ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
ਪੰਜਾਬੀ ਵਿਕੀਪੀਡੀਆ
’ਤੇ ਜੀ ਆਇਆਂ ਨੂੰ!
ਇੱਕ ਮੁਫ਼ਤ ਗਿਆਨਕੋਸ਼, ਜੋ ਸਾਰਿਆਂ ਨੂੰ ਗਿਆਨ ਪਸਾਰੇ ਦਾ ਅਧਿਕਾਰ ਦਿੰਦਾ ਹੈ।
ਪੰਜਾਬੀ ਵਿੱਚ ੧੦,੯੯੦ ਲੇਖ ਹਨ।
|
ਵਿਕੀਪੀਡੀਆ ਸਾਰੇ ਵਿਸ਼ਿਆਂ ਉੱਤੇ ਸੁਧਾਈ ਅਤੇ ਮੁੜ-ਵਰਤੋਂ ਯੋਗ ਜਾਣਕਾਰੀ ਲਈ ਇੱਕ ਅਜ਼ਾਦ ਗਿਆਨਕੋਸ਼ ਬਣਾਉਣ ਦੀ ਇੱਕ ਬਹੁਭਾਸ਼ਾਈ ਯੋਜਨਾ ਹੈ। ਇਹ ਨਿਰਪੱਖ ਨਜ਼ਰੀਏ ਵਾਲੀ ਜਾਣਕਾਰੀ ਮੁਹੱਈਆ ਕਰਾਉਂਦਾ ਹੈ। ਸਭ ਤੋਂ ਪਹਿਲਾ ਅੰਗਰੇਜ਼ੀ ਵਿਕੀਪੀਡੀਆ ਜਨਵਰੀ ੨੦੦੧ ਵਿੱਚ ਸ਼ੁਰੂ ਕੀਤਾ ਗਿਆ ਸੀ।
|
ਚੁਣਿਆ ਹੋਇਆ ਲੇਖ
ਭਗਤ ਪੂਰਨ ਸਿੰਘ ਪੰਜਾਬ ਦੇ ਉੱਘੇ ਸਮਾਜਸੇਵੀ, ਚਿੰਤਕ, ਵਾਤਾਵਰਣ ਪ੍ਰੇਮੀ ਅਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ, ਅੰਮ੍ਰਿਤਸਰ ਦੇ ਮੋਢੀ ਸਨ। ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਪਿੰਗਲਵਾੜਾ ਸਥਾਪਤ ਕਰਨ ਕਰਕੇ ਅਤੇ ਸਾਰੀ ਉਮਰ ਪਿੰਗਲੇ ਅਤੇ ਅਨਾਥਾਂ ਦੀ ਨਿਰਸੁਆਰਥ ਸੇਵਾ ਕਰਨ ਦੇ ਕਾਰਨ ਪੰਜਾਬ ਅਤੇ ਉੱਤਰ ਭਾਰਤ ਵਿੱਚ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ (ਰੋਹਣੋ) ਵਿਖੇ ਹੋਇਆ। ਅਤੇ ਹੋਰ...
