ਮੁੱਖ ਪੰਨਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
|
ਪੰਜਾਬੀ ਵਿਕੀਪੀਡੀਆ
’ਤੇ ਤੁਹਾਡਾ ਸੁਆਗਤ ਹੈ!
ਇੱਕ ਮੁਕਤ ਗਿਆਨਕੋਸ਼, ਜੋ ਸਾਰਿਆਂ ਨੂੰ ਗਿਆਨਪ੍ਰਸਾਰ ਦਾ ਅਧਿਕਾਰ ਦਿੰਦਾ ਹੈ।
ਪੰਜਾਬੀ ਵਿੱਚ ੮,੭੬੧ ਲੇਖ ਹਨ।
|
ਵਿਕੀਪੀਡੀਆ ਸਾਰੇ ਵਿਸ਼ੇ ’ਤੇ ਬਦਲਾਅ ਅਤੇ ਮੁੜ-ਵਰਤੋਂ ਯੋਗ ਜਾਣਕਾਰੀ ਲਈ ਇੱਕ ਸੁਤੰਤਰ ਗਿਆਨਕੋਸ਼ ਬਣਾਉਣ ਦੀ ਇੱਕ ਬਹੁਭਾਸ਼ਾਈ ਯੋਜਨਾ ਹੈ। ਇਹ ਨਿਰਪੱਖ ਨਜਰੀਏ ਵਾਲੀ ਜਾਣਕਾਰੀ ਮੁਹੱਈਆ ਕਰਾਉਂਦਾ ਹੈ। ਸਭ ਤੋਂ ਪਹਿਲਾ ਅੰਗਰੇਜੀ ਵਿਕੀਪੀਡੀਆ ਜਨਵਰੀ 2001 ਵਿੱਚ ਸ਼ੁਰੂ ਕੀਤਾ ਗਿਆ ਸੀ।
|
![Bluebg.png](//web.archive.org./web/20140208090517im_/http://upload.wikimedia.org/wikipedia/commons/9/97/Bluebg.png)
ਚੁਣਿਆ ਹੋਇਆ ਲੇਖ
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਏ ਸਨ। ਅਮਰ ਬਿੰਬ ਬਣ ਜਾਣ ਦੀ ਕਲਾ ਵਿੱਚ ਉਸ ਦਾ ਕੋਈ ਸਾਨੀ ਨਹੀਂ। ਉਨ੍ਹਾਂ ਨੇ ਕੇਂਦਰੀ ਅਸੰਬਲੀ ਦੀ ਬੈਠਕ ਵਿੱਚ ਬੰਬ ਸੁੱਟ ਕੇ ਵੀ ਭੱਜਣ ਤੋਂ ਇਨਕਾਰ ਕਰ ਦਿੱਤਾ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਸਾਰੇ ਦੇਸ਼ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਦੇ ਜੀਵਨ ਨੇ ਕਈ ਹਿੰਦੀ ਫਿਲਮਾਂ ਦੇ ਚਰਿੱਤਰਾਂ ਨੂੰ ਪ੍ਰੇਰਿਤ ਕੀਤਾ। ਕਈ ਫਿਲਮਾਂ ਤਾਂ ਉਨ੍ਹਾਂ ਦੇ ਨਾਮ ਤੇ ਹੀ ਬਣਾਈਆਂ ਗਈਆਂ ਹਨ ਜਿਵੇਂ - "ਸ਼ਹੀਦ", "ਦ ਲੇਜੇਂਡ ਆਫ਼ ਭਗਤ ਸਿੰਘ", "ਭਗਤ ਸਿੰਘ" ਆਦਿ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ।
- ਅਤੇ ਹੋਰ...
