ਪਾਵਨ ਸਰੂਪਾਂ ਦੀ ਬੇਅਦਬੀ ਕਾਰਨ ਸੰਗਤਾਂ ਵਿੱਚ ਰੋਸ 2011-08-14
Europediawaz
ਮੋਰਿੰਡਾ, 13 ਠਗਸਤ :-ਬੀਤੀ ਰਾਤ ਕੁਝ ਸ਼ਰਾਰਤੀ ਠਨਸਰਾਂ ਨੇ ਨਜ਼ਦੀਕੀ ਪਿੰਡ ਉੱਧਮਪੁਰ (ਨਲਾ) ਦੇ ਗੁਰਦੁਆਰਾ ਸਾਹਿਬ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ...
ਸ਼੍ਰੋਮਣੀ ਕਮੇਟੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੇ ‘ਲਾਹੌਰ ਦਰਬਾਰ’ ਦੀ ਮਹੱਤਤਾ ਘਟੀ 2011-08-14
Europediawaz
ਤਰਨ ਤਾਰਨ, 13 ਠਗਸਤ:-ਆਜ਼ਾਦੀ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੰਦਰ ਲੰਬਾ ਸਮਾਂ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ‘ਲਾਹੌਰ ਦਰਬਾਰ’ ਧੜਾ ਠੱਜ ਸ਼੍ਰੋਮਣੀ...
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੰਵੇਦਨਸ਼ੀਲ ਥਾਵਾਂ ‘ਤੇ ਚੈਕਿੰਗ 2011-08-14
Europediawaz
ਪਟਿਆਲਾ, 13 ਠਗਸਤ:-ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਪਟਿਆਲਾ ਵੱਲੋਂ ਸੁਰੱਖਿਆ ਪੱਖੋਂ ਆਪਣੀਆਂ ਸਰਗਰਮੀਆਂ ਵਧਾਠਦਿੱਤੀਆਂ ਗਈਆਂ...
‘ਹਿੰਦ-ਪਾਕਿ ਦੋਸਤੀ ਬਿਨਾਂ ਹੁਣ ਨਹੀਂ ਸਰਨਾ’ 2011-08-14
Europediawaz
ਠੰਮ੍ਰਿਤਸਰ, 13 ਠਗਸਤ:-ਹਿੰਦ-ਪਾਕਿ ਸਬੰਧਾਂ ਬਾਰੇ ਠੱਜ ਇੱਥੇ ਹੋਏ ਸੈਮੀਨਾਰ ਵਿੱਚ ਦੋਵਾਂ ਮੁਲਕਾਂ ਦੇ ਵਿਦਵਾਨਾਂ ਠਤੇ ਸਿਆਸੀ ਆਗੂਆਂ ਨੇ ਸਰਕਾਰਾਂ ਨੂੰ ਸੁਚੇਤ ਕੀਤਾ...
ਅਧਿਆਪਕਾਂ ਦੀ ਘਾਟ ਕਾਰਨ ਪੜ੍ਹਾਈ ਦਾ ਹਾਲ ਮਾੜਾ 2011-08-14
Europediawaz
ਜਲੰਧਰ, 13 ਅਗਸਤ:-ਇੱਥੇ ਪੀ.ਏ.ਪੀ. ਸਟੇਡੀਅਮ ਵਿਖੇ ਆਜ਼ਾਦੀ ਦਿਵਸ ਮੌਕੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਰੋਹ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਅਦਾ ਕਰਨਗੇ। ਡੀ.ਏ.ਵੀ. ਕਾਲਜ ਨਕੋਦਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਸੰਸਦੀ ਸਕੱਤਰ ਕਰ ਤੇ ਆਬਕਾਰੀ ਵਿਭਾਗ ਕੇ.ਡੀ.ਭੰਡਾਰੀ ਵੱਲੋਂ ਕੀਤੀ ਜਾਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ...
