ਮੁੱਖ ਪੰਨਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਮੁੱਖ ਸਫ਼ਾ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Wikipedia-logo.png
ਪੰਜਾਬੀ ਵਿਕੀਪੀਡੀਆ
’ਤੇ ਤੁਹਾਡਾ ਸੁਆਗਤ ਹੈ!

ਇੱਕ ਮੁਕਤ ਗਿਆਨਕੋਸ਼, ਜੋ ਸਾਰਿਆਂ ਨੂੰ ਗਿਆਨਪ੍ਰਸਾਰ ਦਾ ਅਧਿਕਾਰ ਦਿੰਦਾ ਹੈ।
ਪੰਜਾਬੀ ਵਿੱਚ ੯,੫੮੯ ਲੇਖ ਹਨ।

੦-੯
ਸ਼੍ਰੇਣੀ
ਵਿਕੀਪੀਡੀਆ ਸਾਰੇ ਵਿਸ਼ੇ ’ਤੇ ਬਦਲਾਅ ਅਤੇ ਮੁੜ-ਵਰਤੋਂ ਯੋਗ ਜਾਣਕਾਰੀ ਲਈ ਇੱਕ ਸੁਤੰਤਰ ਗਿਆਨਕੋਸ਼ ਬਣਾਉਣ ਦੀ ਇੱਕ ਬਹੁਭਾਸ਼ਾਈ ਯੋਜਨਾ ਹੈ। ਇਹ ਨਿਰਪੱਖ ਨਜਰੀਏ ਵਾਲੀ ਜਾਣਕਾਰੀ ਮੁਹੱਈਆ ਕਰਾਉਂਦਾ ਹੈ। ਸਭ ਤੋਂ ਪਹਿਲਾ ਅੰਗਰੇਜੀ ਵਿਕੀਪੀਡੀਆ ਜਨਵਰੀ 2001 ਵਿੱਚ ਸ਼ੁਰੂ ਕੀਤਾ ਗਿਆ ਸੀ।
ਜਾਣ-ਪਛਾਣ  ਮਦਦ  ਰਾਬਤਾ ਸਮਾਜ ਮੁੱਖ ਪੰਨਾ  ਸੱਥ  ਸ਼੍ਰੇਣੀਆਂ  ਸਵਾਲ ਪੁੱਛੋ


Bluebg.png

Cscr-featured with ring.svg
ਚੁਣਿਆ ਹੋਇਆ ਲੇਖ
ਪਿੰਡ ਦੇ ਲੋਕ ਦਰਖ਼ਤ ਨੂੰ ਬਚਾਉਣ ਲਈ ਉਸਨੂੰ ਘੇਰੀ ਖੜ੍ਹੇ ਹੋਏ।