![Bluebg.png](//web.archive.org./web/20140208090517im_/http://upload.wikimedia.org/wikipedia/commons/9/97/Bluebg.png)
ਖ਼ਬਰਾਂ
- ਉਰੂਗੁਏ ਸੰਸਾਰ ਦਾ ਪਹਿਲਾ ਦੇਸ਼ ਹੈ ਜਿਸ ਨੇ ਹਸ਼ੀਸ਼, ਚਰਸ(ਭੰਗ ਜੋ ਸੁੱਖੇ ਦੇ ਪੱਤਿਆਂ ਜਾਂ ਫੁੱਲਾਂ ਜਾਂ ਰਸ ਤੋਂ ਬਣੀ ਨਸ਼ੀਲੀ ਦਵਾਈ) ਦੀ ਖੇਤੀਕਰਨ, ਵੇਚਣ ਜਾਂ ਵਰਤਨ ਨੂੰ ਕਾਨੂੰਨੀ ਮਾਨਤਾ ਦਿਤੀ।
- ਦਿੱਲੀ ਚੋਣਾਂ 2013 : ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਹਰਾ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਇਤਿਹਾਸ ਰੱਚਿਆ।
- ਨਹੀਂ ਰਹੇ ਦੱਖਣੀ ਅਫਰੀਕਾ ਦੇ ਗਾਂਧੀ: ਰੰਗਭੇਦ ਵਿਰੋਧੀ ਅੰਦੋਲਨ ਦੇ ਮਹਾਨਾਇਕ ਨੈਲਸਨ ਮੰਡੇਲਾ ਦਾ ਦਿਹਾਂਤ
- ਚੀਨ ਦੀ ਕਾਰਵਾਈ ਨਾਲ ਪੂਰਬੀ ਚੀਨ ਸਾਗਰ ਵਿਚ ਵਧੇਗਾ ਤਣਾਵ:ਅਮੇਰਿਕਾ
- ਸਹਾਰਾ ਮੁਖੀ ਸੁਬ੍ਰਤ ਰਾਏ ਸਹਾਰਾ ਤੇ ਲਾਈ ਦੇਸ਼ ਤੋ ਬਾਹਰ ਜਾਣ ਤੇ ਪਾਬੰਦੀ
- ਨਰੇਂਦਰ ਮੋਦੀ ਦੇ ਕਰੀਬੀ ਬੀਜੇਪੀ ਨੇਤਾ ਅਮਿਤ ਸ਼ਾਹ ਇੱਕ ਮੁਟਿਆਰ ਦੀ ਜਾਸੂਸੀ ਦੇ ਇਲਜ਼ਾਮ ਕਰਕੇ ਬੀਜੇਪੀ ਤੇ ਬੋਝ ਬਣਦੇ ਜਾ ਰਹੇ ਹਨ
- ਮੈਗਨਸ ਕਾਰਲਸਨ ਨਵਾਂ ਵਿਸ਼ਵ ਸ਼ਤਰੰਜ ਚੈਂਪੀਅਨ
- ਜ਼ੇਲ ਵਿਚੋਂ ਵੀ ਚੋਣ ਲੜ ਸਕਦੇ ਹਨ ਨੇਤਾ:ਸੁਪਰੀਮ ਕੋਰਟ
- ਅਬਦੁਲਾ ਯਾਸੀਨ ਬਣੇ ਮਾਲਦੀਵ ਦੇ ਨਵੇ ਰਾਸ਼ਟਰਪਤੀ
- ਮੁਸ਼ਰਫ਼ ਦੇ ਖਿਲਾਫ਼ ਰਾਜਧਰੋਹ ਦਾ ਮੁੱਕਦਮਾ ਸ਼ੁਰੂ
- ਸੰਗੀਨ ਅਪਰਾਧਾਂ ਦੇ ਮਾਮਲੇ ਵਿਚ ਐਫ. ਆਈ. ਆਰ. ਲਾਜਮੀ:ਸੁਪਰੀਮ ਕੋਰਟ
- ਫਿਲਪਾਇਨ ਵਿਚ ਤੂਫਾਨ ਕਾਰਨ 10,000 ਲੋਕਾਂ ਦੇ ਮਰਨ ਦਾ ਖਦਸ਼ਾ
- ਮਨਮੋਹਨ ਸਿੰਘ ਦੁਨੀਆ ਦੇ ਸੱਭ ਤੋ ਤਾਕਤਵਰ ਸਿੱਖ:ਸਿਖ ਡਾਇਰੇਕਟਰੀ
- ਛਤਿਸਗੜ ਵਿਚ 17 ਸੀਟਾਂ ਲਈ ਵੋਟਾਂ ਅੱਜ
- ਫ਼ਿਲਪਾਈਨ: ਸਮੁੰਦਰੀ ਤੂਫ਼ਾਨ ਨਾਲ ਹਜ਼ਾਰਾਂ ਹਲਾਕ
- ਮੁਸ਼ਰਫ਼ ਜਮਾਨਤ ਤੇ ਰਿਹਾਅ
- ਪੁਲਾੜ ਖੇਤਰ ਵਿਚ ਚੀਨ ਭਾਰਤ ਤੋ ਅੱਗੇ ਹੈ:ਜੀ ਮਾਧਵਨ ਨਾਏਰ
