[੭]


ਵਿਜੇਤਾ ਦੀ ਸੂਚੀ[ਸੋਧੋ]

ਸਾਲ ਮੇਜ਼ਬਾਨ ਦੇਸ਼ ਫਾਈਨਲ ਦਾ ਸਥਾਨ ਫਾਈਨਲ ਕੁੱਲ ਟੀਮ
ਵਿਜੇਤਾ ਨਤੀਜੇ ਉਪਵਿਜੇਤਾ
੧੯੭੫ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

 ਵੈਸਟ ਇੰਡੀਜ਼
291/8 (60 ਓਵਰ)
ਵੈਸਟ ਇੰਡੀਜ਼ 17 ਰਨ ਨਾਲ ਜੇਤੂ
ਸਕੋਰ ਕਾਰਡ
 ਆਸਟਰੇਲੀਆ
274 ਔਲ ਆਉਟ (58.4 ਓਵਰ)
੧੯੭੫ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

 ਵੈਸਟ ਇੰਡੀਜ਼
286/9 (60 ਓਵਰ)
ਵੈਸਟ ਇੰਡੀਜ਼ 92 ਰਨ ਨਾਲ ਜੇਤੂ
ਸਕੋਰ ਕਾਰਡ
 ਇੰਗਲੈਂਡ
194 ਔਲ ਆਉਟ (51 ਓਵਰ)
੧੯੮੩ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

 ਭਾਰਤ
183 ਔਲ ਆਉਟ (54.4 ਓਵਰ)
ਭਾਰਤ 43 ਰਨ ਨਾਲ ਜੇਤੂ
ਸਕੋਰ ਕਾਰਡ
 ਵੈਸਟ ਇੰਡੀਜ਼
140 ਔਲ ਆਉਟ (52 ਓਵਰ)
੧੨
੧੯੮੭ ਭਾਰਤ ਪਾਕਿਸਤਾਨ
ਭਾਰਤ, ਪਾਕਿਸਤਾਨ
ਈਡਨ ਗਾਰਡਨ, ਕਲਕੱਤਾ,

ਭਾਰਤ

 ਆਸਟਰੇਲੀਆ
253/5 (50 ਓਵਰ)
ਆਸਟਰੇਲੀਆ 7 ਰਨ ਨਾਲ ਜੇਤੂ
ਸਕੋਰ ਕਾਰਡ
 ਇੰਗਲੈਂਡ
246/8 (50 ਓਵਰ)
੧੯੯੨ ਆਸਟਰੇਲੀਆ ਨਿਊਜ਼ੀਲੈਂਡ
ਆਸਟਰੇਲੀਆ, ਨਿਊਜ਼ੀਲੈਂਡ
ਐਮ ਸੀ ਜੀ, ਮੈਲਬਰਨ,

ਆਸਟਰੇਲੀਆ

 ਪਾਕਿਸਤਾਨ
249/6 (50 ਓਵਰ)
ਪਾਕਿਸਤਾਨ 22 ਰਨ ਨਾਲ ਜੇਤੂ
ਸਕੋਰ ਕਾਰਡ
 ਇੰਗਲੈਂਡ
227 ਔਲ ਆਉਟ (49.2 ਓਵਰ)
੧੯੯੬ ਭਾਰਤ ਪਾਕਿਸਤਾਨ ਸ੍ਰੀ ਲੰਕਾ
ਭਾਰਤ, ਪਾਕਿਸਤਾਨ, ਸ਼ਿਰੀਲੰਕਾ
ਗੱਦਾਫੀ ਸਟੇਡੀਅਮ, ਲਹੌਰ,

ਪਾਕਿਸਤਾਨ

 ਸ੍ਰੀ ਲੰਕਾ
245/3 (46.2 ਓਵਰ)
ਸ੍ਰੀ ਲੰਕਾ 7 ਵਿਕਟ ਨਾਲ ਜੇਤੂ
ਸਕੋਰ ਕਾਰਡ
 ਆਸਟਰੇਲੀਆ
241/7 (50 ਓਵਰ)
੧੨
੧੯੯੯ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