ਚਿਪਕੋ ਅੰਦੋਲਨ ਦਰਖ਼ਤਾਂ ਨੂੰ ਕੱਟਣ ਤੋਂ ਬਚਾਉਣ ਲਈ ਉਹਨਾਂ ਨੂੰ ਜੱਫੀਆਂ ਪਾਉਣ ਵਾਲਾ ਗਾਂਧੀਵਾਦੀ ਧਾਰਨਾਵਾਂ ਸੱਤਿਆਗ੍ਰਹਿ ਅਤੇ ਅਹਿੰਸਾ ਉੱਤੇ ਅਧਾਰਤ ਇੱਕ ਅੰਦੋਲਨ ਸੀ। ਆਧੁਨਿਕ ਚਿਪਕੋ ਅੰਦੋਲਨ ਅਗੇਤਰੇ '70 ਦੇ ਦਹਾਕੇ ਵਿੱਚ ਉੱਤਰਾਖੰਡ (ਜੋ ਉਦੋਂ ਉੱਤਰ ਪ੍ਰਦੇਸ਼ ਵਿੱਚ ਸੀ) ਦੇ ਗੜ੍ਹਵਾਲ ਇਲਾਕੇ ਵਿੱਚ ਗਤੀਸ਼ੀਲ ਜੰਗਲ-ਵਾਢੇ ਖ਼ਿਲਾਫ਼ ਜਾਗਰੁਕਤਾ ਵਜੋਂ ਸ਼ੁਰੂ ਹੋਇਆ। ਇਸ ਸੰਘਰਸ਼ ਦੀ ਮਾਰਗ-ਦਰਸ਼ਕੀ ਵਾਰਦਾਤ 26 ਮਾਰਚ, 1974 ਨੂੰ ਹੋਈ ਜਦੋਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਹੇਮਵਾਲਘਾਟੀ ਦੇ ਰੇਣੀ ਪਿੰਡ ਦੀਆਂ ਔਰਤਾਂ ਨੇ ਦਰਖ਼ਤ ਵੱਢਣ ਖ਼ਿਲਾਫ਼ ਕਦਮ ਚੁੱਕੇ ਅਤੇ ਰਾਜ ਦੇ ਜੰਗਲਾਤ ਮਹਿਕਮੇ ਦੀ ਠੇਕੇਦਾਰੀ ਪ੍ਰਨਾਲੀ ਕਰਕੇ ਖ਼ਤਰੇ ਵਿੱਚ ਆਏ ਰਿਵਾਇਤੀ ਜੰਗਲਾਤੀ ਹੱਕਾਂ ਨੂੰ ਮੁੜ-ਪ੍ਰਾਪਤ ਕੀਤਾ। ਇਹਨਾਂ ਕਾਰਵਾਈਆਂ ਨੇ ਪੂਰੇ ਖੇਤਰ ਵਿੱਚ ਸੈਂਕੜਿਆਂ ਜਨ ਸਧਾਰਨ ਲੋਕਾਂ ਅਤੇ ਹੋਰਾਂ ਨੂੰ ਪ੍ਰੇਰਿਤ ਕੀਤਾ। '80 ਦੇ ਦਹਾਕੇ ਤੱਕ ਇਹ ਅੰਦੋਲਨ ਪੂਰੇ ਭਾਰਤ ਵਿੱਚ ਫੈਲ ਚੁੱਕਾ ਸੀ ਜਿਸ ਕਰਕੇ ਲੋਕ-ਮਿਜ਼ਾਜ਼ ਜੰਗਲਾਤੀ ਨੀਤੀਆਂ ਬਣਨ ਲੱਗੀਆਂ ਅਤੇ ਜਿਸਨੇ ਖੁੱਲ੍ਹੇਆਮ ਦਰਖ਼ਤਾਂ ਦੀ ਕਟਾਈ 'ਤੇ ਵਿੰਧਿਆ ਅਤੇ ਪੱਛਮੀ ਘਾਟਾਂ ਤੱਕ ਰੋਕ ਲਾ ਦਿੱਤੀ। ਅਤੇ ਹੋਰ...