ਘੁਣਤਰਾਂ- ਬਾਦਲ ਸਾਬ ਨੇ ਤਾਂ ਟਿਕਟਾਂ ਦੇ ਕੇ ਘੋਨਿਆਂ ਮੋਨਿਆਂ ਦੇ ਵੀ ਗਾਤਰੇ ਪਵਾ’ਤੇ ਨੇ 2011-08-14
Europediawaz
ਓ ਬਾਬਾ ਜੀ! ਆਹ ਤਾਂ ਕਮਾਲ ਈ ਹੋ 'ਗੀ, ਘੀਚਰ ਕਾ ਸਾਰਾ ਟੱਬਰ ਈ ਗਾਤਰੇ ਪਾਈ ਫਿਰਦੈ, ਕਹਿੰਦੇ ਨੇ ਪਰਸੋਂ ਰਾਤ ਨੂੰ ਈ ਠੰਮ੍ਰਿਤ ਛਕ ਕੇ ਆਏ'' ਬਿੱਕਰ ਦੇ ਚਿਹਰੇ ਤੋਂ ਹੈਰਾਨੀ...
ਜਥੇਦਾਰ ਗੁੱਜਰਪੁਰਾ ਨੂੰ ਟਿਕਟ ਨਾ ਦੇਣ ਕਾਰਨ ਅਕਾਲੀ ਸਮਰਥਕ ਨਾਰਾਜ਼ 2011-08-13
Europediawaz
ਬਟਾਲਾ,12 ਠਗਸਤ´:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਖਵੇਂ ਹਲਕੇ ਤੋਂ ਮੈਂਬਰ ਜਥੇਦਾਰ ਕੁਲਵੰਤ ਸਿੰਘ ਗੁੱਜਰਪੁਰਾ, ਜੋ ਇਸ ਵਾਰ ਬਟਾਲਾ ਦੇ ਰਾਖਵੇਂ ਹਲਕੇ...
ਵੇਸ਼ਵਾਗਮਨੀ ਲਈ ਅਮਰੀਕਾ ਜਾਂਦੀਆ ਕੁੜੀਆਂ ਦਾ ਰੈਕੇਟ ਬੇਨਕਾਬ 2011-08-13
Europediawaz
ਵੈਨਕੂਵਰ, 12 ਠਗਸਤ (ਜਰਨੈਲ ਬਸੋਤਾ)— ਰਾਇਲ ਕੈਨੇਡੀਠਨ ਮਾਉਂਟਿਡ ਪੁਲਸ ਨੇ ਕੈਨੇਡਾ ਦਾ ਬਾਰਡਰ...
ਚੋਣਾਂ ਲਮਕਾਉਣ ਲਈ ਬਾਦਲ ਦਲ ਕਰ ਰਿਹੈ ਪ੍ਰਦਰਸ਼ਨ: 2011-08-13
Europediawaz
ਨਵੀਂ ਦਿੱਲੀ, 12 ਠਗਸਤ:-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਇੱਥੇ ਜਾਰੀ ਬਿਆਨ ਰਾਹੀਂ ਠਕਾਲੀ ਦਲ ਬਾਦਲ, ਦਿੱਲੀ...
ਸੰਸਦ ਮੈਂਬਰਾਂ ਨੇ ਗੱਡੀ ’ਤੇ ਲਾਲ ਬੱਤੀ ਲਾਉਣ ਦੀ ਆਗਿਆ ਮੰਗੀ 2011-08-13
Europediawaz
ਨਵੀਂ ਦਿੱਲੀ,12 ਠਗਸਤ :-ਦਿੱਲੀ ਦੀ ਟਰੈਫਿਕ ਪੁਲੀਸ ਤੋਂ ਤੰਗ ਆਏ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਸਪੀਕਰ ਕੋਲ ਫਰਿਆਦ ਕੀਤੀ ਹੈ ਕਿ ਉਨ੍ਹਾਂ ਦੀਆਂ ਗੱਡੀਆਂ ‘ਤੇ ਵੀ ਲਾਲ...