 ਆਸਟਰੇਲੀਆ
133/2 (20.1 ਓਵਰ)
ਆਸਟਰੇਲੀਆ 8 ਵਿਕਟ ਨਾਲ ਜੇਤੂ
ਸਕੋਰ ਕਾਰਡ
 ਪਾਕਿਸਤਾਨ
132 ਔਲ ਆਉਟ (39 ਓਵਰ)
੧੨
੨੦੦੩ ਦੱਖਣੀ ਅਫ਼ਰੀਕਾ
ਦੱਖਣੀ ਅਫਰੀਕਾ
ਵਾਨਦੇਰੇਰਸ ਸਟੇਡੀਅਮ, ਜੋਹਾਨਿਨਸਬਰਗ,

ਦੱਖਣੀ ਅਫਰੀਕਾ

 ਆਸਟਰੇਲੀਆ
359/2 (50 ਓਵਰ)
ਆਸਟਰੇਲੀਆ 125 ਰਨ ਨਾਲ ਜੇਤੂ
ਸਕੋਰ ਕਾਰਡ
 ਭਾਰਤ
234 ਔਲ ਆਉਟ (39.2 ਓਵਰ)
੧੪
੨੦੦੭ ਵੈਸਟ ਇੰਡੀਜ਼
ਵੈਸਟ ਇੰਡੀਜ਼
ਕੇਨਸਿੰਗਟਨ ਓਵਲ, ਬ੍ਰਿੱਜਟਾਊਨ,

ਬਾਰਬਾਡੋਸ

 ਆਸਟਰੇਲੀਆ
281/4 (38 ਓਵਰ)
ਆਸਟਰੇਲੀਆ 53 ਰਨ ਨਾਲ ਜੇਤੂ
(ਡੀ/ਏਲ)

ਸਕੋਰ ਕਾਰਡ
 ਸ੍ਰੀ ਲੰਕਾ
215/8 (36 ਓਵਰ)
੧੬
੨੦੧੧ ਭਾਰਤ ਬੰਗਲਾਦੇਸ਼ ਸ੍ਰੀ ਲੰਕਾ
ਭਾਰਤ, ਬੰਗਲਾਦੇਸ਼, ਸ਼ਿਰੀਲੰਕਾ
ਵਾਨਖੇੜੇ ਸਟੇਡੀਅਮ, ਮੁੰਬਈ,

ਭਾਰਤ

 ਭਾਰਤ
277/4 (48.2 ਓਵਰ)
ਭਾਰਤ 6 ਵਿਕਟ ਨਾਲ ਜੇਤੂ
ਸਕੋਰ ਕਾਰਡ
 ਸ੍ਰੀ ਲੰਕਾ
274/6 (50 ਓਵਰ)
੧੪
੨੦੧੫ ਆਸਟਰੇਲੀਆ ਨਿਊਜ਼ੀਲੈਂਡ
ਆਸਟਰੇਲੀਆ, ਨਿਊਜ਼ੀਲੈਂਡ
ਏਮ ਸੀ ਜੀ, ਮੈਲਬਰਨ,

ਆਸਟਰੇਲੀਆ

 ਆਸਟਰੇਲੀਆ
186/3 (33.1 ਓਵਰ)
ਆਸਟਰੇਲੀਆ 7 ਵਿਕਟ ਨਾਲ ਜੇਤੂ
ਸਕੋਰ ਕਾਰਡ
 ਨਿਊਜ਼ੀਲੈਂਡ
183 (45 ਓਵਰ)
੧੪
੨੦੧੯ ਇੰਗਲੈਂਡ
ਇੰਗਲੈਂਡ
ਲਾਰਡਜ਼, ਲੰਡਨ,

ਇੰਗਲੈਂਡ

੧੦
੨੦੨੩ ਭਾਰਤ
ਭਾਰਤ

ਟੀਮ ਪ੍ਰਦਰਸ਼ਨ[ਸੋਧੋ]

Cricket World Cup best results.png

ਪਿਛਲੇ ਵਿਸ਼ਵ ਕੱਪ ਟੀਮ 'ਚ ਵਿਆਪਕ ਪ੍ਰਦਰਸ਼ਨ:

