ਮੁੱਖ ਪੰਨਾ
ਪੰਜਾਬੀ ਵਿਕੀਪੀਡੀਆ
‘ਤੇ ਤੁਹਾਡਾ ਸੁਆਗਤ ਹੈ!
ਇੱਕ ਮੁਕਤ ਗਿਆਨਕੋਸ਼, ਜੋ ਸਾਰਿਆਂ ਨੂੰ ਗਿਆਨਪ੍ਰਸਾਰ ਦਾ ਅਧਿਕਾਰ ਦਿੰਦਾ ਹੈ। |
|
ਚੁਣਿਆ ਹੋਇਆ ਲੇਖ
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ। ੧੯੪੭ ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਦਿੱਤਾ ਗਿਆ ਸੀ। ੧੯੬੬ ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਦਾ ਮੌਜੂਦਾ ਰਾਜ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ ਵਿੱਚ ਹਨ। ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮਿਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ "ਸਾਡਾ ਪ੍ਰਸ਼ੀਆ" ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ। ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ; ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਹੋਰ ਪ੍ਰਮੁੱਖ ਉਦਯੋਗ ਹਨ: ਵਿਗਿਆਨਕ ਸਾਜ਼ਾਂ, ਖੇਤੀਬਾੜੀ, ਖੇਡ ਅਤੇ ਬਿਜਲੀ ਸੰਬੰਧੀ ਮਾਲ, ਸਿਲਾਈ ਮਸ਼ੀਨਾਂ, ਮਸ਼ੀਨ ਸੰਦਾਂ, ਸਟਾਰਚ, ਸਾਈਕਲਾਂ, ਖਾਦਾਂ ਆਦਿ ਦਾ ਨਿਰਮਾਣ, ਵਿੱਤੀ ਰੁਜ਼ਗਾਰ, ਸੈਰ-ਸਪਾਟਾ ਅਤੇ ਦਿਉਦਾਰ ਦੇ ਤੇਲ ਅਤੇ ਖੰਡ ਦਾ ਉਤਪਾਦਨ। ਪੰਜਾਬ ਵਿੱਚ ਭਾਰਤ 'ਚੋਂ ਸਭ ਤੋਂ ਵੱਧ ਇਸਪਾਤ ਦੇ ਰਿੜ੍ਹਵੀਆਂ ਮਿੱਲਾਂ ਦੇ ਕਾਰਖਾਨੇ ਹਨ ਜੋ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਹਨ। ਖ਼ਬਰਾਂ
ਕੀ ਤੁਸੀਂ ਜਾਣਦੇ ਹੋ?...
...ਕਿ ਹੁਘੇਸ ਏਚ-੪, ਸਭ ਤੋਂ ਵੱਡਾ ਹਵਾਈ ਜਹਾਜ ਸਿਰਫ਼ ਇੱਕ ਵਾਰ ਹੀ ਉੱਡਆ ਸੀ। ਅੱਜ ਇਤਿਹਾਸ ਵਿੱਚ
ਦਸੰਬਰ 24: ਮੁਹਮੰਦ ਰਫ਼ੀ ਦਾ ਜਨਮ ਦਿਨ(1924),ਐਮ ਜੀ ਰਾਮਚੰਦਰਨ (ਤਾਮਿਲਨਾਡੂ ਦੇ ਸਾਬਕਾ ਮੁਖਮੰਤਰੀ ਦਾ ਦਿਹਾਂਤ ਦਿਨ (1987),ਅਨਿਲ ਕਪੂਰ ਦਾ ਜਨਮ ਦਿਨ(1959)
ਚੁਣਿਆ ਹੋਇਆ ਚਿੱਤਰ
ਹਾਗੀਆ ਸੋਫੀਆ (ਜਾਂ ਆਇਆਸੋਫੀਆ), ਇਸਤਾਂਬੁਲ, ਤੁਰਕੀ |
ਲੇਖ ਲੱਭੋ
|
|
ਇਤਿਹਾਸ |
||
ਸੱਭਿਆਚਾਰ |
||
ਕੁਦਰਤ |
||
ਤਕਨਾਲੋਜੀ |
||
ਧਰਮ |
||
ਭੂਗੋਲ |
||
ਵਿਗਿਆਨ |
||
ਵਿਕੀਪੀਡੀਆ ਗਿਆਨਕੋਸ਼ ਭਾਸ਼ਾਵਾਂ:
|
||
ਜਿਹਨਾਂ ਵਿੱਚ ੧,੦੦੦,੦੦੦ ਤੋਂ ਵੱਧ ਲੇਖ ਹਨ Deutsch • English • Français • Nederlands |
||
ਜਿਹਨਾਂ ਵਿੱਚ ੭੫੦,੦੦੦ ਤੋਂ ਵੱਧ ਲੇਖ ਹਨ Español • Italiano • 日本語 • Polski • Português • Русский |
||
ਜਿਹਨਾਂ ਵਿੱਚ ੫੦੦,੦੦੦ ਤੋਂ ਵੱਧ ਲੇਖ ਹਨ Svenska • 中文 |
||
ਜਿਹਨਾਂ ਵਿੱਚ ੨੫੦,੦੦੦ ਤੋਂ ਵੱਧ ਲੇਖ ਹਨ Català • Česky • Suomi • norsk (bokmål) • Українська • Tiếng Việt |
||
ਜਿਹਨਾਂ ਵਿੱਚ ੧੦੦,੦੦੦ ਤੋਂ ਵੱਧ ਲੇਖ ਹਨ العربية • Български • Dansk • Esperanto • Eesti • Euskara • فارسی • עברית • हिन्दी • Hrvatski • Magyar • Bahasa Indonesia • Қазақша • 한국어 • Lietuvių • Bahasa Melayu • Română • Slovenčina • Slovenščina • Српски / srpski • Türkçe • Volapük • Winaray |
||
ਜਿਹਨਾਂ ਵਿੱਚ ੫੦,੦੦੦ ਤੋਂ ਵੱਧ ਲੇਖ ਹਨ Azərbaycanca • Беларуская • беларуская (тарашкевіца) • Ελληνικά • Galego • Kreyòl ayisyen • ქართული • Latina • Македонски • नेपाल भाषा • norsk (nynorsk) • Occitan • Piemontèis • Armãneashce • Srpskohrvatski / српскохрватски • Simple English • தமிழ் • తెలుగు • ไทย • Tagalog |
||
ਵਿਕੀਮੀਡੀਆ ਦੀਆਂ ਹੋਰ ਪਰਿਯੋਜਨਾਵਾਂ
|
||
|
||
|
||
|
||
|
||
|
||
|
||
|
||
|
ਜੇ ਤੁਹਾਨੂੰ ਇਹ ਵਿਸ਼ਵਕੋਸ਼ ਜਾਂ ਇਸਦੇ ਦੂਜੇ ਪਰਿਯੋਜਨਾ ਲਾਹੇਵੰਦ ਲੱਗਦੇ ਹਨ, ਤਾਂ ਮਿਹਰਬਾਨੀ ਕਰਕੇ ਦਾਨ ਕਰਨ ਬਾਰੇ ਵਿਚਾਰ ਕਰੋ। ਦਾਨ ਦੀ ਵਰਤੋਂ ਮੁੱਖ ਤੌਰ ’ਤੇ ਸਰਵਰ ਸਮੱਗਰੀ ਖਰੀਦਣ ਲਈ ਕੀਤੀ ਜਾਂਦੀ ਹੈ।
|