ਮਾਨ ਦੇ ਕਰੀਬੀ ਸਾਥੀ ਭਾਈ ਰਾਮ ਸਿੰਘ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ 2011-08-13
Europediawaz
ਚੰਡੀਗੜ੍ਹ, 12 ਅਗਸਤ:-ਸਿੱਖ ਨੇਤਾ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਉਸ ਸਮੇਂ ਤਕੜਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਨੇੜਲੇ ਸਾਥੀ ਤੇ ਪਾਰਟੀ ਦੇ ਜਨਰਲ ਸਕੱਤਰ ਰਾਮ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਿੰਗ ਕਮੇਟੀ ਦੇ ਦੋ ਮੈਂਬਰਾਂ ਹਰਪਾਲ...
ਟੈਰੇਸ ਗਾਰਡਨ ਵਿੱਚ ਬਣਿਆ ਸ਼ਹੀਦ ਸਮਾਗਮ ਲੋਕ ਅਰਪਣ 2011-08-13
Europediawaz
ਚੰਡੀਗੜ੍ਹ. 12 ਠਗਸਤ:-ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼ਿਵਰਾਜ ਪਾਟਿਲ ਨੇ ਠੱਜ ਸੈਕਟਰ-33 ਦੇ ਟੈਰੇਸ ਗਾਰਡਨ ’ਚ ਸ਼ਹੀਦਾਂ ਦੇ ਸਮਾਰਕ ਉੱਤੇ ਫੁੱਲ ਮਾਲਵਾਂ...
ਗੁਰਦਵਾਰਾ ਬੋਰਗੋਸਨਜਾਕਮੋ ‘ਚ ਗੁਰੂ ਗ੍ਰੰਥ ਸਾਹਿਬ ਜੀ ਨਜਰਬੰਦ ਹਨ ਗ੍ਰੰਥੀ ਸਿੰਘ ਕੰਧ ਟਪ ਕੇ ਪ੍ਰਕਾਸ਼ ... 2011-08-13
Europediawaz
ਰੋਮ (ਇਟਲੀ), 12 ਠਗਸਤ (ਕੈਂਥ)- ਗੁਰਦੁਆਰਾ ਸਿੱਖ ਸੈਂਟਰ ਬੋਰਗੋਸਨਗਾਕਮੋ ਇਟਲੀ ਵਿਖੇ, ਜਿਥੇ ਕਿ ਬੀਤੇ ਦਿਨੀਂ ਪ੍ਰਬੰਧਕਾਂ ਠਤੇ ਧੜੇਬਾਜੀ ਦੇ ਚੱਲਦਿਆਂ ਗੁਰੂ ਘਰ ਨੂੰ...
ਕੁਸ਼ਲਦੀਪ ਢਿੱਲੋਂ ਤੇ ਪਰਿਵਾਰ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ 2011-08-13
Europediawaz
ਫ਼ਰੀਦਕੋਟ.12 ਠਗਸਤ:-ਸਥਾਨਕ ਜੁਡੀਸ਼ੀਠਲ ਮੈਜਿਸਟ੍ਰੇਟ ਨੇ ਸਾਬਕਾ ਵਿਧਾਇਕ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਕੁਸ਼ਲਦੀਪ ਸਿੰਘ ਢਿੱਲੋਂ, ਉਸ ਦੀ ਮਾਤਾ ਜਗਦੀਸ਼ ਕੌਰ...
ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਮੌਕੇ ਸੈਂਕੜੇ ਲੋਕਾਂ ਵੱਲੋਂ ਸ਼ਰਧਾਂਜਲੀਆਂ 2011-08-13
Europediawaz
ਮਹਿਲ ਕਲਾਂ. 12 ਅਗਸਤ:-ਅਣਖ ਅਤੇ ਇੱਜ਼ਤ ਖਾਤਰ ਲੜਦਿਆਂ ਸ਼ਹੀਦ ਹੋਣ ਵਾਲੀ ਬੀਬੀ ਕਿਰਨਜੀਤ ਕੌਰ ਦੀ 14ਵੀਂ ਬਰਸੀ ਇਥੇ ਦਾਣਾ ਮੰਡੀ ਵਿਖੇ ਬੜੇ ਹੀ ਜੋਸ਼ ਨਾਲ ਮਨਾਈ ਗਈ। ਇਸ ਮੌਕੇ ਪਹੁੰਚੇ ਵੱਡੀ ਗਿਣਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ...