ਖ਼ਬਰਾਂ
- ਫੀਫਾ ਵਿਸ਼ਵ ਕੱਪ 2014 ਵਿਸ਼ਵ ਦਾ ਮਹਾਨ ਫੁੱਟਵਾਲ ਕੱਪ ਸ਼ੁਰੂ ਜਿਸ ਵਿੱਚ ਬ੍ਰਾਜ਼ੀਲ ਨੇ ਕਰੋਸ਼ੀਆ ਨੂੰ 3-1 ਨਾਲ ਹਰਾਇਆ।
- ਵਿਸ਼ਵ ਵਾਤਾਵਰਣ ਦਿਵਸ ਦੁਨੀਆਂ ਵਿੱਚ ੫ ਜੂਨ ਨੂੰ ਮਨਾਇਆ ਜਾ ਰਿਹਾ ਹੈ।
- ਗੁਲਜ਼ਾਰ ਨੂੰ ਭਾਰਤੀ ਸਿਨੇਮਾ ਦਾ ਸਭ ਤੋਂ ਵਿਕਾਰੀ ਸਨਮਾਨ ਦਾਦਾ ਸਾਹਿਬ ਫਾਲਕੇ ਨਾਲ ਸਨਮਾਨ ਕੀਤਾ।
- ਪੰਜਾਬ ਦੇ 13 ਵਿਧਾਨ ਸਭਾ ਹਲਕਿਆਂ ਲਈ ਵੋਟਾਂ ਅੱਜ। ਰਾਜ ਦੇ 1 ਕਰੋੜ 95 ਲੱਖ 27 ਹਜ਼ਾਰ 114 ਵੋਟਰ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਕੇ 253 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
- ਖ਼ੁਸਵੰਤ ਸਿੰਘ ਭਾਰਤ ਦੇ ਉੱਘੇ ਨਾਵਲਕਾਰ, ਪੱਤਰਕਾਰ ਅਤੇ ਇਤਿਹਾਸਕਾਰ ਸਨ ਦਾ ਅੱਜ 20 ਮਾਰਚ ਨੂੰ ਦਿਹਾਂਤ ਹੋ ਗਿਆ ਉਹ 99 ਸਾਲਾਂ ਦੇ ਸਨ।
- ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਉਸ ਸਮੇਂ ਦੀ ਫੌਜੀ ਲੀਡਰਸ਼ਿਪ ਦੀ ‘‘ਅੱਗੇ ਵਧਣ ਦੀ ਨੀਤੀ’’ ਨੂੰ 1962 ਦੀ ਭਾਰਤ-ਚੀਨ ਜੰਗ ’ਚ ਭਾਰਤ ਦੀ ਨਮੋਸ਼ੀ ਭਰੀ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਖੁਲਾਸਾ ਬੇਹੱਦ ਗੁਪਤ ਰਿਪੋਰਟ ਤਕ ਇਕ ਆਸਟਰੇਲਿਆਈ ਪੱਤਰਕਾਰ ਦੀ ਹੋਈ ਪਹੁੰਚ ਮਗਰੋਂ ਹੋਇਆ ਹੈ।
- ਸਮੁੰਦਰੀ ਫ਼ੌਜ ਦੇ ਮੁੱਖੀ ਡੀ.ਕੇ.ਜੋਸ਼ੀ ਵੱਲੋ ਅਸਤੀਫਾ.
- ਪੰਜਾਬ ਦੇ 12 ਆਈ.ਪੀ.ਐਸ ਅਤੇ 1 ਪੀ.ਸੀ.ਐਸ ਅਧੀਕਾਰੀ ਤਬਦੀਲ
- ਸੁਬ੍ਰਤ ਰਾਇ ਨੂੰ ਗ੍ਰਿਫਤਾਰ ਕਰੋ :ਸੁਪ੍ਰੀਮ ਕੋਰਟ
- ਉਰੂਗੁਏ ਸੰਸਾਰ ਦਾ ਪਹਿਲਾ ਦੇਸ਼ ਹੈ ਜਿਸ ਨੇ ਹਸ਼ੀਸ਼, ਚਰਸ(ਭੰਗ ਜੋ ਸੁੱਖੇ ਦੇ ਪੱਤਿਆਂ ਜਾਂ ਫੁੱਲਾਂ ਜਾਂ ਰਸ ਤੋਂ ਬਣੀ ਨਸ਼ੀਲੀ ਦਵਾਈ) ਦੀ ਖੇਤੀਕਰਨ, ਵੇਚਣ ਜਾਂ ਵਰਤਨ ਨੂੰ ਕਾਨੂੰਨੀ ਮਾਨਤਾ ਦਿਤੀ।