Bluebg.png

HSAktuell.svg
ਖ਼ਬਰਾਂ
  • ਖ਼ੁਸਵੰਤ ਸਿੰਘ ਭਾਰਤ ਦੇ ਉੱਘੇ ਨਾਵਲਕਾਰ, ਪੱਤਰਕਾਰ ਅਤੇ ਇਤਿਹਾਸਕਾਰ ਸਨ ਦਾ ਅੱਜ 20 ਮਾਰਚ ਨੂੰ ਦਿਹਾਂਤ ਹੋ ਗਿਆ ਉਹ 99 ਸਾਲਾਂ ਦੇ ਸਨ।
  • ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਉਸ ਸਮੇਂ ਦੀ ਫੌਜੀ ਲੀਡਰਸ਼ਿਪ ਦੀ ‘‘ਅੱਗੇ ਵਧਣ ਦੀ ਨੀਤੀ’’ ਨੂੰ 1962 ਦੀ ਭਾਰਤ-ਚੀਨ ਜੰਗ ’ਚ ਭਾਰਤ ਦੀ ਨਮੋਸ਼ੀ ਭਰੀ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਖੁਲਾਸਾ ਬੇਹੱਦ ਗੁਪਤ ਰਿਪੋਰਟ ਤਕ ਇਕ ਆਸਟਰੇਲਿਆਈ ਪੱਤਰਕਾਰ ਦੀ ਹੋਈ ਪਹੁੰਚ ਮਗਰੋਂ ਹੋਇਆ ਹੈ।
  • ਸਮੁੰਦਰੀ ਫ਼ੋਜ ਦੇ ਮੁੱਖੀ ਡੀ.ਕੇ.ਜੋਸ਼ੀ ਵੱਲੋ ਅਸਤੀਫਾ.
  • ਪੰਜਾਬ ਦੇ 12 ਆਈ.ਪੀ.ਐਸ ਅਤੇ 1 ਪੀ.ਸੀ.ਐਸ ਅਧੀਕਾਰੀ ਤਬਦੀਲ
  • ਸੁਬ੍ਰਤ ਰਾਇ ਨੂ ਗ੍ਰਿਫਤਾਰ ਕਰੋ :ਸੁਪ੍ਰੀਮ ਕੋਰਟ
  • ਉਰੂਗੁਏ ਸੰਸਾਰ ਦਾ ਪਹਿਲਾ ਦੇਸ਼ ਹੈ ਜਿਸ ਨੇ ਹਸ਼ੀਸ਼, ਚਰਸ(ਭੰਗ ਜੋ ਸੁੱਖੇ ਦੇ ਪੱਤਿਆਂ ਜਾਂ ਫੁੱਲਾਂ ਜਾਂ ਰਸ ਤੋਂ ਬਣੀ ਨਸ਼ੀਲੀ ਦਵਾਈ) ਦੀ ਖੇਤੀਕਰਨ, ਵੇਚਣ ਜਾਂ ਵਰਤਨ ਨੂੰ ਕਾਨੂੰਨੀ ਮਾਨਤਾ ਦਿਤੀ।
  • ਦਿੱਲੀ ਚੋਣਾਂ 2013 : ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਹਰਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਇਤਿਹਾਸ ਰੱਚਿਆ।
  • ਨਹੀਂ ਰਹੇ ਦੱਖਣੀ ਅਫਰੀਕਾ ਦੇ ਗਾਂਧੀ: ਰੰਗਭੇਦ ਵਿਰੋਧੀ ਅੰਦੋਲਨ ਦੇ ਮਹਾਨਾਇਕ ਨੈਲਸਨ ਮੰਡੇਲਾ ਦਾ ਦਿਹਾਂਤ
  • ਚੀਨ ਦੀ ਕਾਰਵਾਈ ਨਾਲ ਪੂਰਬੀ ਚੀਨ ਸਾਗਰ ਵਿਚ ਵਧੇਗਾ ਤਣਾਵ:ਅਮੇਰਿਕਾ
  • ਸਹਾਰਾ ਮੁਖੀ ਸੁਬ੍ਰਤ ਰਾਏ ਸਹਾਰਾ ਤੇ ਲਾਈ ਦੇਸ਼ ਤੋ ਬਾਹਰ ਜਾਣ ਤੇ ਪਾਬੰਦੀ

Bluebg.png

HSVissteduatt.svg
ਕੀ ਤੁਸੀਂ ਜਾਣਦੇ ਹੋ?...