ਅਕਾਲੀ ਦਲ ਨੂੰ ਸੂਲਾਂ ਵਾਂਗ ਚੁੱਭ ਰਹੇ ਨੇ ਬਾਗ਼ੀਆਂ ਦੇ ਤਿੱਖੇ ਸੁਰ 2011-08-13
Europediawaz
ਜਲੰਧਰ. 12 ਠਗਸਤ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਦੁਆਬੇ ਵਿਚ ਸੱਤਾਧਾਰੀ ਧਿਰ ਸ਼੍ਰੋਮਣੀ ਠਕਾਲੀ ਦਲ ਲਈ ਬਾਗੀ ਸਿਰਦਰਦੀ ਬਣ ਗਏ ਹਨ। ਕਈ...
ਅਕਾਲੀ ਦਲ ਪੰਚ ਪਰਧਾਨੀ ਦਾ ਸਿਆਸੀ ਨਿਸ਼ਾਨਾ ਅਜ਼ਾਦ ਖੁਦਮੁਖਤਿਆਰ ਸਿੱਖ ਰਾਜ ਕਾਇਮ ਕਰਨਾ 2011-08-13
Europediawaz
ਲੁਧਿਆਣਾ 12 ਠਗਸਤ. 2011 (ਜਸਪਾਲ ਸਿੰਘ ਮੰਝਪੁਰ): - ਠਕਾਲੀ ਦਲ ਪੰਚ ਪ੍ਰਧਾਨੀ ਦੇ ਸੰਵਿਧਾਨ ਮੁਤਾਬਕ ਜੋ ਕਿ ਗੁਰਦੁਆਰਾ ਚੋਣ ਕਮਿਸ਼ਨ ਪਾਸ ਵੀ ਰਜਿਸਟਰਡ ਹੈ, ਠਕਾਲੀ ਦਲ ਪੰਚ...
ਮਨਿਆਰੀ ਦੀ ਦੁਕਾਨ ਚ ਚੋਰੀ, ਚੋਰਾਂ ਨੇ ਸਮਾਨ ਤੇ ਨਗਦੀ ਉਡਾਏ 2011-08-13
Europediawaz
ਸ਼ਾਹਕੋਟ.12 ਅਗਸਤ (ਸੁਖਦੀਪ ਸਿੰਘ ਸਚਦੇਵਾ):- ਸਥਾਨਕ ਸ਼ਹਿਰ ਵਿੱਚ ਪਿੱਛਲੇ ਇੱਕ ਹਫ਼ਤੇ ਤੋਂ ਲੁੱਟਾਂ-ਖੋਹਾਂ, ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਪਰ ਸਥਾਨਕ ਪੁਲਿਸ...
ਖੇਤੀ ਖੁਰਾਕ ਜਥੇ ਦਾ ਸ਼ਾਹਕੋਟ ਵਿਖੇ ਭਰਵਾਂ ਸਵਾਗਤ 2011-08-13
Europediawaz
ਸ਼ਾਹਕੋਟ. 12 ਅਗਸਤ (ਸੁਖਦੀਪ ਸਿੰਘ ਸਚਦੇਵਾ):- ਖੇਤੀ ਵਿਰਾਸਤ ਮਿਸ਼ਨ ਵੱਲੋਂ ਪੰਜਾਬ ਭਰ ਚ ਲੋਕਾਂ ਚ ਜਾਗਰੂਕਤਾ ਪੈਦਾ ਕਰਨਾ ਲਈ ਸ਼ੁਰੂ ਕੀਤੀ ਕਿਸਾਨ ਸ਼ਿਵਰਾਜ ਯਾਤਰਾ ਤਹਿਤ ਖੇਤੀ ਖੁਰਾਕ ਆਜ਼ਾਦੀ ਜਥੇ ਸ਼ਾਹਕੋਟ ਪੁੱਜਾ, ਜਿਸਦਾ ਸਵਾਗਤ ਮੋਗਾ-ਮਲਸੀਆਂ ਰੋਡ ਵਿਖੇ ਪਤੰਜਲੀ ਯੋਗ ਸਮਿਤੀ ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਮਨਜੀਤ ਕੌਰ ਦੀ ਅਗਵਾਈ ਵਿੱਚ ਕੀਤਾ ਗਿਆ । ਇਸ ਮੌਕੇ ਇਹ ਜੱਥਾ...