- ਦਿੱਲੀ ਚੋਣਾਂ 2013 : ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਹਰਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਇਤਿਹਾਸ ਰੱਚਿਆ।
- ਨਹੀਂ ਰਹੇ ਦੱਖਣੀ ਅਫਰੀਕਾ ਦੇ ਗਾਂਧੀ: ਰੰਗਭੇਦ ਵਿਰੋਧੀ ਅੰਦੋਲਨ ਦੇ ਮਹਾਨਾਇਕ ਨੈਲਸਨ ਮੰਡੇਲਾ ਦਾ ਦਿਹਾਂਤ
- ਚੀਨ ਦੀ ਕਾਰਵਾਈ ਨਾਲ ਪੂਰਬੀ ਚੀਨ ਸਾਗਰ ਵਿਚ ਵਧੇਗਾ ਤਣਾਓ:ਅਮੈਰਿਕਾ
- ਸਹਾਰਾ ਮੁਖੀ ਸੁਬ੍ਰਤ ਰਾਏ ਸਹਾਰਾ ਤੇ ਲਾਈ ਦੇਸ਼ ਤੋ ਬਾਹਰ ਜਾਣ ਤੇ ਪਾਬੰਦੀ
ਕੀ ਤੁਸੀਂ ਜਾਣਦੇ ਹੋ?...
...ਕਿ ਬੱਦਲ ਦਿਨ ਦੇ ਮੁਕਾਬਲੇ ਰਾਤ ਨੂ ਜਿਆਦਾ ਉਚੇ ਉਡਦੇ ਹਨ
...ਕਿ ਅੰਗਰੇਜੀ ਭਾਸ਼ਾ ਦਾ ਸਭ ਤੋ ਪੁਰਾਣਾ ਸ਼ਬਦ town ਹੈ।
...ਕਿ ਔਰਤਾਂ ਦੇ ਦਿਲ ਦੀ ਧੜਕਨ ਮਰਦਾ ਦੀ ਧੜਕਨ ਨਾਲੋ ਜਿਆਦਾ ਹੁੰਦੀ ਹੈ।
...ਕਿ ਅੰਗ੍ਰੇਜੀ ਦੇ ਸ਼ਬਦ 'assassination' ਅਤੇ 'bump' ਸ਼ੇਕ੍ਸਪੀਅਰ ਦੀ ਦੇਣ ਹਨ।
...ਕਿ ਪਹਿਲਾ ਅੰਗ੍ਰੇਜੀ ਦਾ ਸ਼ਬਦਕੋਸ਼ 1755 ਵਿਚ ਲਿਖਿਆ ਗਿਆ ਸੀ।
...ਕਿ ਦੁਨੀਆਂ ਦੀ ਸਭ ਤੋ ਲੰਬੀ ਗਲੀ ਯੰਗ ਗਲੀ ਹੈ ਜੋ ਕਿ ਕੈਨੇਡਾ ਦੇ ਟਾਰਾਂਟੋ ਵਿਚ ਹੈ। ਯੰਗ ਗਲੀ ਦੀ ਕੁੱਲ ਲੰਬਾਈ 1,897 ਕਿਲੋਮੀਟਰ ਹੈ।
...ਕਿ ਅਨਤੋਨੋਵ An-225 ਦੁਨਿਆ ਦਾ ਸਭ ਤੋ ਵੱਡਾ ਮਾਲਵਾਹਕ ਹਵਾਈ ਜਹਾਜ ਹੈ।
...ਕਿ ਹੁਘੇਸ ਏਚ-੪, ਸਭ ਤੋਂ ਵੱਡਾ ਹਵਾਈ ਜਹਾਜ ਸਿਰਫ਼ ਇੱਕ ਵਾਰ ਹੀ ਉੱਡਆ ਸੀ।
...ਕਿ ਜਮਾਈਕਾ ਵਿੱਚ ੧੨੦ ਨਦੀਆਂ ਹਨ।
