ਅਫ਼ੀਮ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਫ਼ੀਮ ਦੇ ਪੌਦੇ (ਡੋਡੇ) ਦੀ ਡੋਡੀ ਨੂੰ ਦਿੱਤੇ ਚੀਰੇ ਵਿੱਚੋਂ ਨਿਕਲ ਰਿਹਾ ਦੁਧ
ਅਫ਼ੀਮ ਦੇ ਬੂਟੇ ਦੇ ਵੱਖ-ਵੱਖ ਹਿੱਸੇ

ਅਫ਼ੀਮ (ਅੰਗਰੇਜ਼ੀ: Opium; ਵਿਗਿਆਨਕ ਨਾਮ: Lachryma papaveris) ਅਫ਼ੀਮ ਦੇ ਬੂਟੇ ਦੇ ਦੁੱਧ (latex) ਨੂੰ ਸੁਕਾ ਕੇ ਬਣਾਇਆ ਗਿਆ ਪਦਾਰਥ ਹੈ ਜਿਸਦੇ ਖਾਣ ਨਾਲ਼ ਨਸ਼ਾ ਹੁੰਦਾ ਹੈ। ਇਸਨੂੰ ਖਾਣ ਵਾਲੇ ਨੂੰ ਹੋਰ ਗੱਲਾਂ ਤੋਂ ਬਿਨਾਂ ਤੇਜ਼ ਨੀਂਦ ਆਉਂਦੀ ਹੈ।

ਇਸ ਵਿੱਚ 12% ਤੱਕ ਮਾਰਫ਼ੀਨ (morphine) ਪਾਈ ਜਾਂਦੀ ਹੈ ਜਿਸ ਤੋਂ ਹਿਰੋਇਨ (heroin) ਨਾਮਕ ਨਸ਼ੀਲਾ ਤਰਲ (ਡਰਗ) ਤਿਆਰ ਕੀਤਾ ਜਾਂਦਾ ਹੈ। ਇਸਦਾ ਦੁੱਧ ਕੱਢਣ ਲਈ ਉਸਦੇ ਕੱਚੇ ਫਲ ਵਿੱਚ ਇੱਕ ਚੀਰਾ ਲਗਾਇਆ ਜਾਂਦਾ ਹੈ; ਇਸਦਾ ਦੁੱਧ ਨਿਕਲਣ ਲੱਗਦਾ ਹੈ ਜੋ ਨਿਕਲਕੇ ਸੁੱਕ ਜਾਂਦਾ ਹੈ। ਇਹ ਲੇਸਦਾਰ ਅਤੇ ਚਿਪਚਿਪਾ ਹੁੰਦਾ ਹੈ।

ਇਹ ਵੀ ਵੇਖੋ [ਸੋਧ]

ਬਾਹਰੀ ਕੜਿਆਂ [ਸੋਧ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png