The Chief Minister of Punjab, Shri Prakash Singh Badal  ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਲੋਕ ਬਾਦਲ ਸਰਕਾਰ ਦੇ ਭ੍ਰਿਸ਼ਟ ਵਜ਼ੀਰਾਂ ਨੂੰ ਅਸਲੀ ਘਰ ... 2011-01-28
Europediawaz
ਅੰਮ੍ਰਿਤਸਰ,੨੭ ਜਨਵਰੀ (ਜਤਿੰਦਰ ਸਿੰਘ ਬੇਦੀ ਬਲਰਾਜ ਸ਼ਰਮਾ) ਸੀਨੀਅਰ ਟਕਸਾਲੀ ਅਕਾਲੀ ਆਗੂ ਸ. ਸੁਬੇਗ ਸਿੰਘ ਅਜਨਾਲਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋ...
 
Sri Lankan cricketer Mahela Jayawardene plays a shot during the third day of the first test cricket match between India and Sri Lanka in Ahmadabad, India, Wednesday, Nov. 18, 2009. ਜੈਵਰਧਨੇ  ਕੇ ਦੋਹਰੇ ਸੈਂਚਰੀ ਤੋਂ ਸ਼੍ਰੀਲੰਕਾ ਮਜ਼ਬੂਤ 2009-11-19
Canadian Punjabi
ਜੈਵਰਧਨੇ ਕੇ ਦੋਹਰੇ ਸੈਂਚਰੀ ਦੀ/ਕੀਤੀ ਬਦੌਲਤ ਸ਼੍ਰੀਲੰਕਾ ਦੀ/ਕੀਤੀ ਸਥਿਤੀ ਮਜਬੂਤ ਹੈ ਮਹੇਲਾ ਜੈਵਰਧਨੇ ਕੇ ਨਾਬਾਦ ਦੋਹਰੇ ਸੈਂਚਰੀ ਤੋਂ ਸ਼੍ਰੀਲੰਕਾ ਨੇ ਭਾਰਤ ਕੇ ਖ਼ਿਲਾਫ਼ ਪਹਿਲੇ ਟੇਸਟ ਕੇ ਤੀਸਰੇ ਦਿਨ ਪਹਿਲੀ ਪਾਰੀ ਵਿਚ 165 ਰਨ ਦੀ/ਕੀਤੀ ਬੜ੍ਹਤ ਹਾਸਲ ਕਰ ਆਪਣੀ ਸਥਿਤੀ ਕਾਫ਼ੀ...
 
India's Sachin Tendulkar hooks to the boundary against New Zealand in the 3rd one day international cricket match at AMI Stadium in Christchurch, New Zealand, Sunday, March 8, 2009. ਬੇਕਾਰ ਗਿਆ ਸਚਿਨ ਦਾ ਸੈਂਚਰੀ 2009-11-06
Canadian Punjabi
ਸਚਿਨ ਦੀ ਬੇਹਤਰੀਨ ਪਾਰੀ ਕੰਮ ਨਹੀ ਆਈ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਬੇਹਤਰੀਨ ਪਾਰੀ ਅਤੇ ਸੁਰੇਸ਼ ਰੈਨਾ ਦੀ ਸਾਹਸਿਕ ਬੱਲੇਬਾਜ਼ੀ ਕੰਮ ਨਾਂ ਆਈ ਅਤੇ ਆਸਟਰੇਲੀਆ ਦੇ ਖ਼ਿਲਾਫ਼ ਇੱਕ ਰੋਮਾਂਚਕ ਮੈਚ ਵਿਚ ਭਾਰਤ ਤਿੰਨ ਰਨ ਤੋਂ ਹਾਰ ਗਿਆ ਹੈ। ਭਾਰਤ ਨੂੰ ਜਿੱਤ ਦੇ ਲਈ 351 ਰੰਨਾਂ ਦੀ ਲੋੜ ਸੀ ਲੇਕਿਨ ਭਾਰਤ ਦੀ ਪੂਰੀ ਟੀਮ ਦੋ ਗੇਂਦ ਪਹਿਲੇ ਹੀ 347 ਰਨ ਬਣਾਕੇ ਆਊਟ ਹੋ ਗਈ। ਇਸ ਜਿੱਤ ਦੇ ਨਾਲ਼ ਹੀ ਸੱਤ ਇੱਕ ਦਿਨਾ ਮੈਚਾਂ ਦੀ ਸੀਰੀਜ਼ ਵਿਚ...