...ਕਿ ਮਨੁੱਖੀ ਦਿਲ ਇੱਕ ਦਿਨ ਵਿੱਚ ੧,੦੦,੦੦੦ ਵਾਰ ਧੜਕਦਾ ਹੈ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ ੨੫੦ ਅਰਬ ਸੈੱਲ ਹੁੰਦੇ ਹਨ।
ਅੱਜ ਇਤਿਹਾਸ ਵਿੱਚ
ਚੁਣਿਆ ਹੋਇਆ ਚਿੱਤਰ
|
|
|
ਇਤਿਹਾਸ
ਇਨਕਲਾਬ • ਤਾਰੀਖਾਂ • ਧਾਰਮਿਕ ਇਤਿਹਾਸ • ਪੁਰਾਤੱਤਵ ਵਿਗਿਆਨ • ਪੁਰਾਤਨ ਸੱਭਿਅਤਾਵਾਂ • ਯੁੱਧ
|
ਸੱਭਿਆਚਾਰ
ਅਦਾਕਾਰ • ਇਮਾਰਤਸਾਜ਼ੀ • ਨਾਚ • ਮਿਥਿਹਾਸ • ਫ਼ੈਸ਼ਨ • ਅਜਾਇਬਘਰ • ਸੰਗੀਤ • ਫ਼ਿਲਮਾਂ • ਭਾਸ਼ਾਵਾਂ • ਆਮੋਦ
|
ਸਮਾਜ
ਧੰਦਾ • ਆਰਥਿਕਤਾ • ਸਿਆਸਤ • ਲੀਲ੍ਹਾ • ਟਰਾਂਸਪੋਰਟ
|
ਕੁਦਰਤ
ਸੁਰੱਖਿਅਤ ਖੇਤਰ • ਜਾਨਵਰ • ਪੌਦੇ
|
ਤਕਨਾਲੋਜੀ
ਬਿਜਲਾਣੂ ਤਕਨਾਲੋਜੀ • ਸੂਚਨਾ ਤਕਨਾਲੋਜੀ • ਅਵਾਜ਼ ਤਕਨਾਲੋਜੀ • ਵਾਹਨ ਤਕਨਾਲੋਜੀ • ਇੰਟਰਨੈੱਟ
|
ਧਰਮ
ਸਿੱਖ • ਇਸਲਾਮ • ਹਿੰਦੂ ਧਰਮ • ਇਸਾਈ ਧਰਮ • ਯਹੂਦੀ ਧਰਮ • ਬੁੱਧ ਧਰਮ • ਜੈਨ ਧਰਮ • ਪਾਰਸੀ ਧਰਮ • ਬਹਾ'ਈ ਧਰਮ • ਮਿਥਿਹਾਸ • ਬਹਾਈ ਧਰਮ • ਸ਼ੈਤਾਨੀ ਧਰਮ
|
ਭਾਸ਼ਾ
ਭਾਸ਼ਾਈ ਪਰਵਾਰ • ਕੁਦਰਤੀ ਭਾਸ਼ਾਵਾਂ • ਬਨਾਉਟੀ ਭਾਸ਼ਾਵਾਂ
|
ਭੂਗੋਲ
ਏਸ਼ੀਆ • ਅਮਰੀਕਾ • ਯੂਰਪ • ਅਫ਼ਰੀਕਾ • ਅੰਟਾਰਕਟਿਕਾ • ਓਸ਼ੇਨੀਆ • ਰੇਗਿਸਤਾਨ • ਪਹਾੜ • ਮਹਾਂਸਾਗਰ • ਦਰਿਆ • ਝੀਲਾਂ • ਦੇਸ਼ • ਟਾਪੂ • ਸ਼ਹਿਰ
|
ਵਿਗਿਆਨ
ਜੀਵ ਵਿਗਿਆਨ • ਰਸਾਇਣਕ ਵਿਗਿਆਨ • ਭੌਤਿਕ ਵਿਗਿਆਨ • ਮਨੋ-ਵਿਗਿਆਨ • ਸਮਾਜ • ਖਗੋਲ • ਗਣਿਤ ਸ਼ਾਸਤਰ • ਅਰਥ-ਵਿਗਿਆਨ
|
ਸਭ ਪੰਨੇ • ਸ਼੍ਰੇਣੀਆਂ ਮੁਤਾਬਕ • ਸ਼੍ਰੇਣੀ ਰੁੱਖ
|
ਵਿਕੀਪੀਡੀਆ ਗਿਆਨਕੋਸ਼ ਭਾਸ਼ਾਵਾਂ:
|
ਜਿਹਨਾਂ ਵਿੱਚ ੧,੦੦੦,੦੦੦ ਤੋਂ ਵੱਧ ਲੇਖ ਹਨ
Deutsch • English • Français • Nederlands |