...ਕਿ ਬੱਦਲ ਦਿਨ ਦੇ ਮੁਕਾਬਲੇ ਰਾਤ ਨੂ ਜਿਆਦਾ ਉਚੇ ਉਡਦੇ ਹਨ
...ਕਿ ਅੰਗਰੇਜੀ ਭਾਸ਼ਾ ਦਾ ਸਭ ਤੋ ਪੁਰਾਣਾ ਸ਼ਬਦ town ਹੈ।
...ਕਿ ਔਰਤਾਂ ਦੇ ਦਿਲ ਦੀ ਧੜਕਨ ਮਰਦਾ ਦੀ ਧੜਕਨ ਨਾਲੋ ਜਿਆਦਾ ਹੁੰਦੀ ਹੈ।
...ਕਿ ਅੰਗ੍ਰੇਜੀ ਦੇ ਸ਼ਬਦ 'assassination' ਅਤੇ 'bump' ਸ਼ੇਕ੍ਸਪੀਅਰ ਦੀ ਦੇਣ ਹਨ।
...ਕਿ ਪਹਿਲਾ ਅੰਗ੍ਰੇਜੀ ਦਾ ਸ਼ਬਦਕੋਸ਼ 1755 ਵਿਚ ਲਿਖਿਆ ਗਿਆ ਸੀ।
...ਕਿ ਦੁਨੀਆਂ ਦੀ ਸਭ ਤੋ ਲੰਬੀ ਗਲੀ ਯੰਗ ਗਲੀ ਹੈ ਜੋ ਕਿ ਕੈਨੇਡਾ ਦੇ ਟਾਰਾਂਟੋ ਵਿਚ ਹੈ। ਯੰਗ ਗਲੀ ਦੀ ਕੁੱਲ ਲੰਬਾਈ 1,897 ਕਿਲੋਮੀਟਰ ਹੈ।
...ਕਿ ਅਨਤੋਨੋਵ An-225 ਦੁਨਿਆ ਦਾ ਸਭ ਤੋ ਵੱਡਾ ਮਾਲਵਾਹਕ ਹਵਾਈ ਜਹਾਜ ਹੈ।
...ਕਿ ਹੁਘੇਸ ਏਚ-੪, ਸਭ ਤੋਂ ਵੱਡਾ ਹਵਾਈ ਜਹਾਜ ਸਿਰਫ਼ ਇੱਕ ਵਾਰ ਹੀ ਉੱਡਆ ਸੀ।
...ਕਿ ਜਮਾਈਕਾ ਵਿੱਚ ੧੨੦ ਨਦੀਆਂ ਹਨ।
...ਕਿ ਮਨੁੱਖੀ ਦਿਲ ਇੱਕ ਦਿਨ ਵਿੱਚ ੧,੦੦,੦੦੦ ਵਾਰ ਧੜਕਦਾ ਹੈ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ ੨੫੦ ਅਰਬ ਸੈੱਲ ਹੁੰਦੇ ਹਨ।

Bluebg.png

HSDagensdatum.svg
ਅੱਜ ਇਤਿਹਾਸ ਵਿੱਚ

Bluebg.png

HSBild.svg
ਚੁਣਿਆ ਹੋਇਆ ਚਿੱਤਰ
Bluebg right.png
ਲੇਖ ਲੱਭੋ
Vista-xmag.png

ਇਤਿਹਾਸ
ਇਨਕਲਾਬ   ਤਾਰੀਖਾਂ   ਧਾਰਮਿਕ ਇਤਿਹਾਸ   ਪੁਰਾਤੱਤਵ ਵਿਗਿਆਨ   ਪੁਰਾਤਨ ਸੱਭਿਅਤਾਵਾਂ   ਯੁੱਧ

ਸੱਭਿਆਚਾਰ
ਅਦਾਕਾਰ  ਇਮਾਰਤਸਾਜ਼ੀ  ਨਾਚ  ਮਿਥਿਹਾਸ  ਫ਼ੈਸ਼ਨ  ਸੰਗ੍ਰਹਿਆਲੇ  ਸੰਗੀਤ  ਫ਼ਿਲਮਾਂ  ਭਾਸ਼ਾਵਾਂ  ਆਮੋਦ

ਸਮਾਜ
ਧੰਦਾ  ਆਰਥਿਕਤਾ  ਸਿਆਸਤ  ਲੀਲ੍ਹਾ  ਟਰਾਂਸਪੋਰਟ

ਕੁਦਰਤ
ਸੁਰੱਖਿਅਤ ਖੇਤਰ  ਜਾਨਵਰ  ਪੌਦੇ

ਤਕਨਾਲੋਜੀ
ਬਿਜਲਾਣੂ ਤਕਨਾਲੋਜੀ  ਸੂਚਨਾ ਤਕਨਾਲੋਜੀ  ਅਵਾਜ਼ ਤਕਨਾਲੋਜੀ  ਵਾਹਨ ਤਕਨਾਲੋਜੀ  ਇੰਟਰਨੈੱਟ