टीम ੧੯੭੫ ੧੯੭੯ ੧੯੮੩ ੧੯੮੭ ੧੯੯੨ ੧੯੯੬ ੧੯੯੯ ੨੦੦੩ ੨੦੦੭ ੨੦੧੧ ੨੦੧੫ ੨੦੧੯ ੨੦੨੩
ਇੰਗਲੈਂਡ ਇੰਗਲੈਂਡ ਇੰਗਲੈਂਡ ਭਾਰਤ
ਪਾਕਿਸਤਾਨ
ਆਸਟਰੇਲੀਆ
ਨਿਊਜ਼ੀਲੈਂਡ
ਭਾਰਤ
ਪਾਕਿਸਤਾਨ
ਸ੍ਰੀ ਲੰਕਾ
ਇੰਗਲੈਂਡ ਦੱਖਣੀ ਅਫ਼ਰੀਕਾ ਵੈਸਟ ਇੰਡੀਜ਼ ਭਾਰਤ
ਸ੍ਰੀ ਲੰਕਾ
ਬੰਗਲਾਦੇਸ਼
ਆਸਟਰੇਲੀਆ
ਨਿਊਜ਼ੀਲੈਂਡ
ਇੰਗਲੈਂਡ ਭਾਰਤ
 ਅਫਗਾਨਿਸਤਾਨ GP
 ਆਸਟਰੇਲੀਆ 2nd GP GP 1st 5th 2nd 1st 1st 1st QF 1st
 ਬੰਗਲਾਦੇਸ਼ GP GP 7th GP QF
 ਬਰਮੂਡਾ GP
 ਕਨੇਡਾ GP GP GP GP
Flag of British East Africa.svg ਪੂਰਬੀ ਅਫਰੀਕਾ GP
 ਇੰਗਲੈਂਡ SF 2nd SF 2nd 2nd QF GP GP 5th QF GP Q
 ਭਾਰਤ GP GP 1st SF 7th SF 6th 2nd GP 1st SF Q
 ਆਇਰਲੈਂਡ 8th GP GP
 ਕੀਨੀਆ GP GP SF GP GP
 ਨਾਮੀਬੀਆ GP
 ਨੀਦਰਲੈਂਡ GP GP GP GP
 ਨਿਊਜ਼ੀਲੈਂਡ SF SF GP GP SF QF SF 5th SF SF 2nd
 ਪਾਕਿਸਤਾਨ GP SF SF SF 1st QF 2nd GP GP SF QF
 ਸਕਾਟਲੈਂਡ GP GP GP
 ਦੱਖਣੀ ਅਫ਼ਰੀਕਾ SF QF SF GP SF QF SF
 ਸ੍ਰੀ ਲੰਕਾ GP GP GP GP 8th 1st GP SF 2nd 2nd QF
 ਸੰਯੁਕਤ ਅਰਬ ਅਮੀਰਾਤ GP GP
 ਵੈਸਟ ਇੰਡੀਜ਼ 1st 1st 2nd GP 6th SF GP GP 6th QF QF
 ਜ਼ਿੰਬਾਬਵੇ GP GP 9th GP 5th 6th GP GP GP

ਹੁਣ ਮੌਜੂਦ ਨਾ।

੧੯੯੨ ਵਿਸ਼ਵ ਕੱਪ ਦੇ ਪਿਹਲੇ, ਨਸਲੀ ਵਿਤਕਰਾ ਦੇ ਕਰਕੇ ਦੱਖਣੀ ਅਫਰੀਕਾ ਤੇ ਪਾਬੰਦੀ ਸੀ।

ਸੂਚਨਾ

  • 1st- ਵਿਜੇਤਾ
  • 2nd- ਉਪਵਿਜੇਤਾ
  • SF – ਸੈਮੀ-ਫਾਈਨਲ
  • S8 – ਸੁਪਰ ਅੱਠ (ਸਿਰਫ ੨੦੦੭)
  • S6 –ਸੁਪਰ ਛੇ (੧੯੯੯–੨੦੦੩)
  • QF – ਕੁਆਰਟਰ ਫਾਈਨਲ (੧੯੯੬ & ੨੦੧੧)
  • R1 – ਪਹਿਲੀ ਦੌਰ

ਪੁਰਸਕਾਰ[ਸੋਧੋ]

ਮੈਨ ਆਫ ਦਾ ਟੁਰਨਾਮੇਂਟ[ਸੋਧੋ]

ਇਹ ਪੁਰਸਕਾਰ ੧੯੯੨ ਦੇ ਬਾਅਦ ਦਿੱਤਾ ਗਿਆ ਸੀ।[੮]