 
India's Sania Mirza ਜਾਪਾਨ ਓਪਨ ਦੇ ਸੇਮੀਫ਼ਾਈਨਲ ਵਿਚ ਸਾਨਿਯਾ 2009-10-17
Canadian Punjabi
ਸਾਨਿਯਾ ਮਿਰਜ਼ਾ ਦੇ ਚੰਗੇ ਦਿਨ ਲਗਦਾ ਹੈ ਵਾਪਸ ਆ ਰਹੇ ਹਨ. ਟੋਕ੍ਯੋ ਵਿਚ ਖੇਡੀ ਜਾ ਰਹੀ ਜਾਪਾਨ ਓਪਨ ਟੇਨਿਸ ਪ੍ਰਤੀਯੋਗਿਤਾ ਵਿਚ ਉਨ੍ਹੋੰਨੇ ਫ੍ਰੇੰਚ ਖਿਲਾੜੀ ਮਾਰਿਯਨ ਬਾਰ੍ਤੋਲੀ ਨੂੰ ਹਰਾਕੇ ਸੇਮੀਫਾਇਨਲ ਵਿਚ ਪ੍ਰਵੇਸ਼ ਕਰ ਲਿਆ. ਸਾਨਿਯਾ 6-4 ਅਤੇ 2-0 ਤੋਂ ਲੀਡ ਕਰ ਰਹੀਂ ਸੀ ਤਦ ਬਾਰ੍ਤੋਲੀ ਨੇ ਮੈਚ ਤੋਂ ਹਟਣ ਦਾ ਫੈਸਲਾ ਕੀਤਾ. ਆਪਣੇ ਕਰਿਅਰ...
 
A Pakistani volunteer rushes people who are injured by a suicide bombing to a hospital in Peshawar, Pakistan, on Friday, Oct. 9, 2009. A suicide car bomber detonated his vehicle along a road near a well-known market in Pakistan's northwest city of Peshawar on Friday, underscoring militants' ability to strike in major cities despite U.S.-backed military offensives pressuring their networks. ਪੇਸ਼ਾਵਰ ਵਿਚ ਧਮਾਕਾ, 46 ਦੀ ਮੌਤ 2009-10-09
Canadian Punjabi
ਪੇਸ਼ਾਵਰ ਵਿਚ ਹਾਲ ਦੇ ਦਿਨਾਂ ਵਿਚ ਬੰਬ ਧਮਾਕਿਆਂ ਦੀ ਘਟਨਾਵਾਂ ਵਧੀ ਹਨ ਪਾਕਿਸਤਾਨ ਵਿਚ ਪੱਛਮ-ਉੱਤਰ ਸ਼ਹਿਰ ਪੇਸ਼ਾਵਰ ਦੇ ਇੱਕ ਭੀੜ ਵਾਲੇ ਬਾਜ਼ਾਰ ਵਿਚ ਹੋਏ ਇੱਕ ਧਮਾਕੇ ਵਿਚ ਘਟ ਤੋਂ ਘਟ 46 ਲੋਕ ਮਾਰੇ ਗਏ ਹਨ ਅਤੇ ਅਨੇਕ ਘਾਇਲ ਹੋਏ ਹਨ। ਪੁਲਿਕ ਦੇ ਅਨੁਸਾਰ ਪੇਸ਼ਾਵਰ ਦੇ ਖ਼ੈਬਰ ਬਾਜ਼ਾਰ ਦੇ ਕੋਲ਼ ਵਿਸਫੋਟਕਾਂ ਤੋਂ ਭਰੇ ਇੱਕ ਵਾਹਨ ਵਿਚ ਧਮਾਕਾ ਕੀਤਾ ਗਿਆ। ਸ਼ਹਿਰ ਦੇ ਲੇਡੀ...