- ਕੋਲਾ ਘੁਟਾਲੇ ਵਿਚ ਪ੍ਰਧਾਨ ਮੰਤਰੀ ਨੂੰ ਧਿਰ ਨਹੀ ਬਣਾਇਆ ਜਾਵੇਗਾ:ਸੁਪਰੀਮ ਕੋਰਟ
- ਰੇਪੋ ਰੇਟ ੦.25ਫੀਸਦੀ ਵਧਿਆ
- ਇਰਾਕ ਵਿਚ ਕਾਰ ਬੰਬ ਧਮਕਿਆਂ ਵਿਚ 62 ਲੋਕਾਂ ਦੀ ਮੋਤ
- ਰਾਬਰਟ ਵਾਡਰਾ ਖਿਲਾਫ਼ ਅਰਜੀ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਿਜ
- 26/11 ਮੁੰਬਈ ਹਮਲੇ ਮਾਮਲੇ ਵਿਚ ਪਾਕਿਸਤਾਨ ਨੂੰ ਸੋੰਪੈ 5 ਅਹਿਮ ਸਬੂਤ
- ਹਵਾਈ ਸੈਨਾ ਨੂੰ ਮਜਬੂਤ ਕਰੇਗਾ ਪਾਕਿਸਤਾਨ:ਨਵਾਜ ਸ਼ਰੀਫ਼
- ਭਾਰਤ ਅਤੇ ਚੀਨ ਸਿਖਿਆ ਦੇ ਖੇਤਰ ਵਿਚ ਸਾਡੇ ਤੋ ਅੱਗੇ ਲੰਘ ਰਹੇ ਹਨ:ਓਬਾਮਾ
![Bluebg.png](//web.archive.org./web/20140208090517im_/http://upload.wikimedia.org/wikipedia/commons/9/97/Bluebg.png)
ਕੀ ਤੁਸੀਂ ਜਾਣਦੇ ਹੋ?...
...ਕਿ ਬੱਦਲ ਦਿਨ ਦੇ ਮੁਕਾਬਲੇ ਰਾਤ ਨੂ ਜਿਆਦਾ ਉਚੇ ਉਡਦੇ ਹਨ
...ਕਿ ਅੰਗਰੇਜੀ ਭਾਸ਼ਾ ਦਾ ਸਭ ਤੋ ਪੁਰਾਣਾ ਸ਼ਬਦ town ਹੈ।
...ਕਿ ਔਰਤਾਂ ਦੇ ਦਿਲ ਦੀ ਧੜਕਨ ਮਰਦਾ ਦੀ ਧੜਕਨ ਨਾਲੋ ਜਿਆਦਾ ਹੁੰਦੀ ਹੈ।
...ਕਿ ਅੰਗ੍ਰੇਜੀ ਦੇ ਸ਼ਬਦ 'assassination' ਅਤੇ 'bump' ਸ਼ੇਕ੍ਸਪੀਅਰ ਦੀ ਦੇਣ ਹਨ।
...ਕਿ ਪਹਿਲਾ ਅੰਗ੍ਰੇਜੀ ਦਾ ਸ਼ਬਦਕੋਸ਼ 1755 ਵਿਚ ਲਿਖਿਆ ਗਿਆ ਸੀ।
...ਕਿ ਦੁਨੀਆਂ ਦੀ ਸਭ ਤੋ ਲੰਬੀ ਗਲੀ ਯੰਗ ਗਲੀ ਹੈ ਜੋ ਕਿ ਕੈਨੇਡਾ ਦੇ ਟਾਰਾਂਟੋ ਵਿਚ ਹੈ। ਯੰਗ ਗਲੀ ਦੀ ਕੁੱਲ ਲੰਬਾਈ 1,897 ਕਿਲੋਮੀਟਰ ਹੈ।
...ਕਿ ਅਨਤੋਨੋਵ An-225 ਦੁਨਿਆ ਦਾ ਸਭ ਤੋ ਵੱਡਾ ਮਾਲਵਾਹਕ ਹਵਾਈ ਜਹਾਜ ਹੈ।
...ਕਿ ਹੁਘੇਸ ਏਚ-੪, ਸਭ ਤੋਂ ਵੱਡਾ ਹਵਾਈ ਜਹਾਜ ਸਿਰਫ਼ ਇੱਕ ਵਾਰ ਹੀ ਉੱਡਆ ਸੀ।
...ਕਿ ਜਮਾਈਕਾ ਵਿੱਚ ੧੨੦ ਨਦੀਆਂ ਹਨ।
...ਕਿ ਮਨੁੱਖੀ ਦਿਲ ਇੱਕ ਦਿਨ ਵਿੱਚ ੧,੦੦,੦੦੦ ਵਾਰ ਧੜਕਦਾ ਹੈ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ ੨੫੦ ਅਰਬ ਸੈੱਲ ਹੁੰਦੇ ਹਨ।