ਸਾਲ ਖਿਡਾਰੀ ਪ੍ਰਦਰਸ਼ਨ ਵਰਣਨ
੧੯੯੨ ਨਿਊਜ਼ੀਲੈਂਡ ਮਾਰਟਿਨ ਕ੍ਰੋਵੇ 456 ਰਨ
੧੯੯੬ ਸ੍ਰੀ ਲੰਕਾ ਸਨਥ ਜੈਸੂਰਿਆ 221 ਰਨ ਅਤੇ 7 ਵਿਕਟ
੧੯੯੯ ਦੱਖਣੀ ਅਫ਼ਰੀਕਾ ਲਾਨਸ ਕਲੁਸਨਰ 281 ਰਨ ਅਤੇ 17 ਵਿਕਟ
੨੦੦੩ ਭਾਰਤ ਸਚਿਨ ਤੇਂਦੁਲਕਰ 673 ਰਨ ਅਤੇ 2 ਵਿਕਟ
੨੦੦੭ ਆਸਟਰੇਲੀਆ ਗਲੇਨ ਮੈਕਗ੍ਰਾ 26 ਵਿਕਟ
੨੦੧੧ ਭਾਰਤ ਯੁਵਰਾਜ ਸਿੰਘ 362 ਰਨ ਅਤੇ 15 ਵਿਕਟ
੨੦੧੫ ਆਸਟਰੇਲੀਆ ਮਿਸ਼ੇਲ ਸਟਾਰਕ 22 ਵਿਕਟ

ਵਿਸ਼ਵ ਕੱਪ ਫਾਈਨਲ ਦਾ 'ਚ ਮੈਨ ਆਫ ਦਾ ਮੈਚ'[ਸੋਧੋ]

ਫਾਈਨਲ ਵਿਚ ਵਧੀਆ ਖਿਡਾਰੀ ਨੂੰ "ਮੈਨ ਆਫ ਦਾ ਮੈਚ" ਨਾਲ ਸਨਮਾਨਿਤ ਕੀਤਾ ਗਿਆ ਹੈ।[੮]

ਸਾਲ ਖਿਡਾਰੀ ਪ੍ਰਦਰਸ਼ਨ ਵਰਣਨ
੧੯੭੫ ਵੈਸਟ ਇੰਡੀਜ਼ ਕਲਾਈਵ ਲੋਇਡ 102 ਰਨ
੧੯੭੫ ਵੈਸਟ ਇੰਡੀਜ਼ ਵਿਵ ਰਿਚਰਡਸ 138* ਰਨ
੧੯੮੩ ਭਾਰਤ ਮਹਿੰਦਰ ਅਮਰਨਾਥ 3/12 ਬੌਲਿੰਗ ਅੰਕੜੇ ਅਤੇ 26 ਰਨ
੧੯੮੭ ਆਸਟਰੇਲੀਆ ਡੇਵਿਡ ਬੂਨ 75 ਰਨ
੧੯੯੨ ਪਾਕਿਸਤਾਨ ਵਸੀਮ ਅਕਰਮ 33 ਰਨ ਅਤੇ 3/49 ਬੌਲਿੰਗ ਅੰਕੜੇ
੧੯੯੬ ਸ੍ਰੀ ਲੰਕਾ ਅਰਵਿੰਦ ਡਿ ਸਿਲਵਾ 107* ਰਨ ਅਤੇ 3/42 ਬੌਲਿੰਗ ਅੰਕੜੇ
੧੯੯੯ ਆਸਟਰੇਲੀਆ ਸ਼ੇਨ ਵਾਰਨ 4/33 ਬੌਲਿੰਗ ਅੰਕੜੇ
੨੦੦੩ ਆਸਟਰੇਲੀਆ ਰਿਕੀ ਪੋਟਿੰਗ 140* ਰਨ
੨੦੦੭ ਆਸਟਰੇਲੀਆ ਐਡਮ ਗਿਲਕ੍ਰਿਸਟ 149 ਰਨ
੨੦੧੧ ਭਾਰਤ ਮਹਿੰਦਰ ਸਿੰਘ ਧੋਨੀ 91* ਰਨ
੨੦੧੫ ਆਸਟਰੇਲੀਆ ਯਾਕੂਬ ਫਾਕਨਰ 3/36 ਬੌਲਿੰਗ ਅੰਕੜੇ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]