 
Volunteers rescue a tourist after a boat capsized in the Periyar reservoir in the remote Thekkady forest area in Kerala state, around 160 kilometers (100 miles) east of Cochin, India. A boat carrying 75 tourists capsized on a reservoir in southern India on Wednesday, killing at least two dozen people and leaving dozens missing, police said. ਨੌਕਾ ਦੁਰਘਟਨਾ: ਮਿਰਤਕਾਂ ਦੀ ਸੰਖਿਆ 42 ਹੋਈ 2009-10-03
Canadian Punjabi
ਤੇਕਡੀ [ਕੇਰਲ]। ਇੱਕ ਅਤੇ ਲਾਸ਼ ਦੀ ਸ਼ਨੀਵਾਰ ਸਵੇਰ ਬਰਾਮਦਗੀ ਤੋਂ ਤੇਕਡੀ ਵਿਚ...
 
Stranded people wait for water levels to recede to cross on the other side as floodwaters overflow in Kudadarahal village some 370 Kilometers (230 miles) northwest of Bangalore, India, Saturday, Oct. 3, 2009. Scores of people died Friday after flash floods washed away thousands of homes in southern India. ਭਾਰੀ ਬਾਰਸ਼ ਅਤੇ ਹੜ੍ਹ ਵਿਚ 171 ਮਰੇ 2009-10-03
Canadian Punjabi
ਕਰਨਾਟਕ ਅਤੇ ਆਂਧਰਾਪ੍ਰਦੇਸ਼ ਵਿਚ ਭਾਰੀ ਬਾਰਸ਼ ਅਤੇ ਹੜ੍ਹ ਦੇ ਕਾਰਣ ਅਬਤਕ ਘਟ ਤੋਂ ਘਟ 171 ਲੋਕਾਂ ਦੀ ਮੌਤ ਹੋ ਚੁਕੀ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਸਭਤੋਂ ਜ਼ਯਾਦਾ ਅਸਰ ਪਿਆ ਹੈ ਕਰਨਾਟਕ ਤੇ ਜਿੱਥੇ 11 ਜ਼ਿਲੇ ਹੜ੍ਹ ਪ੍ਰਭਾਵਿਤ ਹਨ। ਇੱਥੇ ਤੋਂ ਘਟ ਤੋਂ ਘਟ 141 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆ ਰਹੀ ਹੈ। ਉਥੇ ਆਂਧਰਾ ਪ੍ਰਦੇਸ਼ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਇੱਥੇ ਅਧਿਕਾਰਿਕ ਤੌਰ ਤੇ ਕੇਵਲ 30 ਲੋਕਾਂ ਦੇ ਮਰਨੇ ਦੀ ਹੀ...