ਧਰਮ
ਸਿੱਖ  ਇਸਲਾਮ  ਹਿੰਦੂ ਧਰਮ  ਇਸਾਈ ਧਰਮ  ਯਹੂਦੀ ਧਰਮ  ਬੁੱਧ ਧਰਮ  ਜੈਨ ਧਰਮ  ਪਾਰਸੀ ਧਰਮ   ਬਹਾ'ਈ ਧਰਮ  ਮਿਥਿਹਾਸ  ਬਹਾਈ ਧਰਮ   ਸ਼ੈਤਾਨੀ ਧਰਮ

ਭਾਸ਼ਾ
ਭਾਸ਼ਾਈ ਪਰਵਾਰ  ਕੁਦਰਤੀ ਭਾਸ਼ਾਵਾਂ  ਬਨਾਉਟੀ ਭਾਸ਼ਾਵਾਂ

ਭੂਗੋਲ
ਏਸ਼ੀਆ  ਅਮਰੀਕਾ  ਯੂਰਪ  ਅਫ਼ਰੀਕਾ  ਅੰਟਾਰਕਟਿਕਾ  ਓਸ਼ੇਨੀਆ  ਰੇਗਿਸਤਾਨ  ਪਹਾੜ  ਮਹਾਂਸਾਗਰ  ਦਰਿਆ  ਝੀਲਾਂ  ਦੇਸ਼  ਟਾਪੂ  ਸ਼ਹਿਰ

ਵਿਗਿਆਨ
ਜੀਵ ਵਿਗਿਆਨ  ਰਸਾਇਣਕ ਵਿਗਿਆਨ  ਭੌਤਿਕ ਵਿਗਿਆਨ  ਮਨੋ-ਵਿਗਿਆਨ  ਸਮਾਜ  ਖਗੋਲ  ਗਣਿਤ ਸ਼ਾਸਤਰ

ਸਭ ਪੰਨੇ  ਸ਼੍ਰੇਣੀਆਂ ਮੁਤਾਬਕ  ਸ਼੍ਰੇਣੀ ਰੁੱਖ

Bluebg right.png
ਵਿਕੀਪੀਡੀਆ ਗਿਆਨਕੋਸ਼ ਭਾਸ਼ਾਵਾਂ:
Gnome-globe.svg


ਜਿਹਨਾਂ ਵਿੱਚ ੧,੦੦੦,੦੦੦ ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ ੭੫੦,੦੦੦ ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ ੫੦੦,੦੦੦ ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ ੨੫੦,੦੦੦ ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ ੧੦੦,੦੦੦ ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ ੫੦,੦੦੦ ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog

ਵਿਕਿਪੀਡਿਆ ਬੋਲੀਆਂ ਦੀ ਸੂਚੀ

Bluebg right.png
ਵਿਕੀਮੀਡੀਆ ਦੀਆਂ ਹੋਰ ਪਰਿਯੋਜਨਾਵਾਂ
Wikimedia-logo.svg
Commons-logo.svg ਕਾਮਨਜ਼
ਮੁਕਤ ਮੀਡੀਆ
Wiktionary small.svg ਵਿਕਸ਼ਨਰੀ
ਮੁਕਤ ਸ਼ਬਦਕੋਸ਼
Wikinews-logo-51px.png ਵਿਕੀਨਿਊਜ਼
ਮੁਕਤ ਖਬਰਾਂ
Wikisource-logo.svg ਵਿਕੀਸੋਰਸ
ਮੁਕਤ ਪੁਸਤਕਾਲਾ
Wikibooks-logo.svg ਵਿਕੀਬੁਕਸ
ਮੁਕਤ ਪੁਸਤਕਾਂ
Wikiquote-logo.svg ਵਿਕੀਕੁਓਟ
ਵਿਚਾਰ ਭੰਡਾਰ
Wikispecies-logo.svg ਵਿਕੀਸਪੀਸ਼ੀਜ਼
ਨਸਲਾਂ ਦੀ ਡਾਇਰੈਕਟਰੀ
Wikimedia Community Logo.svg ਮੀਟਾ-ਵਿਕੀ
ਪਰਿਯੋਜਨਾ ਤਾਲਮੇਲ