ਜਿਹਨਾਂ ਵਿੱਚ ੭੫੦,੦੦੦ ਤੋਂ ਵੱਧ ਲੇਖ ਹਨ
Español • Italiano • 日本語 • Polski • Português • Русский |
ਜਿਹਨਾਂ ਵਿੱਚ ੫੦੦,੦੦੦ ਤੋਂ ਵੱਧ ਲੇਖ ਹਨ
Svenska • 中文 |
ਜਿਹਨਾਂ ਵਿੱਚ ੨੫੦,੦੦੦ ਤੋਂ ਵੱਧ ਲੇਖ ਹਨ
Català • Česky • Suomi • norsk (bokmål) • Українська • Tiếng Việt |
ਜਿਹਨਾਂ ਵਿੱਚ ੧੦੦,੦੦੦ ਤੋਂ ਵੱਧ ਲੇਖ ਹਨ
العربية • Български • Dansk • Esperanto • Eesti • Euskara • فارسی • עברית • हिन्दी • Hrvatski • Magyar • Bahasa Indonesia • Қазақша • 한국어 • Lietuvių • Bahasa Melayu • Română • Slovenčina • Slovenščina • Српски / srpski • Türkçe • Volapük • Winaray |
ਜਿਹਨਾਂ ਵਿੱਚ ੫੦,੦੦੦ ਤੋਂ ਵੱਧ ਲੇਖ ਹਨ
Azərbaycanca • Беларуская • беларуская (тарашкевіца) • Ελληνικά • Galego • Kreyòl ayisyen • ქართული • Latina • Македонски • नेपाल भाषा • norsk (nynorsk) • Occitan • Piemontèis • Armãneashce • Srpskohrvatski / српскохрватски • Simple English • தமிழ் • తెలుగు • ไทย • Tagalog |
ਵਿਕਿਪੀਡਿਆ ਬੋਲੀਆਂ ਦੀ ਸੂਚੀ
|
|
ਵਿਕੀਮੀਡੀਆ ਦੀਆਂ ਹੋਰ ਪਰਿਯੋਜਨਾਵਾਂ
|
|
|
|
|
|
|
|
|
ਜੇ ਤੁਹਾਨੂੰ ਇਹ ਵਿਸ਼ਵਕੋਸ਼ ਜਾਂ ਇਸਦੇ ਦੂਜੇ ਪਰਿਯੋਜਨਾ ਲਾਹੇਵੰਦ ਲੱਗਦੇ ਹਨ, ਤਾਂ ਮਿਹਰਬਾਨੀ ਕਰਕੇ ਦਾਨ ਕਰਨ ਬਾਰੇ ਵਿਚਾਰ ਕਰੋ। ਦਾਨ ਦੀ ਵਰਤੋਂ ਮੁੱਖ ਤੌਰ ’ਤੇ ਸਰਵਰ ਸਮੱਗਰੀ ਖਰੀਦਣ ਲਈ ਕੀਤੀ ਜਾਂਦੀ ਹੈ।
|