 
Yose Andre, 34, grieves for his missing cousin in the rubble on Friday, Oct. 2, 2009 in Padang, Indonesia. Two days after Wednesday's 7.6-magnitude quake that toppled thousands of buildings on Sumatra island, stricken residents in a district north of the hard-hit city of Padang, had yet to receive help. ਮਰਨੇ ਵਾਲਿਆਂ ਦੀ ਸੰਖਿਆ 1100 ਹੋਈ 2009-10-02
Canadian Punjabi
ਅਧਿਕਾਰੀਆਂ ਨੂੰ ਮਰਨੇ ਵਾਲਿਆਂ ਦੀ ਸੰਖਿਆ ਵਧਣ ਦੀ ਆਸ਼ੰਕਾ ਹੈ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਇੰਡੋਨੇਸ਼ੀਆ ਦੇ ਸੁਮਾਤ੍ਰਾ ਦ੍ਵੀਪ ਵਿਚ ਆਏ ਭੂਚਾਲ਼ ਵਿਚ ਮਰਨੇ ਵਾਲਿਆਂ ਦੀ ਸੰਖਿਆ ਵਧਕੇ 1100 ਹੋ ਗਈ ਹੈ। ਬੁਧਵਾਰ ਨੂੰ ਸੁਮਾਤ੍ਰਾ ਵਿਚ ਭੂਚਾਲ਼ ਆਇਆ ਸੀ। ਰਾਹਤ ਕਰਮੀਆਂ ਨੂੰ ਹੁਣ ਵੀ ਭੂਚਾਲ਼ ਤੋਂ ਹੋਏ ਵਿਨਾਸ਼ ਦਾ ਪੂਰਾ ਅੰਦਾਜ਼ਾ ਨਹੀ ਮਿਲ ਪਾਇਆ ਹੈ। ਸੰਯੁਕਤ ਰਾਸ਼ਟਰ ਦੇ ਮਨੁਖੀ ਸਹਾਇਤਾ...
 
A Pakistani villager looks at a damaged vehicle after a suicide bombing in Kohat, 65 kilometers (40 milies) from Peshawar, Pakistan on Friday, Sept. 18, 2009. A suicide car bomb destroyed a two-story hotel and several shops in a northwestern Pakistani town on Friday, killing at least 25 people in an apparent attack on the country's Shiite community, police and a government official said. ਆਤਮਘਾਤੀ ਹਮਲੇ ਵਿਚ 25 ਲੋਕ ਮਾਰੇ ਗਏ 2009-09-18
Canadian Punjabi
ਧਮਾਕੇ ਵਿਚ ਕਈ ਲੋਕ ਘਾਇਲ ਵੀ ਹੋਏ ਹਨ. ਪਾਕਿਸ੍ਤਾਨ ਵਿਚ ਸੂਬਾ ਸਰਹਦ ਦੇ ਕੋਹਾਟ ਸ਼ਹਿਰ ਵਿਚ ਭੀਡ਼ ਭਾਡ਼ ਵਾਲੇ ਇੱਕ ਬਾਜ਼ਾਰ ਵਿਚ ਬਹੁਤ ਜਿਆਦਾ ਆਤਮਘਾਤੀ ਬੰਬ ਵਿਸਫੋਟ ਹੋਇਆ ਹੈ. ਸ਼ੁਕ੍ਰਵਾਰ...
 
Lalu Prasad Yadav- India- politics ਨੀਤੀਸ਼ ਨੂੰ ਝਟਕਾ, ਲਾਲੂ ਨੂੰ ਫਾਇਦਾ 2009-09-18
Canadian Punjabi
ਵਿਧਾਨਸਭਾ ਚੋਣਾਂ ਦੇ ਇਹ ਪਰਿਣਾਮ ਮੁਖ ਮੰਤਰੀ ਨੀਤੀਸ਼ ਕੁਮਾਰ ਦੇ ਲਈ ਝਟਕਾ ਹਨ। ਬਿਹਾਰ ਵਿਧਾਨਸਭਾ ਦੀ 18 ਸੀਟਾਂ ਦੇ ਲਈ ਹੋਏ ਉਪਚੁਨਾਵੋੰ ਵਿਚ ਲਾਲੂ ਪ੍ਰਸ਼ਾਦ ਅਤੇ ਰਾਮਵਿਲਾਸ ਪਾਸਵਾਨ ਦੇ ਦਲਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਜਦ ਕਿ ਸਤਤਾਰੁਢ਼ ਜਦ (ਯੂ) ਅਤੇ ਬੀਜੇਪੀ ਨੂੰ ਝਟਕਾ ਲਗਾ ਹੈ। 18 ਸੀਟਾਂ ਤੇ ਹੋਏ...