![Bluebg.png](//web.archive.org./web/20140208090517im_/http://upload.wikimedia.org/wikipedia/commons/9/97/Bluebg.png)
ਅੱਜ ਇਤਿਹਾਸ ਵਿੱਚ
![Bluebg.png](//web.archive.org./web/20140208090517im_/http://upload.wikimedia.org/wikipedia/commons/9/97/Bluebg.png)
ਚੁਣਿਆ ਹੋਇਆ ਚਿੱਤਰ
1857 ਦੇ ਇੱਕ ਚਿੱਤਰ ਵਿੱਚ ਸਤਲੁਜ ਨਦੀ ਦਾ ਇੱਕ ਦ੍ਰਿਸ਼
![Sutlej Valley from Rampur ca. 1857.jpg](//web.archive.org./web/20140208090517im_/http://upload.wikimedia.org/wikipedia/commons/thumb/a/a2/Sutlej_Valley_from_Rampur_ca._1857.jpg/450px-Sutlej_Valley_from_Rampur_ca._1857.jpg)
|
|
|
ਇਤਿਹਾਸ
ਇਨਕਲਾਬ • ਤਾਰੀਖਾਂ • ਧਾਰਮਿਕ ਇਤਿਹਾਸ • ਪੁਰਾਤੱਤਵ ਵਿਗਿਆਨ • ਪੁਰਾਤਨ ਸੱਭਿਅਤਾਵਾਂ • ਯੁੱਧ
|
ਸੱਭਿਆਚਾਰ
ਅਦਾਕਾਰ • ਇਮਾਰਤਸਾਜ਼ੀ • ਨਾਚ • ਮਿਥਿਹਾਸ • ਫ਼ੈਸ਼ਨ • ਸੰਗ੍ਰਹਿਆਲੇ • ਸੰਗੀਤ • ਫ਼ਿਲਮਾਂ • ਭਾਸ਼ਾਵਾਂ • ਆਮੋਦ
|
ਸਮਾਜ
ਧੰਦਾ • ਆਰਥਿਕਤਾ • ਸਿਆਸਤ • ਲੀਲ੍ਹਾ • ਟਰਾਂਸਪੋਰਟ
|
ਕੁਦਰਤ
ਸੁਰੱਖਿਅਤ ਖੇਤਰ • ਜਾਨਵਰ • ਪੌਦੇ
|
ਤਕਨਾਲੋਜੀ
ਬਿਜਲਾਣੂ ਤਕਨਾਲੋਜੀ • ਸੂਚਨਾ ਤਕਨਾਲੋਜੀ • ਅਵਾਜ਼ ਤਕਨਾਲੋਜੀ • ਵਾਹਨ ਤਕਨਾਲੋਜੀ • ਇੰਟਰਨੈੱਟ
|
ਧਰਮ
ਸਿੱਖ • ਇਸਲਾਮ • ਹਿੰਦੂ ਧਰਮ • ਇਸਾਈ ਧਰਮ • ਯਹੂਦੀ ਧਰਮ • ਬੁੱਧ ਧਰਮ • ਜੈਨ ਧਰਮ • ਪਾਰਸੀ ਧਰਮ • ਬਹਾ'ਈ ਧਰਮ • ਮਿਥਿਹਾਸ • ਬਹਾਈ ਧਰਮ • ਸ਼ੈਤਾਨੀ ਧਰਮ
|
ਭਾਸ਼ਾ
ਭਾਸ਼ਾਈ ਪਰਵਾਰ • ਕੁਦਰਤੀ ਭਾਸ਼ਾਵਾਂ • ਬਨਾਉਟੀ ਭਾਸ਼ਾਵਾਂ
|
ਭੂਗੋਲ
ਏਸ਼ੀਆ • ਅਮਰੀਕਾ • ਯੂਰਪ • ਅਫ਼ਰੀਕਾ • ਅੰਟਾਰਕਟਿਕਾ • ਓਸ਼ੇਨੀਆ • ਰੇਗਿਸਤਾਨ • ਪਹਾੜ • ਮਹਾਂਸਾਗਰ • ਦਰਿਆ • ਝੀਲਾਂ • ਦੇਸ਼ • ਟਾਪੂ • ਸ਼ਹਿਰ
|
ਵਿਗਿਆਨ
ਜੀਵ ਵਿਗਿਆਨ • ਰਸਾਇਣਕ ਵਿਗਿਆਨ • ਭੌਤਿਕ ਵਿਗਿਆਨ • ਮਨੋ-ਵਿਗਿਆਨ • ਸਮਾਜ • ਖਗੋਲ • ਗਣਿਤ ਸ਼ਾਸਤਰ
|
ਸਭ ਪੰਨੇ • ਸ਼੍ਰੇਣੀਆਂ ਮੁਤਾਬਕ • ਸ਼੍ਰੇਣੀ ਰੁੱਖ
|
ਵਿਕੀਪੀਡੀਆ ਗਿਆਨਕੋਸ਼ ਭਾਸ਼ਾਵਾਂ:
|
ਜਿਹਨਾਂ ਵਿੱਚ ੧,੦੦੦,੦੦੦ ਤੋਂ ਵੱਧ ਲੇਖ ਹਨ
Deutsch • English • Français • Nederlands |
ਜਿਹਨਾਂ ਵਿੱਚ ੭੫੦,੦੦੦ ਤੋਂ ਵੱਧ ਲੇਖ ਹਨ
Español • Italiano • 日本語 • Polski • Português • Русский |
ਜਿਹਨਾਂ ਵਿੱਚ ੫੦੦,੦੦੦ ਤੋਂ ਵੱਧ ਲੇਖ ਹਨ
Svenska • 中文 |
ਜਿਹਨਾਂ ਵਿੱਚ ੨੫੦,੦੦੦ ਤੋਂ ਵੱਧ ਲੇਖ ਹਨ
Català • Česky • Suomi • norsk (bokmål) • Українська • Tiếng Việt |
ਜਿਹਨਾਂ ਵਿੱਚ ੧੦੦,੦੦੦ ਤੋਂ ਵੱਧ ਲੇਖ ਹਨ
العربية • Български • Dansk • Esperanto • Eesti • Euskara • فارسی • עברית • हिन्दी • Hrvatski • Magyar • Bahasa Indonesia • Қазақша • 한국어 • Lietuvių • Bahasa Melayu • Română • Slovenčina • Slovenščina • Српски / srpski • Türkçe • Volapük • Winaray |
ਜਿਹਨਾਂ ਵਿੱਚ ੫੦,੦੦੦ ਤੋਂ ਵੱਧ ਲੇਖ ਹਨ
Azərbaycanca • Беларуская • беларуская (тарашкевіца) • Ελληνικά • Galego • Kreyòl ayisyen • ქართული • Latina • Македонски • नेपाल भाषा • norsk (nynorsk) • Occitan • Piemontèis • Armãneashce • Srpskohrvatski / српскохрватски • Simple English • தமிழ் • తెలుగు • ไทย • Tagalog |
ਵਿਕਿਪੀਡਿਆ ਬੋਲੀਆਂ ਦੀ ਸੂਚੀ
|
|
ਵਿਕੀਮੀਡੀਆ ਦੀਆਂ ਹੋਰ ਪਰਿਯੋਜਨਾਵਾਂ
|
|
|
|
|
|
|
|
|
ਜੇ ਤੁਹਾਨੂੰ ਇਹ ਵਿਸ਼ਵਕੋਸ਼ ਜਾਂ ਇਸਦੇ ਦੂਜੇ ਪਰਿਯੋਜਨਾ ਲਾਹੇਵੰਦ ਲੱਗਦੇ ਹਨ, ਤਾਂ ਮਿਹਰਬਾਨੀ ਕਰਕੇ ਦਾਨ ਕਰਨ ਬਾਰੇ ਵਿਚਾਰ ਕਰੋ। ਦਾਨ ਦੀ ਵਰਤੋਂ ਮੁੱਖ ਤੌਰ ’ਤੇ ਸਰਵਰ ਸਮੱਗਰੀ ਖਰੀਦਣ ਲਈ ਕੀਤੀ ਜਾਂਦੀ ਹੈ।
|